Оберіть трек для відтворення
Hey Honey
ਅੱਖਾਂ ਨਾਲ ਹੈਲੋ ਹੀ ਕਹਿ ਕੇ ਕੀ ਗਿਆ
ਮੋਡਾ ਤੇਰਾ ਮੇਰੇ ਨਾਲ ਖਹਿ ਕੇ ਕੀ ਗਿਆ
ਲੱਬ ਲੱਬ ਸੋਹਣਿਆ ਮੈਂ ਹੋ ਗਈ ਕਮਲੀ
ਬਿਨਾ ਮੰਗੇ ਦਿਲ ਮੇਰਾ ਲੈ ਕੇ ਕੀ ਗਿਆ
ਸੱਪਾਂ ਵਾਂਗ ਹਿੱਕ ਤੇ ਸੀ ਡੰਗ ਮਾਰਦੀ
ਜੋਗੀਆ ਫਸਲੀ ਕੁੜੀ ਬੀਂਅ ਨਾਲ ਵੇ
ਪੱਟ ਲਈ ਤੂੰ ਚੰਨਾ ਗੇਡੇ ਮਾਰ ਮਾਰ ਕੇ
ਲਾਉਂਦੀ ਸੀ ਕਲਾਸਾਂ ਮੈਂ ਰੁਟੀਨ ਨਾਲ ਵੇ
ਪੱਟ ਲਈ ਤੂੰ ਚੰਨਾ ਗੇਡੇ ਮਾਰ ਮਾਰ ਕੇ
ਲਾਉਂਦੀ ਸੀ ਕਲਾਸਾਂ ਮੈਂ ਰੁਟੀਨ ਨਾਲ ਵੇ
ਲਾਉਂਦੀ ਸੀ ਕਲਾਸਾਂ ਮੈਂ ਰੁਟੀਨ ਨਾਲ ਵੇ
ਪਹਿਲਾ ਮੇਰਾ ਸਾਲ ਪਹਿਲਾ ਬੈਚ ਸੋਹਣਿਆ
ਦਿਲ ਤੇ ਨਾ ਪਾ ਜੀਨ ਸਕ੍ਰੈਚ ਸੋਹਣਿਆ
ਲੱਗਦਾ ਏ ਮੈਨੂੰ ਵੀ ਕਰੇਂਗਾ ਤੂੰ ਫੇਲ
ਲੱਗੇ ਆਪ ਤਾਂ ਪੜ੍ਹਾਈਆਂ ਚੋਂ ਨਲਾਇਕ
ਸੋਹਣਿਆ ਸੂਟਾਂ ਤੇ ਲੈ ਆਂਦੀ
ਗੁਰਜੀਤ ਗਿੱਲ ਤੋਂ ਕੁੜਤੇ ਜੇ ਪਾਂਦੀ ਸੀ ਮੈਂ
ਜੀਨ ਨਾਲ ਵੇ ਪੱਟ ਲਈ ਤੂੰ
ਚੰਨਾ ਗੇਡੇ ਮਾਰ ਮਾਰ ਕੇ
ਲਾਉਂਦੀ ਸੀ ਕਲਾਸਾਂ ਮੈਂ ਰੁਟੀਨ ਨਾਲ ਵੇ
ਪੱਟ ਲਈ ਤੂੰ ਚੰਨਾ ਗੇਡੇ ਮਾਰ ਮਾਰ ਕੇ
ਲਾਉਂਦੀ ਸੀ ਕਲਾਸਾਂ ਮੈਂ ਰੁਟੀਨ ਨਾਲ ਵੇ
ਹੋਸਟਲੋਂ ਸ਼ਿਫਟ ਕਰਾਤੀ ਪੀਜੀ ਚ
ਚਲਦਾ ਐਂ ਸੋਹਣਿਆ ਸਲਾਹ ਕਿਹਦੀ ਚ
ਸ਼ਡ ਹੀ ਨਾ ਜਾਵੀਂ ਟਾਈਮਪਾਸ ਕਰਕੇ
ਸ਼ਕ ਹੁੰਦਾ ਮੈਨੂੰ ਤੇਰੇ ਬਾਹਲੇ ਜੀ ਜੀ ਚ
ਸੌਂਦੀ ਰਾਤੀਂ ਤੇਰੇ ਨਾਲ ਚੈਟ ਕਰਦੀ
ਖੁੱਲ੍ਹੀ ਅੱਖ ਤੇਰੇ ਹੀ ਡ੍ਰੀਮ ਨਾਲ ਵੇ
ਪੱਟ ਲਈ ਤੂੰ ਚੰਨਾ ਗੇਡੇ ਮਾਰ ਮਾਰ ਕੇ
ਲਾਉਂਦੀ ਸੀ ਕਲਾਸਾਂ ਮੈਂ ਰੁਟੀਨ ਨਾਲ ਵੇ
ਪੱਟ ਲਈ ਤੂੰ ਚੰਨਾ ਗੇਡੇ ਮਾਰ ਮਾਰ ਕੇ
ਲਾਉਂਦੀ ਸੀ ਕਲਾਸਾਂ ਮੈਂ ਰੁਟੀਨ ਨਾਲ ਵੇ
ਮੁਲਾਕਾਤਾਂ ਗਲਾਂ ਹੁਣ ਹੋਣ ਲੱਗੀਆਂ
ਸ਼ੇਤੀ ਲੰਘੇ ਦਿਨ ਰਾਤਾਂ ਹੁਣ ਲੱਗੀਆਂ
ਛੋਟਾ ਮੇਰਾ ਨਾਂਵੇ ਤੂੰ ਰੱਖ ਵੀ ਦਿਤਾ
ਸਹੇਲੀਆਂ ਵੀ ਉਸੇ ਤੋਂ ਬੁਲਾਉਣ ਲੱਗੀਆਂ
ਬੁਲਾਉਣ ਲੱਗੀਆਂ
ਤੇਰੇ ਨਾਲ ਕਾਫੀ ਕਹਿ ਕੇ ਸ਼ੇਅਰ ਕਰ ਲਈ
ਮੋਹ ਜਿਹਾ ਪੈ ਗਿਆ ਕੈਂਟੀਨ ਨਾਲ ਵੇ
ਪੱਟ ਲਈ ਤੂੰ ਚੰਨਾ ਗੇਡੇ ਮਾਰ ਮਾਰ ਕੇ
ਲਾਉਂਦੀ ਸੀ ਕਲਾਸਾਂ ਮੈਂ ਰੁਟੀਨ ਨਾਲ ਵੇ
ਪੱਟ ਲਈ ਤੂੰ ਚੰਨਾ ਗੇਡੇ ਮਾਰ ਮਾਰ ਕੇ
ਲਾਉਂਦੀ ਸੀ ਕਲਾਸਾਂ ਮੈਂ ਰੁਟੀਨ ਨਾਲ ਵੇ
ਲਾਉਂਦੀ ਸੀ ਕਲਾਸਾਂ ਮੈਂ ਰੁਟੀਨ ਨਾਲ ਵੇ