Оберіть трек для відтворення
ਵੇਖੋ ਵੇਖੋ ਚੰਨ ਨੁੰ
ਵੇਖੋ ਵੇਖੋ ਚੰਨ ਨੁੰ ਗ੍ਰਹਿਣ ਲੱਗਿਆ
ਮੱਥੇ ਤੇ ਤੇਯੁੜੀਆਂ ਤੇ ਗੁੱਸਾ ਲੱਬਿਆ
ਤੇਰੀ ਬੈਠਾ ਬੁੱਲ ਵੀ ਨਿਆਣਿਆ ਦੇ ਵਾਂਗੂ
ਫੁੱਲੀ ਜਾਵੇ ਮੂੰਹ ਵੀ ਗੁਬਾਰੇਆ ਦੇ ਵਾਂਗੂ
ਸਾਰੇ ਪਿੰਡ ਦਿਆਂ ਅੱਸੀ ਹੱਟੀਆਂ ਖਰੀਦੀਆਂ
ਭਾਂਤ ਭਾਂਤ ਦੀਆਂ ਅੱਸੀ ਲੈ ਆਂਦੀਆਂ ਨੇ ਚੀਜੀਆਂ
ਲੱਗਦਾ ਐ ਕ੍ਰੋਧ ਨਾਲ ਪਿਆ ਰੱਜਿਆ
ਮੱਥੇ ਤੇ ਤੇਯੁੜੀਆਂ ਤੇ ਗੁੱਸਾ ਲੱਬਿਆ
ਵੇਖੋ ਵੇਖੋ ਚੰਨ ਨੁੰ ਗ੍ਰਹਿਣ ਲੱਗਿਆ
ਮੱਥੇ ਤੇ ਤੇਯੁੜੀਆਂ ਤੇ ਗੁੱਸਾ ਲੱਬਿਆ
ਹਾਸਿਆਂ ਨੁੰ ਘੋਲ ਕੇ ਪੀਓਣਾ ਪਊਗਾ
ਯਾ ਤਵੀਤ ਮੁਸਕਾਨ ਦਾ ਬਣਾਉਣਾ ਪਊਗਾ
ਸਾਰਾ ਦਿਨ ਪਿੱਛੇ ਪਿੱਛੇ ਮਿੰਨਤਾਂ ਕਰਾ ਮੈਂ
ਆਕੜਾਂ ਦੀ ਪੰਡ ਦਾ ਇਲਾਜ਼ ਕੀ ਕਰਾ ਮੈਂ
ਹਾਸਿਆ ਮਖੌਲਾ ਨੁੰ ਵੀ ਘਰ ਸਦਿਆਂ
ਮੱਥੇ ਤੇ ਤੇਯੁੜੀਆਂ ਤੇ ਗੁੱਸਾ ਲੱਬਿਆ
ਵੇਖੋ ਵੇਖੋ ਚੰਨ ਨੁੰ ਗ੍ਰਹਿਣ ਲੱਗਿਆ
ਮੱਥੇ ਤੇ ਤੇਯੁੜੀਆਂ ਤੇ ਗੁੱਸਾ ਲੱਬਿਆ
ਹੱਸ ਪਵੇ ਪਾਉਣਾ ਇਕ ਥਾਂ ਖਲੋਨੀ ਆ
ਬਿਨਾ ਬਦਲਾਂ ਤੋਂ ਬਾਰਿਸ਼ਾਂ ਨੀ ਹੋਣੀ ਆ
ਭੈੜੀ ਇਹਦੀ ਚੁੱਪ ਅਸੀਂ ਤੋੜ ਦੇਣੀ ਏ
ਅੱਗ ਪਾਣੀਆਂ ਦੇ ਵੱਲ ਤੋਰ ਦੇਣੀ ਏ
ਰੋਸਿਆਂ ਦਾ ਨਹੀਓ
ਰੋਸਿਆਂ ਦਾ ਨਹੀਓ
ਰੋਸਿਆਂ ਦਾ ਨਹੀਓ ਦਿਲ ਜਾਂਦਾ ਠਗਿਆ
ਮੱਥੇ ਤੇ ਤੇਯੁੜੀਆਂ ਤੇ ਗੁੱਸਾ ਲੱਬਿਆ
ਵੇਖੋ ਵੇਖੋ ਚੰਨ ਨੁੰ ਗ੍ਰਹਿਣ ਲੱਗਿਆ
ਮੱਥੇ ਤੇ ਤੇਯੁੜੀਆਂ ਤੇ ਗੁੱਸਾ ਲੱਬਿਆ
ਵੇਖੋ ਵੇਖੋ ਚੰਨ ਨੁੰ ਗ੍ਰਹਿਣ ਲੱਗਿਆ
ਮੱਥੇ ਤੇ ਤੇਯੁੜੀਆਂ ਤੇ ਗੁੱਸਾ ਲੱਬਿਆ