Оберіть трек для відтворення
Mxrci!
ਹੋ, two-seater'an ਦੀਆਂ ਨੀ ਛੱਤਾਂ ਲਾਈ ਫਿਰਦੇ ਆ
ਦੇਖ ਮੈਂ ਵੀਰ ਜੱਟ ਗਾਹ ਪਾਈ ਫਿਰਦੇ ਆ
ਹੋ ਦਪਿਹਰੇ ਡੱਟ ਖੁੱਲੇ ਪੌਣੇ ਲੱਖ ਆਲੀ ਦਾ
Phone ਆਈ ਜਾਵੇ ਡੇਢ ਫੁੱਟ ਲੱਕ ਆਲੀ ਦਾ
ਹੋ ਜਦੋਂ ਚਿੱਤ ਕਰੇ ਮਹਿਫ਼ਲਾਂ ਸਜਾਉਣ ਦਾ
ਹੋ ਸ਼ੌਕ ਇੱਕੋ ਬਿੱਲੋ ਗੋਲੀਆਂ ਚਲਾਉਣ ਦਾ
ਹੋ ਜਿਹੜਾ ਨਵੇਂ ਉੱਤੇ ਵੈੱਲੀਆਂ ਨੂੰ ਡੱਕਰ ਦਾ
ਹੋ ਤੂੰ ਲੱਭ ਕੇ ਲਿਆ ਕੋਈ, ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ, ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਬਿੱਲੋ ਲੱਭ ਕੇ ਲਿਆ ਕੋਈ
ਹੋ ਧੂੰਆ ਦੇਖ ਨਿਕਲਦਾ ਮਾਲ ਵਿਚੋਂ ਨੀ
ਅੱਗ ਕੱਢਣ ਪਰਾਜੀਆਂ ਵੀ ਨਾਲ ਵਿਚੋਂ ਨੀ
ਹੋ ਚਸਕਾ ਯਾਰਾਂ 'ਚ ਹਾਜ਼ਰੀ ਲਵਾਉਣ ਦਾ
ਬਿੱਲੋ ਮਾੜੀ-ਮੋਟੀ ਗੱਲ ਤੇ ਵੀ ਨੋਟ ਡੌਨ ਦਾ
ਹੋ ਹਿੱਕਾਂ ਥਾਂਨੀ ਕਰ ਦਈਏ ਲਾਂਘੇ ਨਖ਼ਰੋ
ਯਾਰਾਂ ਦੇ ਹੁੰਦੇ ਆ ਵੈਰ ਸਾਂਝੇ ਨਖ਼ਰੋ
ਹੋ ਚਾਹੀਦਾ ਕਾਲਜਾ ਪੱਥਰ ਦਾ
ਬਿੱਲੋ ਲੱਭ ਕੇ ਲਿਆ ਕੋਈ
ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ, ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਬਿੱਲੋ ਲੱਭ ਕੇ ਲਿਆ ਕੋਈ
कट्टर Karachi कोई नहीं टक्कर का
साथ खाते यार, मेरा बड़ा दस्तरख़ान
30 shooter पीछे मुझे चाहिए बख़्तर बंद
And we terrify the staff, तेरा दफ़्तर बंद
असली है, असली है, कुछ भी नहीं फ़र्ज़ी
I got M's in the bank और designer दर्ज़ी
Homie trust me, this is me showing mercy
घुस के फाड़ देते unannounced, बिना परची
जहाँ खड़े उधर होती अपनी वाह-वाह
तू जानती है, तू जानती है
सरकार phone tap करे, लगे नाका
कहीं Quaid चले, कहीं Gandhi है
And you know I run deep through the shadiest hoods
Anti जलें जब हम चलें in expensive shoes
पीठ पीछे बात नहीं, उसे कहते हैं bughz
बच बिल्लो बच, now we letting it loose
Mr. Most-Streamed, Mr. वही-दोस्त-वही-Team
Mr. No-Scheme, Mr. Bulletproof-Legacy
Come see me, वही गली वही गली वाले
मौला मदद, हम अब भी वही गली वाले
ਜਿੱਥੇ ਚੱਲੇ ਨਾ ਕਿਸੇ ਦੀ ਉੱਥੇ ਸਾਡੀ ਲੋਟ ਹੁੰਦੀ ਆ
ਬਿੱਲੋ ਮੂੰਹੋ ਕੱਢੀ ਗੱਲ ਪਰ ਨੋਟ ਹੁੰਦੀ ਆ
ਤਰਾਸ਼ਿਆ ਸ਼ਰੀਰਾ ਤੇ drip ਸਜਦੀ
ਹੋ ਕੱਠੇ ਖੜ ਜਾਈਏ ਮਾੜੀ ਫੌਜ ਲਗਦੀ
ਹੋ ਕੋਈ ਮਸਲਾ ਨੀ ਇਸ਼ਕੇ ਦੇ ਚੱਕਰ ਦਾ
ਬਿੱਲੋ ਲੱਭ ਕੇ ਲਿਆ ਕੋਈ, ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਬਿੱਲੋ ਲੱਭ ਕੇ ਲਿਆ ਕੋਈ, ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਬਿੱਲੋ ਲੱਭ ਕੇ ਲਿਆ ਕੋਈ
(ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ)
(ਬਿੱਲੋ ਲੱਭ ਕੇ ਲਿਆ ਕੋਈ, ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ)
(ਬਿੱਲੋ ਲੱਭ ਕੇ ਲਿਆ ਕੋਈ)
(Mxrci)
(Show No Mxrci On him)