Оберіть трек для відтворення
Ladies and gentlemen
I'm about to do club banger
Right now
ਕਹਿੰਦੀ ਪਿਆਰ ਤੈਨੂੰ ਕਰਦੀ ਆ
ਹਾਏ ਵੇ ਸੋਹਣਿਆ
The new Punjabi wave
Make ah oh yeah
ਕਹਿੰਦੀ ਪਿਆਰ ਤੈਨੂੰ ਕਰਦੀ ਆ
ਹਾਏ ਵੇ ਸੋਹਣਿਆ
ਜੋਗਾ ਜੀਜ਼ੀ
ਥੋੜ੍ਹਾ ਜਿੰਨਾ ਡਰ ਦੀ ਆ
ਹਾਏ ਵੇ ਸੋਹਣਿਆ
ਕਹਿੰਦੀ ਪਿਆਰ ਤੈਨੂੰ ਕਰਦੀ ਆ
ਹੈ ਵੇ ਸੋਹਣਿਆ (ਪਾਉ)
ਥੋੜ੍ਹਾ ਜਿੰਨਾ ਡਰ ਦੀ ਆ
ਹਾਏ ਵੇ ਸੋਹਣਿਆ
ਵੇ ਤੂੰ ਰਾਤ ਨੂੰ ਨਾ
ਲਿਆ ਕਰ ਦੇਰੀ
ਵੇ ਤੂੰ ਰਾਤ ਨੂੰ ਨਾ
ਲਿਆ ਕਰ ਦੇਰੀ
ਕਹਿੰਦੀ ਆ
ਮਾਹੋਲ ਠੀਕ ਨਹੀਂ
ਵੇ ਤੂੰ ਰਾਤ ਨੂੰ ਨਾ
ਲਿਆ ਕਰ ਦੇਰੀ
ਕਹਿੰਦੀ ਆ
ਮਾਹੋਲ ਠੀਕ ਨਹੀਂ
ਠੀਕ ਨਹੀਂ
ਠੀਕ ਨਹੀਂ
ਠੀਕ ਨਹੀਂ
ਮਿਲਾਨ ਦੀਆਂ ਗਲੀਆਂ ਨੇ ਠੰਡੀਆਂ(ਬਰੜ)
ਹਰ ਜ਼ੋਨ ਮਿਤਰਾਂ ਨੇ ਰੰਗੀ ਆ
ਅੱਧਾ ਸਾਫ ਅੱਧਾ ਆ ਬਲੈਕ ਚ
ਅੱਡੀ ਰਾਤ ਕਹਿੰਦਾ ਮੁੰਡਾ ਮਾਈਕ ਚ
ਹਾਈ ਨਖਰੇ ਜੇਹੇ ਰੱਖ ਦੀ ਆ ਜੇਹੜੀ
ਕਹਿੰਦੀ ਆ
ਮਾਹੋਲ ਠੀਕ ਨਹੀਂ
ਵੇ ਤੂੰ ਰਾਤ ਨੂੰ ਨਾ
ਅੱਧੀ ਰਾਤ ਨੂੰ ਨਾ
ਲਾਇਆ ਕਰ ਗੇੜੀ
ਕਹਿੰਦੀ ਆ
ਮਾਹੋਲ ਠੀਕ ਨਹੀਂ
Ah ah
ਤੇਰੇ ਨਾਲ ਸਾਰੇ ਦਿਨ
ਲਗਦੇਨੇ ਮਿੱਠੇ
ਹੱਸਦੀ ਤਾ ਹੋਵੇ ਗੀ
ਐਲਸੀਡੀ ਪਿੱਛੇ
ਪਿੰਡ ਮਲਹੀ ਮਾੜਾ ਨਹੀਂ
ਚੱਲਦੇ ਈ-ਰਿਕਸ਼ੇ
ਕਰਦੇਨੇ ਸਿੱਧੇ
ਜੋ ਗੱਲ ਨੂੰ ਆ ਕਹਿੰਦੇ
Mackie G Easy yo mamba mentality
ਖੜ੍ਹੇ ਕੋਈ ਅੱਗੇ
ਤੇ ਹੋਣੀ ਫੈਟੈਲਿਟੀ
UK Milan ਮੱਚਦੀ ਆ ਕਹਿਰ
ਓਵਰਡ੍ਰਿਪ, ਮੇਰਾ ਲੀੜਾ
Montclair
ਕਹਿੰਦੀ ਆ ਮਾਹੋਲ ਠੀਕ ਨਹੀਂ
ਠੀਕ ਨਹੀਂ
ਠੀਕ ਨਹੀਂ
ਕਹਿੰਦੀ ਆ ਮਾਹੋਲ ਠੀਕ ਨਹੀਂ
ਠੀਕ ਨਹੀਂ
ਠੀਕ ਨਹੀਂ