Оберіть трек для відтворення
ਓਏ ਨਚਣੇ ਦਾ ਮੌਕਾ, ਹੈਏ ਮੌਕਾ
ਖੁਸ਼ੀਆਂ ਦਾ ਹੋਕਾ, ਹੈਏ ਹੋਕਾ
ਓਏ ਨਚਣੇ ਦਾ ਮੌਕਾ, - ਹੈਏ ਮੌਕਾ
ਖੁਸ਼ੀਆਂ ਦਾ ਹੋਕਾ, - ਹੈਏ ਹੋਕਾ
ਓਏ ਨਚਣੇ ਦਾ ਮੌਕਾ, - ਹੈਏ ਮੌਕਾ
ਖੁਸ਼ੀਆਂ ਦਾ ਹੋਕਾ, - ਹੈਏ ਹੋਕਾ
ਹੋ ਬਿਨਾਂ ਨੱਚਿਆ ਖੁਸ਼ੀ ਕੀ ਕੀਤੀ
ਹੋ ਅੱਜ ਮੇਰਾ ਪੈਰ ਤਿਲਕਦਾ ਜਾਂਦਾ
ਹੋ ਅੱਜ ਮੇਰਾ ਪੈਰ ਤਿਲਕਦਾ ਜਾਂਦਾ, ਅੱਜ ਮੈਂ ਥੇਕੇ ਦੀ ਪੀਤੀ
ਕੇ ਅੱਜ ਮੈਂ ਥੇਕੇ ਦੀ ਪੀਤੀ
ਓਏ ਗੱਢ ਗੱਢ ਕਰਕੇ ਚੜ ਗਈ ਵਿਸਕੀ ਰੁਰੀ ਮਾਰ ਕੇ ਥੱਲੇ ਹੀ ਓਏ
ਰੁਰੀ ਮਾਰ ਕੇ ਥੱਲੇ ਹੀ ਓਏ
ਰੁਰੀ ਮਾਰ ਕੇ ਥੱਲੇ ਹੀ ਓਏ
ਹੋ ਮੈਨੂੰ ਲੱਗਦਾ ਮੇਰੇ ਵਾਂਗ ਚਾਰ ਚੁਬੇਰਾ ਹੱਲੇ ਹੀ ਓਏ
ਚਾਰ ਚੁਬੇਰਾ ਹੱਲੇ ਹੀ ਓਏ
ਚਾਰ ਚੁਬੇਰਾ ਹੱਲੇ ਹੀ ਓਏ
ਹੋ ਮੈਨੂੰ ਭਾਰੀ ਭਾਰੀ ਓਏ ਚਿੱਟੀ
ਹੋ ਅੱਜ ਮੇਰਾ ਪੈਰ ਤਿਲਕਦਾ ਜਾਂਦਾ ਓਏ
ਹੋ ਅੱਜ ਮੇਰਾ ਪੈਰ ਤਿਲਕਦਾ ਜਾਂਦਾ, ਅੱਜ ਮੈਂ ਥੇਕੇ ਦੀ ਪੀਤੀ
ਹੋ ਅੱਜ ਮੇਰਾ ਪੈਰ ਤਿਲਕਦਾ ਜਾਂਦਾ, ਅੱਜ ਮੈਂ ਥੇਕੇ ਦੀ ਪੀਤੀ
ਕੇ ਅੱਜ ਮੈਂ ਥੇਕੇ ਦੀ ਪੀਤੀ
ਹੋ ਨੀਕ ਕੁੜੀਏ ਜਰਾ ਪਾਸੇ ਹੱਟ ਜਾ, ਪੈਰ ਨਾ ਮਿਟਿਆ ਜਾਵੇ ਨੀ
ਪੈਰ ਨਾ ਮਿਟਿਆ ਜਾਵੇ ਨੀ, ਤੇਰਾ ਪੈਰ ਨਾ ਮਿਟਿਆ ਜਾਵੇ ਨੀ
ਹੋ ਅੱਜ ਮੇਰਾ ਦਿਲ ਕਾਬੂ ਵਿੱਚ ਨਹੀਂ, ਉਡਣਾ ਉਡਣਾ ਚਾਹਵੇ ਨੀ
ਉਡਣਾ ਉਡਣਾ ਚਾਹਵੇ ਨੀ, ਦਿਲ ਉਡਣਾ ਉਡਣਾ ਚਾਹਵੇ ਨੀ
ਤੇਰੇ ਆਂ ਕਿਆ ਕਿੰਝ ਬੀਤੀ
ਹੋ ਅੱਜ ਮੇਰਾ ਪੈਰ ਤਿਲਕਦਾ ਜਾਂਦਾ
ਹੋ ਅੱਜ ਮੇਰਾ ਪੈਰ ਤਿਲਕਦਾ ਜਾਂਦਾ, ਅੱਜ ਮੈਂ ਥੇਕੇ ਦੀ ਪੀਤੀ
ਹੋ ਅੱਜ ਮੇਰਾ ਪੈਰ ਤਿਲਕਦਾ ਜਾਂਦਾ, ਅੱਜ ਮੈਂ ਥੇਕੇ ਦੀ ਪੀਤੀ
ਕੇ ਅੱਜ ਮੈਂ ਥੇਕੇ ਦੀ ਪੀਤੀ
ਹੋ ਸਾਹਬੀ ਇੱਕ ਪੈਗ ਤੂੰ ਵੀ ਲਾ ਲੈ, ਬੜਾ ਨਜ਼ਾਰਾ ਆਵੇਗਾ
ਬੜਾ ਨਜ਼ਾਰਾ ਆਵੇਗਾ, ਅੱਜ ਬੜਾ ਨਜ਼ਾਰਾ ਆਵੇਗਾ
ਹੋ ਜੇ ਸੰਗ ਲੱਗਦੀ ਐ ਨੱਚਣੇ ਤੋਂ, ਪੱਬ ਆਪਿਆ ਚੱਕੇ ਜਾਊਗਾ
ਪੱਬ ਆਪਿਆ ਚੱਕੇ ਜਾਊਗਾ, ਪੱਬ ਆਪਿਆ ਚੱਕੇ ਜਾਊਗਾ
ਕਿਉਂ ਖੁਸ਼ੀ ਦਿਲ ਵਿੱਚ ਸਿੱਟੀ