Оберіть трек для відтворення

ਚੰਨਾ ਵੇ ਮੇਰਾ ਦਿਲ ਕਰਦਾ
ਚੰਨਾ ਵੇ ਮੇਰਾ ਦਿਲ ਕਰਦਾ
ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ
ਚੰਨਾ ਵੇ ਮੇਰਾ ਦਿਲ ਕਰਦਾ
ਤੂੰ ਕੁੜਤੀ ਸਵਾਂਦੇ ਘੁੱਟਵੀ
ਵੇ ਕੁੜਤੀ ਸਵਾਂਦੇ ਘੁੱਟਵੀ
ਉੱਤੇ ਚਾਂਦੀ ਦੇ ਬਟਣ ਲਵਾਵਾਂ
ਉੱਤੇ ਚਾਂਦੀ ਦੇ ਬਟਣ ਲਵਾਵਾਂ
ਚੰਨਾ ਵੇ ਮੇਰਾ ਦਿਲ ਕਰਦਾ
ਚੰਨਾ ਵੇ ਮੇਰਾ ਦਿਲ ਕਰਦਾ
ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ
ਚੰਨਾ ਵੇ ਮੇਰਾ ਦਿਲ ਕਰਦਾ
ਵੇ ਕੁੜਤੀ ਸਵਾਂਦੇ ਘੁੱਟਵੀ
ਵੇ ਝਾਂਝਰਾ ਦਾ ਸ਼ੋਰ ਸੁਣ ਕੇ
ਵੇ ਝਾਂਝਰਾ ਦਾ ਸ਼ੋਰ ਸੁਣ ਕੇ
ਵੇਖੀਂ ਗਿੱਧੇ ਵਿੱਚ ਮਚੂਗੀ ਦੋਹਾਈ
ਚੂੜੇ ਵਾਲੀ ਬਾਂਹ ਕੱਢ ਕੇ
ਵੇ ਚੂੜੇ ਵਾਲੀ ਬਾਂਹ ਕੱਢ ਕੇ
ਬੋਲੀ ਨਾਮ ਦੀ ਤੇਰੇ ਮੈਂ ਜਦੋਂ ਪਾਈ
ਧਰਤੀ ਤੇ ਚੰਨ ਚੜ੍ਹ ਜਾਏ
ਧਰਤੀ ਤੇ ਚੰਨ ਚੜ੍ਹ ਜਾਏ
ਘੁੰਡ ਮੁੱਖੜੇ ਤੋਂ ਜਦ ਸਰਕਾਵਾਂ
ਘੁੰਡ ਮੁੱਖੜੇ ਤੋਂ ਜਦ ਸਰਕਾਵਾਂ
ਚੰਨਾਂ ਵੇ ਮੇਰਾ ਦਿਲ ਕਰਦਾ
ਚੰਨਾਂ ਵੇ ਮੇਰਾ ਦਿਲ ਕਰਦਾ
ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ
ਚੰਨਾਂ ਵੇ ਮੇਰਾ ਦਿਲ ਕਰਦਾ
ਵੇ ਕੁੜਤੀ ਸਵਾਂਦੇ ਘੁੱਟਵੀ
ਓ ਵੇਖ ਮੇਰੇ ਰੰਗ ਰੂਪ ਨੂੰ
ਓ ਵੇਖ ਮੇਰੇ ਰੰਗ ਰੂਪ ਨੂੰ
ਢੰਗ ਹੋਣਗੀਆਂ ਪਿੰਡ ਦੀਆਂ ਨੱਡੀਆਂ
ਮੇਲੇ ਚ ਸ਼ਕੀਨ ਜੱਟੀਆਂ
ਮੇਲੇ ਚ ਸ਼ਕੀਨ ਜੱਟੀਆਂ
ਬਾਤਾਂ ਪਾਉਣਗੀਆਂ ਚੁੱਕ ਚੁੱਕ ਅੱਡੀਆਂ
ਭਾਖੜੇ ਦੀ ਨਹਿਰ ਵਰਗੀ
ਭਾਖੜੇ ਦੀ ਨਹਿਰ ਵਰਗੀ
ਤੈਨੂੰ ਤੁਰ ਕੇ ਮੈਂ ਤੋਰ ਵਖਾਵਾਂ
ਚੰਨਾਂ ਵੇ ਮੇਰਾ ਦਿਲ ਕਰਦਾ
ਚੰਨਾਂ ਵੇ ਮੇਰਾ ਦਿਲ ਕਰਦਾ
ਚੰਨਾਂ ਵੇ ਮੇਰਾ ਦਿਲ ਕਰਦਾ
ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ
ਚੰਨਾਂ ਵੇ ਮੇਰਾ ਦਿਲ ਕਰਦਾ
ਵੇ ਕੁੜਤੀ ਸਵਾਂਦੇ ਘੁੱਟਵੀ