Desi Crew, Desi Crew, Desi Crew, Desi Crew
ਤਿਆਰ ਹੋਣ ਨੂੰ ਜਦ ਮੈਂ ਮੁਹਰੇ ਬੈਹਣੀ ਆ
ਗਾਣੇ ਗੂਣੇ ਗੁੰਗੁਨਾਉਂਦੀ ਰਹਿਣੀ ਆ
ਅੱਖਾਂ ਸੁਰਖੀ ਬਿੰਦੀ ਲਾ ਕੇ ਕਹਿਰ ਜਿਹਾ ਢਾਵੇਗੀ
ਮੈਨੂੰ ਸ਼ੀਸ਼ਾ ਸੈਨਤਾਂ ਮਾਰੇ ਨੀ ਨਜ਼ਰ ਲਵਾਵੇਂਗੀ
ਮੇਰੀ ਜਾਨ ਨਿਕਲ ਜੂ ਨਾਰੇ ਜੇ ਉੱਠ ਕੇ ਜਾਵੇਂਗੀ
ਮੈਨੂੰ ਸ਼ੀਸ਼ਾ ਸੈਨਤਾਂ ਮਾਰੇ ਨੀ ਨਜ਼ਰ ਲਵਾਵੇਂਗੀ
ਨਾਨਾ ਨਾਨਾ ਨਾ ਨਾ
ਹਾਏ ਅੱਖੀਆਂ ਦੇ ਵਿਚ ਤੇਰੇ ਇਕ ਲਪ ਸੁਰਮੇ ਦੀ
ਹੋਏ ਮੂੰਹੋਂ ਬੋਲਾ ਬੋਲ ਡਾਲੀ ਜਿਵੇਂ ਖੁਰਮੇ ਦੀ
ਹਾਏ ਕਲਾ ਜੇੜ੍ਹੀਆਂ ਮੋਰਾਂ ਵਾਂਗੂੰ ਤੁਰਨੇ ਦੀ
ਐਵੇਂ ਕਿਸੇ ਨਾ ਕਿਸੇ ਦੀ ਜਾਨ ਨੂੰ ਕਜੀਆ ਪਾਵੇਂਗੀ
ਮੈਨੂੰ ਸ਼ੀਸ਼ਾ ਸੈਨਤਾਂ ਮਾਰੇ ਨੀ ਨਜ਼ਰ ਲਵਾਵੇਂਗੀ
ਮੇਰੀ ਜਾਨ ਨਿਕਲ ਜੂ ਨਾਰੇ ਜੇ ਉੱਠ ਕੇ ਜਾਵੇਂਗੀ
ਮੈਨੂੰ ਸ਼ੀਸ਼ਾ ਸੈਨਤਾਂ ਮਾਰੇ ਨੀ ਨਜ਼ਰ ਲਵਾਵੇਂਗੀ
ਜਿਵੇਂ ਕਣਕਾਂ ਓਲੇ ਗਿਰਦੇ ਬੇਰ ਨੇ ਬੇਰੀਆਂ ਤੋਂ
ਕਹਿੰਦਾ ਮਨ ਨੀ ਭਰਦਾ ਜੱਟੀਏ ਸਿਫ਼ਤਾਂ ਤੇਰੀਆਂ ਤੋਂ
ਲਿਖਣਾ ਬੈਂਸ ਬੈਂਸ ਨੇ ਗੀਤ ਕੋਈ ਗੱਲਾਂ ਮੇਰੀਆਂ ਤੋਂ
ਕਰੂੰ ਮੈਂ ਤਾਂ ਨਿੱਤ ਤਾਰੀਫ਼ਾਂ ਨੀ ਕਿਵੇਂ ਹਟਾਵੇਂਗੀ
ਮੈਨੂੰ ਸ਼ੀਸ਼ਾ ਸੈਨਤਾਂ ਮਾਰੇ ਨੀ ਨਜ਼ਰ ਲਵਾਵੇਂਗੀ
ਮੇਰੀ ਜਾਨ ਨਿਕਲ ਜੂ ਨਾਰੇ ਜੇ ਉੱਠ ਕੇ ਜਾਵੇਂਗੀ
ਮੈਨੂੰ ਸ਼ੀਸ਼ਾ ਸੈਨਤਾਂ ਮਾਰੇ ਨੀ ਨਜ਼ਰ ਲਵਾਵੇਂਗੀ
ਹਾਏ ਬਾਲਾਂ ਵਿਚ ਮੈਂ ਚੀਰ ਜਦੋਂ ਵੀ ਕੱਢ ਦੀਆ
ਹੋਈ ਸੱਜੀ ਅੱਖ ਦੇ ਕੋਲ ਇਕ ਲੱਟ ਛੱਡ ਦੀਆ
ਹਾਏ ਜਦ ਮੈਂ ਪਾਵਾਂ ਕੋਕਾ ਕੋਕੇ ਕੱਢ ਦੀ ਆ
ਹਾਏ ਬੱਦਲ ਜਿਵੇਂ ਨੇ ਛਾਉਂਦੇ ਨੀ ਓਵੇਂ ਚਾਹਵੇਂਗੀ
ਮੈਨੂੰ ਸ਼ੀਸ਼ਾ ਸੈਨਤਾਂ ਮਾਰੇ ਨੀ ਨਜ਼ਰ ਲਵਾਵੇਂਗੀ
ਮੇਰੀ ਜਾਨ ਨਿਕਲ ਜੂ ਨਾਰੇ ਜੇ ਉੱਠ ਕੇ ਜਾਵੇਂਗੀ
ਮੈਨੂੰ ਸ਼ੀਸ਼ਾ ਸੈਨਤਾਂ ਮਾਰੇ ਨੀ ਨਜ਼ਰ ਲਵਾਵੇਂਗੀ
ਨਾਨਾ ਨਾਨਾ ਨਾ ਨਾ