Оберіть трек для відтворення
ਐੱਸਾ lighter ਲਾਇਆ Silver ਪੰਨੀ ਤੇ
ਹੋਰ ਨਸ਼ਾ ਕੋਈ ਹਡਾ ਦੇ ਵਿਚ ਰਚਿਆ ਹੀ ਨ੍ਹੀ
ਇਹਨਾਂ ਪ੍ਯਾਰ ਸੀ ਕੀਤਾ ਇਕ ਮਰਜਨੀ ਨੂ
ਹੋਰ ਕਿਸੇ ਲਈ ਪ੍ਯਾਰ ਸਾਡੇ ਕੋਲ ਬੱਚਿਆਂ ਹੀ ਨ੍ਹੀ
ਇਹਨਾਂ ਪ੍ਯਾਰ ਸੀ ਕੀਤਾ ਇਕ ਮਰਜਨੀ ਨੂ
ਐੱਸਾ ਚੜਿਆ ਇਸ਼ਕ ਤੇ ਕਬੂ ਆਇਆ ਨਾ
ਯਾਰਾ ਨੇ ਵੀ ਜਾਂ ਕੇ ਇਲਾਜ ਕਰਾਇਆ ਨਾ
ਅੱਠ ਸਮੁੰਦਰ ਖਾਰੇ ਚੋ ਘੁਟ ਭਰਿਆ ਸੀ
ਜ਼ੋਰ ਬੋਹੁਤ ਸੀ ਲਾਇਆ ਪਰ ਓ ਬੱਚਿਆਂ ਹੀ ਨ੍ਹੀ
ਇਹਨਾਂ ਪ੍ਯਾਰ ਸੀ,ਇਹਨਾਂ ਪ੍ਯਾਰ ਸੀ ਕੀਤਾ ਇਕ ਮਰਜਾਣੀ ਨੂ
ਹੋਰ ਕਿਸੇ ਲਈ ਪ੍ਯਾਰ ਸਾਡੇ ਕੋਲ ਬੱਚਿਆਂ ਹੀ ਨ੍ਹੀ
ਐੱਸਾ lighter ਲਾਇਆ Silver ਪੰਨੀ ਤੇ
ਹੋਰ ਨਸ਼ਾ ਕੋਈ ਹਡਾ ਦੇ ਵਿਚ ਰਚਿਆ ਹੀ ਨ੍ਹੀ
ਇਹਨਾਂ ਪ੍ਯਾਰ ਸੀ ਕੀਤਾ ਇਕ ਮਰਜਨੀ ਨੂ
ਸੋਹਣੀ ਸ਼ਕਲ ਤਾ ਉਸ ਨਾਰ ਲਈ ਕਾਫੀ ਨਾ
ਹੱਕ ਨਾਲ ਤੋਡ਼ੇ ਦਿਲ ਤੇ ਮੰਗੇ ਮਾਫੀ ਨਾ
ਚੌਂਦੀ ਸੀ ਓ ਓ ਦੇ ਵਿਚ ਅੱਗ ਲਾ ਦੀਏ
ਪਰ ਸਾਡੇ ਤੋ ਬਾਹਲਾ ਭਾਬੰਡ ਬੱਚਿਆਂ ਹੀ ਨ੍ਹੀ
ਇਹਨਾਂ ਪ੍ਯਾਰ ਸੀ,ਇਹਨਾਂ ਪ੍ਯਾਰ ਸੀ ਕੀਤਾ ਇਕ ਮਰਜਾਣੀ ਨੂ
ਹੋਰ ਕਿਸੇ ਲਈ ਪ੍ਯਾਰ ਸਾਡੇ ਕੋਲ ਬੱਚਿਆਂ ਹੀ ਨ੍ਹੀ
ਐੱਸਾ lighter ਲਾਇਆ Silver ਪੰਨੀ ਤੇ
ਹੋਰ ਨਸ਼ਾ ਕੋਈ ਹਡਾ ਦੇ ਵਿਚ ਰਚਿਆ ਹੀ ਨ੍ਹੀ
ਇਹਨਾਂ ਪ੍ਯਾਰ ਸੀ ਕੀਤਾ ਇਕ ਮਰਜਨੀ ਨੂ
ਮੇਰੇ ਵਰਗੇ ਹੋਰ ਬਥੇਰੇ ਖਾ ਗਈ ਆ
ਓਹਨਾ ਵਿਚੋ ਚਾਹਲ ਨੂ ਸ਼ਾਇਰ ਬਣਾ ਗਈ ਆ
ਜਿੰਦੇ ਲਈ ਸ਼ਕਸ਼ਿਯਤ ਸਾਰੀ ਬਦਲ ਦਿਤੀ
ਜਾਂਦੀ ਵਾਰੀ ਕਹਿ ਗਈ Sandhu ਤਾ ਜਚਿਆ ਹੀ ਨ੍ਹੀ
ਇਹਨਾਂ ਪ੍ਯਾਰ ਸੀ,ਇਹਨਾਂ ਪ੍ਯਾਰ ਸੀ ਕੀਤਾ ਇਕ ਮਰਜਾਣੀ ਨੂ
ਹੋਰ ਕਿਸੇ ਲਈ ਪ੍ਯਾਰ ਸਾਡੇ ਕੋਲ ਬੱਚਿਆਂ ਹੀ ਨ੍ਹੀ
ਐੱਸਾ lighter ਲਾਇਆ Silver ਪੰਨੀ ਤੇ
ਹੋਰ ਨਸ਼ਾ ਕੋਈ ਹਡਾ ਦੇ ਵਿਚ ਰਚਿਆ ਹੀ ਨ੍ਹੀ
ਇਹਨਾਂ ਪ੍ਯਾਰ ਸੀ ਕੀਤਾ ਇਕ ਮਰਜਨੀ ਨੂ