Оберіть трек для відтворення
ਓ ਓ ਓ ਓ
ਓ ਓ ਓ ਓ
ਸੌਖਾ ਨਈਓ ਮਿੱਤਰੋ ਜਹਾਂ ਜਿੱਤਣਾ
ਉਸ ਤੋਂ ਵੀ ਸੌਖਾ ਏ ਇਮਾਨ ਜਿੱਤਣਾ
ਹੋ ਸੌਖਾ ਨਈਓ ਮਿੱਤਰੋ ਜਹਾਂ ਜਿੱਤਣਾ
ਉਸ ਤੋਂ ਵੀ ਸੌਖਾ ਏ ਇਮਾਨ ਜਿੱਤਣਾ
ਕਿਸੇ ਨੇ ਸ਼ਦਾਈਆਂ ਨੂੰ ਤਰੀਕਾ ਦੱਸਤਾ
ਸੱਚੀਆਂ ਨੇ ਸੱਚ ਦਾ ਸਲੀਕਾ ਦੱਸਤਾ
ਆ ਜਗ ਦੀਆਂ ਤੋਲੀਆਂ ਮੱਕੇ ਨੂੰ ਦੌਰੀਆਂ
ਮੱਕੇ ਨੂੰ ਦੌਰੀਆਂ, ਹਾਂ ਹਾਂ
ਓ ਜਗ ਦੀਆਂ ਤੋਲੀਆਂ ਮੱਕੇ ਨੂੰ ਦੌਰੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ
ਕੇ ਜਗ ਦੀਆਂ ਤੋਲੀਆਂ ਮੱਕੇ ਨੂੰ ਦੌਰੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ, ਹਾਂ
ਓ ਕੌਣ ਦਿੰਦਾ ਪਾਤਸ਼ਾਹੀਆਂ ਪੀੜ ਤੋਂ ਬਿਨਾ
ਕੇ ਰਾਂਝਾ ਕਿਹਨੇ ਜਾਣਿਆ ਸੀ ਹੀਰ ਤੋਂ ਬਿਨਾ
ਇਸ਼ਕੇ ਦੇ ਅਸਲੀ ਨਿਸ਼ਾਨੀ ਮਿੱਤਰੋ
ਓਦਿਆਂ ਖ਼ਿਆਲਾਂ ਵਾਲੀ ਗਾਣੀ ਮਿੱਤਰੋ
ਨਾਮ ਬੁੱਜ ਲਿਆ ਸੀ ਕੇ ਯਾਦਾਂ ਬੌੜੀਆਂ
ਯਾਦਾਂ ਬੌੜੀਆਂ, ਹਮੱਮ ਹਮੱਮ
ਓ ਨਾਮ ਬੁੱਜ ਲਿਆ ਸੀ ਕੇ ਯਾਦਾਂ ਬੌੜੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ
ਕੇ ਜਗ ਦੀਆਂ ਤੋਲੀਆਂ ਮੱਕੇ ਨੂੰ ਦੌੜੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਈਆਂ ਪੌੜੀਆਂ, ਹਾਂ
ਪੱਤੇ ਪੱਤੇ ਵਿਚ ਉਹਦਾ ਨੂਰ ਵੱਸਦਾ
ਜੀ ਕਿਦਾਂ ਕਹੀਏ ਸਾਡੇ ਕੋਲੋਂ ਦੂਰ ਵੱਸਦਾ
ਇੱਥੇ ਆ ਕੇ ਹੁਸਨਾ ਨੂੰ ਡੋਲ ਦਿੰਦੀਆਂ
ਗੁੱਝੇ ਗੁੱਝੇ ਭੇੜ ਵੀ ਫਰੋਲ ਦਿੰਦੀਆਂ
ਆ ਰੋਸ਼ਨੀ ਤੇ ਹਵਾ ਦੋਵੇਂ ਭੈਣਾ ਜੋੜੀਆਂ
ਭੈਣਾ ਜੋੜੀਆਂ, ਹਾਂ ਹਾਂ
ਕੇ ਰੋਸ਼ਨੀ ਤੇ ਹਵਾ ਦੋਵੇਂ ਭੈਣਾ ਜੋੜੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ
ਕੇ ਜਗ ਦੀਆਂ ਤੋਲੀਆਂ ਮੱਕੇ ਨੂੰ ਦੌਰੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ, ਹਾਂ
ਹੋ ਹੋ ਹੋ ਹੋ
ਓਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ
ਕਿਦਾਂ ਪਤਾ ਲੱਗੂ ਜੇ ਕਦੇ ਨਾ ਦਿੱਖੀਆਂ
ਇਕ ਅੱਧਾ ਘੁੱਟ ਪੀ ਕੇ ਵੇਖ ਤਾਂ ਸਹੀ
ਓ ਫੱਕਰਾਂ ਦੇ ਵਾਂਗ ਜੀ ਕੇ ਵੇਖ ਤਾਂ ਸਹੀ
ਐਵੇਂ ਪੀ ਜਾਣਾ ਏ ਸ਼ਰਾਬਾਂ ਕੌੜੀਆਂ
ਸ਼ਰਾਬਾਂ ਕੌੜੀਆਂ, ਸ਼ਰਾਬਾਂ ਕੌੜੀਆਂ
ਓ ਈ ਐਵੇਂ ਪੀ ਜਾਣਾ ਏ ਸ਼ਰਾਬਾਂ ਕੌੜੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਈਆਂ ਪੌੜੀਆਂ
ਕੇ ਜਗ ਦੀਆਂ ਤੋਲੀਆਂ ਮੱਕੇ ਨੂੰ ਦੌਰੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਈਆਂ ਪੌੜੀਆਂ, ਹਾਂ
ਕਈਆਂ ਉਹਦੀ ਯਾਦ ਨੂੰ ਧਿਆ ਕੇ ਪਾ ਲਿਆ
ਕਈਆਂ ਉਹਦੀ ਯਾਦ ਵਿਚ ਬਹ ਕੇ ਪਾ ਲਿਆ
ਸਾਨੂੰ ਵੀ ਤਾਂ ਆਪਣਾ ਖ਼ਵਾਬ ਦੇ ਦੇਓ
ਏਸ ਸਰਤਾਜ ਨੂੰ ਰਬਾਬ ਦੇ ਦੇਓ
ਸਾਨੂੰ ਵੀ ਸਿਖਾਓ ਆ ਸਮਾਜ ਗੌੜੀਆਂ
ਸਮਾਜ ਗੌੜੀਆਂ ਸਮਾਜ ਗੌੜੀਆਂ
ਓ ਸਾਨੂੰ ਵੀ ਸਿਖਾਓ ਆ ਸਮਾਜ ਗੌੜੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ
ਕੇ ਜਗ ਦੀਆਂ ਤੋਲੀਆਂ ਮੱਕੇ ਨੂੰ ਦੌਰੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ
ਆਸ਼ਿਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ, ਹਾਂ
ਆਸ਼ਿਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ