Оберіть трек для відтворення
ਗਰਮੀ ਦੀ ਰੁੱਤ ਲੰਘੀ ਠੰਡ ਗਈ ਆ
ਆਸ਼ਕਾਂ ਨੂੰ ਚੜ੍ਹਿਆ ਏ ਗੋਡੇ ਗੋਡੇ ਚਾ
ਗਰਮੀ ਦੀ ਰੁੱਤ ਲੰਘੀ ਠੰਡ ਗਈ ਆ
ਆਸ਼ਕਾਂ ਨੂੰ ਚੜ੍ਹਿਆ ਏ ਗੋਡੇ ਗੋਡੇ ਚਾ
ਸਾਰੀ ਰਾਤ ਜਿਹੜੇ ਸੀ ਗੇ ਮੱਛਰ ਲੜਾਉਂਦੇ
ਸਾਰੀ ਰਾਤ ਜਿਹੜੇ ਸੀ ਗੇ ਮੱਛਰ ਲੜਾਉਂਦੇ
ਉਹਨਾਂ ਛੱਡ ਦੇਣੇ ਚੱਕਣੇ ਹਨੇਰੇ
ਧੁੰਦ ਵਿਚ ਆਸ਼ਕਾਂ ਨੂੰ ਮੌਜ
ਲੱਗ ਜਾਣੀ ਹੁਣ ਮਿਲਾਂਗੇ ਨੀ ਤੜਕੇ ਸਵੇਰੇ
ਧੁੰਦ ਵਿਚ ਆਸ਼ਕਾਂ ਨੂੰ ਮੌਜ
ਲੱਗ ਜਾਣੀ ਹੁਣ ਮਿਲਾਂਗੇ ਨੀ ਤੜਕੇ ਸਵੇਰੇ
ਹਾੜ ਦੇ ਮਹੀਨੇ ਵਿਚ ਹੁੰਦਾ ਬੁਰਾ ਹਾਲ
ਮਾਰੀ ਜਾਂਦੀ ਮੱਤ ਬੜੀ ਗਰਮੀ ਦੇ ਨਾਲ
ਹਾੜ ਦੇ ਮਹੀਨੇ ਵਿਚ ਹੁੰਦਾ ਬੁਰਾ ਹਾਲ
ਮਾਰੀ ਜਾਂਦੀ ਮੱਤ ਬੜੀ ਗਰਮੀ ਦੇ ਨਾਲ
ਟਿਪ ਟਿਪ ਮੀਂਹ ਦੇ ਵਾਂਗੂ ਚੋਂਦਾ ਏ ਪਸੀਨਾ
ਟਿਪ ਟਿਪ ਮੀਂਹ ਦੇ ਵਾਂਗੂ ਚੋਂਦਾ ਏ ਪਸੀਨਾ
ਭਿੱਜ ਜਾਂਦਾ ਏ ਜਿਸਮ ਨਾਲੇ ਸਾਰਾ
ਪੋਹ ਦੇ ਮਹੀਨੇ ਵਾਲੀ ਠੰਡ ਵਿਚ
ਆਉਂਦਾ ਬੜਾ ਯਾਰ ਦੀ ਬੁੱਕਲ ਦਾ ਨਜ਼ਾਰਾ
ਪੋਹ ਦੇ ਮਹੀਨੇ ਵਾਲੀ ਠੰਡ ਵਿਚ
ਆਉਂਦਾ ਬੜਾ ਯਾਰ ਦੀ ਬੁੱਕਲ ਦਾ ਨਜ਼ਾਰਾ
ਰਾਤਾਂ ਵਾਲੇ ਟਾਈਮ ਹੁਣ ਦਿਨੇ ਏ ਚੁੱਕਾਂਗੇ
ਦਿਲਾਂ ਵਿਚੋਂ ਪੈਰਿਆਂ ਦੇ ਡਰ ਵੀ ਮੁੱਕਾਂਗੇ
ਰਾਤਾਂ ਵਾਲੇ ਟਾਈਮ ਹੁਣ ਦਿਨੇ ਏ ਚੁੱਕਾਂਗੇ
ਦਿਲਾਂ ਵਿਚੋਂ ਪੈਰਿਆਂ ਦੇ ਡਰ ਵੀ ਮੁੱਕਾਂਗੇ
ਮੋੜਾਂ ਉੱਤੇ ਖੜ੍ਹ ਖੜ੍ਹ ਦੀਮਕਣਾ
ਨੀ ਪੈਣਾਂ ਪੈਣੇ ਮਾਰਨੇ ਨੀ ਗਲੀਆਂ ਚ ਗੇੜੇ
ਧੁੰਦ ਵਿਚ ਆਸ਼ਕਾਂ ਨੂੰ ਮੌਜ
ਲੱਗ ਜਾਣੀ ਹੁਣ ਮਿਲਾਂਗੇ ਨੀ ਤੜਕੇ ਸਵੇਰੇ
ਧੁੰਦ ਵਿਚ ਆਸ਼ਕਾਂ ਨੂੰ ਮੌਜ
ਲੱਗ ਜਾਣੀ ਹੁਣ ਮਿਲਾਂਗੇ ਨੀ ਤੜਕੇ ਸਵੇਰੇ
ਮਸ਼ੂਕ ਜਦੋਂ ਆਸ਼ਿਕ ਦੇ ਕੋਲ ਬਹਿ ਜਾਂਦੀ ਏ
ਬੁੱਕਲ ਚ ਬਹਿ ਕੇ ਸਾਰੀ ਠੰਡ ਲੈ ਜਾਂਦੀ ਏ
ਮਸ਼ੂਕ ਜਦੋਂ ਆਸ਼ਿਕ ਦੇ ਕੋਲ ਬਹਿ ਜਾਂਦੀ ਏ
ਬੁੱਕਲ ਚ ਬਹਿ ਕੇ ਸਾਰੀ ਠੰਡ ਲੈ ਜਾਂਦੀ ਏ
ਇਸ਼ਕ਼ ਦੀ ਗਰਮੀ ਦਾ ਚੜ੍ਹਿਆ ਜੋ
ਹੁੰਦਾ ਜਾਂਦਾ ਉੱਤਰ ਪਾਲੇ ਦੇ ਵਿਚ ਪਾਰਾ
ਪੋਹ ਦੇ ਮਹੀਨੇ ਵਾਲੀ ਠੰਡ ਵਿਚ
ਆਉਂਦਾ ਬੜਾ ਯਾਰ ਦੀ ਬੁੱਕਲ ਦਾ ਨਜ਼ਾਰਾ
ਪੋਹ ਦੇ ਮਹੀਨੇ ਵਾਲੀ ਠੰਡ ਵਿਚ
ਆਉਂਦਾ ਬੜਾ ਯਾਰ ਦੀ ਬੁੱਕਲ ਦਾ ਨਜ਼ਾਰਾ
ਮੰਦਰ ਗੱਲੋਵਾਲੀ ਵਾਲਾ
ਏ ਸੱਚ ਕਹਿੰਦਾ ਗੱਲ ਨੀ
ਹਰ ਵੇਲੇ ਰੱਬ ਹੁੰਦਾ ਆਸ਼ਿਕਾਂ ਦੇ ਵੱਲ ਨੀ
ਗੱਲੋਵਾਲੀ ਵਾਲਾ ਏ ਸੱਚ ਕਹਿੰਦਾ ਗੱਲ ਨੀ
ਹਰ ਵੇਲੇ ਰੱਬ ਹੁੰਦਾ ਆਸ਼ਿਕਾਂ ਦੇ ਵੱਲ ਨੀ
ਇਹਨਾਂ ਨੂੰ ਫੜਾਉਣ ਵਾਲਾ ਹੁੰਦਾ ਸੌ
ਨੀ ਵੈਰੀ ਪਰ ਫੇਰ ਵੀ ਨਾ ਜਾਂਦੇ ਕਿਤੇ ਘੇਰੇ
ਧੁੰਦ ਵਿਚ ਆਸ਼ਕਾਂ ਨੂੰ ਮੌਜ
ਲੱਗ ਜਾਣੀ ਹੁਣ ਮਿਲਾਂਗੇ ਨੀ ਤੜਕੇ ਸਵੇਰੇ
ਧੁੰਦ ਵਿਚ ਆਸ਼ਕਾਂ ਨੂੰ ਮੌਜ
ਲੱਗ ਜਾਣੀ ਹੁਣ ਮਿਲਾਂਗੇ ਨੀ ਤੜਕੇ ਸਵੇਰੇ
ਤੜਕੇ ਦੀ ਠੰਡੀ ਠੰਡੀ ਝਲਕੇ ਓ ਸੀਤ ਨੂੰ
ਆ ਜਾਂਦਾ ਬੁੱਗਾ ਤਾਵੇ ਮਿਲਣ ਪ੍ਰੀਤ ਨੂੰ
ਤੜਕੇ ਦੀ ਠੰਡੀ ਠੰਡੀ ਝਲਕੇ ਓ ਸੀਤ ਨੂੰ
ਆ ਜਾਂਦਾ ਬੁੱਗਾ ਤਾਵੇ ਮਿਲਣ ਪ੍ਰੀਤ ਨੂੰ
ਜਦੋਂ ਵੀ ਬੁਲਾਵਾਂ ਉਸ ਟਾਈਮ ਤੇ
ਓ ਆਉਂਦਾ ਤਾਹੀਂਓ ਲੱਗੇ ਬੁੱਗਾ ਜਾਨ ਤੋਂ ਪਿਆਰਾ
ਧੁੰਦ ਵਿਚ ਆਸ਼ਕਾਂ ਨੂੰ ਮੌਜ
ਲੱਗ ਜਾਣੀ ਹੁਣ ਮਿਲਾਂਗੇ ਨੀ ਤੜਕੇ ਸਵੇਰੇ
ਪੋਹ ਦੇ ਮਹੀਨੇ ਵਾਲੀ ਠੰਡ ਵਿਚ
ਆਉਂਦਾ ਬੜਾ ਯਾਰ ਦੀ ਬੁੱਕਲ ਦਾ ਨਜ਼ਾਰਾ