ਕਲ ਮਿਤਰਾਂ ਨੂ ਟੱਕਰੀ ਤੂ ਕੱਲੀ ਕੈਰੀ ਸੀ ਨੀ
ਤੇਰੇ ਪਾਈ ਸੀ dress ਨੀ Fred Perry ਦੀ
ਕਲ ਮਿਤਰਾਂ ਨੂ ਟੱਕਰੀ ਤੂ ਕੱਲੀ ਕੈਰੀ ਸੀ ਨੀ
ਤੇਰੇ ਪਾਈ ਸੀ dress ਨੀ Fred Perry ਦੀ
ਮੈਂ ਵੀ ਕੱਡੀ ਟੌਰ ਸ਼ੌਰ ਨੀ ਤੂ ਵੇਖੇ ਡੌਰ ਭੌਰ
ਕੱਡੀ ਟੌਰ ਸ਼ੌਰ ਨੀ ਤੂ ਵੇਖੇ ਡੌਰ ਭੌਰ
ਪਗ ਬੰਨੀ ਸੀ ਰਕਾਨੇ ਮੈਂ ਵੀ, ਠੋਕ ਠੋਕ ਕੇ,
ਲੈ ਲਈ Mustang ਤੇਰੇ ਰੂਪ ਨਾਲਦੀ ਨੀ
ਤਾਂਈ ਓ horn ਵਜਾਵਾਂ ਗੱਡੀ ਰੋਕ ਰੋਕ ਕੇ
ਲੈ ਲਈ Mustang ਤੇਰੇ ਰੂਪ ਨਾਲਦੀ ਨੀ
ਤਾਂਈ ਓ horn ਵਜਾਵਾਂ ਗੱਡੀ ਰੋਕ ਰੋਕ ਕੇ
ਲੈ ਲਈ Mustang ਤੇਰੇ ਰੂਪ ਨਾਲਦੀ ਨੀ
ਤਾਂਈ ਓ horn ਵਜਾਵਾਂ ਗੱਡੀ ਰੋਕ ਰੋਕ ਕੇ
ਰੋਕ-ਰੋਕ ਕੇ , ਰੋਕ-ਰੋਕ ਕੇ
ਲੈ ਲਈ Mustang ਤੇਰੇ ਰੂਪ ਨਾਲਦੀ ਨੀ
ਤਾਂਈ ਓ horn ਵਜਾਵਾਂ ਗੱਡੀ ਰੋਕ ਰੋਕ ਕੇ
ਲੈ ਲਈ Mustang ਤੇਰੇ ਰੂਪ ਨਾਲਦੀ ਨੀ
ਤਾਂਈ ਓ horn ਵਜਾਵਾਂ ਗੱਡੀ ਰੋਕ ਰੋਕ ਕੇ
ਧੁੱਪੇ ਲਾਕੇ ਰਖੇ shade ਨੀ Louis Vuitton ਦੇ
ਨੀ ਪੇਰਾਂ ਵਿਚ Ted Baker ਖਰੂਦ ਪੌਣ ਗੇ
ਧੁੱਪੇ ਲਾਕੇ ਰਖੇ shade ਨੀ Louis Vuitton ਦੇ
ਨੀ ਪੇਰਾਂ ਵਿਚ Ted Baker ਖਰੂਦ ਪੌਣ ਗੇ
ਸਾਡਾ hit ਹੋਜੂ song, ਗਲ ਕਰਾਂ life long
Hit ਹੋਜੂ song, ਗਲ ਕਰਾਂ life long
ਐਂਵੇਂ ਹੋ ਨਾ confuse ਬਿੱਲੋ ਸੋਚ ਸੋਚਕੇ
ਲੈ ਲਈ Mustang ਤੇਰੇ ਰੂਪ ਨਾਲਦੀ ਨੀ
ਤਾਂਈ ਓ horn ਵਜਾਵਾਂ ਗੱਡੀ ਰੋਕ ਰੋਕ ਕੇ
ਲੈ ਲਈ Mustang ਤੇਰੇ ਰੂਪ ਨਾਲਦੀ ਨੀ
ਤਾਂਈ ਓ horn ਵਜਾਵਾਂ ਗੱਡੀ ਰੋਕ ਰੋਕ ਕੇ
ਲੈ ਲਈ Mustang ਤੇਰੇ ਰੂਪ ਨਾਲਦੀ ਨੀ
ਤਾਂਈ ਓ horn ਵਜਾਵਾਂ ਗੱਡੀ ਰੋਕ ਰੋਕ ਕੇ
ਰੋਕ-ਰੋਕ ਕੇ , ਰੋਕ-ਰੋਕ ਕੇ
ਲੈ ਲਈ Mustang ਤੇਰੇ ਰੂਪ ਨਾਲਦੀ ਨੀ
ਤਾਂਈ ਓ horn ਵਜਾਵਾਂ ਗੱਡੀ ਰੋਕ ਰੋਕ ਕੇ
ਲੈ ਲਈ Mustang ਤੇਰੇ ਰੂਪ ਨਾਲਦੀ ਨੀ
ਤਾਂਈ ਓ horn ਵਜਾਵਾਂ ਗੱਡੀ ਰੋਕ ਰੋਕ ਕੇ