Оберіть трек для відтворення
Oh, lift me up to the sky
Oh, lift me up high
Oh, lift me up
Manifesting ਨਾਲ ਬਣ ਦੀ ਨੀ ਗੱਲ ਨੱਡੀਏ
Footwork ਤੋਹ ਬੰਦਾ full ਤੇਜ਼ ਚਾਹੀਦੇ
Mind ਜੇ stable ਨਹੀਂ focus ਨਹੀਂ ਹੁੰਦਾ
ਤਾਹਿਓਂ kill ਗੱਡੀ ਦਾ ਨਹੀਂਓ ਪੇਚ ਲਾਈਦਾ ਏ
Loose talk ਵਾਲੀ ਤੇ ਕੋਈ sense ਨਾ ਬਣੇ
ਬੜੇ thought ਤੇ plan ਮੇਰੇ ਜਗ ਪਾਰ ਦੇ
ਇਥੇ ਜ਼ੋਰ ਲਾਲਾ ਕੁੜੇ ਹੋਗੇ ਖੁੰਡ ਜੋ ਕਹੁੰਦੇ
ਹੁਣ game ਵਿੱਚ ਆਉਣ ਨੂੰ ਸੰਦ ਪਾੜ ਦੇ
ਨੀ ਮੈਂ ਚਿੱਟਾ ਵੇਹਲਾ ਹੋ ਗਇਆ ਆ ਨੱਕ ਫੇਨ ਨੂੰ
ਇਥੇ best ਆ ਕੌਣ ਜਿਦੀ ਅੜੀ ਹੋਈ ਹੈ
ਹੁਣ ਭੁੱਲ ਜਾਣ ਜੱਟ ਨੂੰ ਏਹ ਧੱਕ ਲੈਣਗੇ
ਗੱਲ ਜਿਹਨਾਂ ਦੇ ਦਿਮਾਗ ਵਿੱਚ ਵੜੀ ਹੋਈ ਹੈ
ਜੇ ਤੇਰੇ goosebump ਆਉਂਦੇ ਮੇਰੀ ਆਵਾਜ਼ ਸੁਣਕੇ
ਮੇਰੀ ਲਿਖਤ ਨਾ ਬੰਦਿਆਂ ਦੇ ਖੂਨ ਖੌਲਦੇ
ਬੰਦਾ ਅੜ੍ਹ ਜੇ ਤਾਂ ਪਿੱਛੇ ਨਹੀਂਓ ਵ੍ਹੇੜਾ ਮੁੜ੍ਹ ਕੇ
ਕੰਮ ਸਾਲੋ ਸਾਲ ਆਉਂਦੇ ਆ record ਬੋਲ ਦੇ
ਐਨਾਂ ਤੂਟਾਂ ਦੀਆਂ ਹੋਣੀਆਂ ਨੇ ਜ਼ਿਆਦਾ ਪੁੱਟੀਆਂ
ਪਰ ਭੁੱਲ ਗਏ ਪਹਾੜ ਦੀ ਕੋਈ ਜੜ੍ਹ ਨਹੀਂ ਹੁੰਦੀ
ਹੋ ਮਰਜ਼ੀ ਦੀ ਮਾਲਕ ਆ ਜੀਵੇ ਤੌਰ ਨਾਲ
ਨਿੱਖੇ ਜਾਲ ਪਾ ਕੇ whale ਕੱਢੇ ਫੜ ਨਹੀਂ ਹੁੰਦੀ
ਨੀ ਏਹ ਸ਼ੇਖੀਆਂ ਚ ਵੱਡੇ ਅਸੀਂ ਰੁਤਬੇ ਵਲੋ
ਲਵ ਲਸ਼ਕਰ ਰੱਖੀ ਦੇ ਆ high end ਨੀ
ਹਜੇ ਤੱਕ ਸਾਰ ਦੇ ਆ ਬਿੱਲੋ ਮੰਗ ਮੰਗ ਕੇ
ਤੇ ਮੈਂ ਅਲੋਕਾਰ ਕਰਾ ਚੀਜਾਂ ਤੇ spend ਨਹੀਂ
ਘਰ ਚ ਜਣਾਨੀ ਨੱਕ ਪੱਤ ਸੇਰਦੇ
ਬਾਹਰ ਬੰਦੇ ਸਾਰੇ ਏਹ ਲਦੇਨ ਬਿੱਲੋ
ਸੋਚ ਦੇ ਕੇ top ਉੱਤੇ ਆਗੇ ਫਾਹਾ ਲੈਕੇ
ਏ ਨਹੀਂ ਜਾਣਦੇ ਪਿਆਦੇ ਮੇਰੀ game ਦੇ ਬਿੱਲੋ
Pound ਤੇਰੇ ਉੱਤੇ ਉਜਾੜਾ ਮੈਂ ਕਸੀਨੋ ਸੋਚ ਕੇ
Life risk ਤੇ ਚਲੇ drug dealer’ਆਂ ਦੇ ਵਾਂਗ
ਦੇ date’ਆਂ ਇਕ ਦਿਨ ਵਿੱਚ ਤਿੰਨ ਚੁੱਕਿਆ
ਪਰ ਪਾਇਆ ਨਹੀਂ snappa fake feeler’ਆਂ ਦੇ ਵਾਂਗ
One step away, I could be you on the way up
One step away, I could be you on the way up
One step away, I could be you on the way up
One step away, I could be you on the way up
One step away, I could be you on the way up
ਜਦੋ ਕੁੜੀ ਕੋਈ ਸੁਨੱਖੀ ਮੇਰਾ ਕੰਮ ਪੂਛਦੀ
ਮੈਂ ਕਿਹਾ grinding all night ਤੇ ਸਵੇਰੇ money move
ਤੁਰਿਆ ਸੀ ਪਿੰਡੋ ਪਾ ਕੇ ਜੇਬਾਂ ਚ ਖੁਆਬ
ਅੱਜ ਪਲੇ ਆ ਮੁੰਡੇ ਦੇ name fame baby boo
ਕਰਾ vu lui shoe life die or do
ਨਹੀਂ ਕੋਈ them ਨਾ ਕੋਈ you ਬਸ ਮੈਂ ਏ ਤੇਰਾ who
ਲਾਵਾਂ yatch ਤੇ ਸਪਾਟੇ ਬਿੱਲੋ ਮੈਂ ਤੇ ਮੇਰਾ crew
Big talk big move big money big groove
ਕਦੇ ਵੱਡੀ ਸੀ ਗਰੀਬੀ ਹੁਣ ਨਿੱਕੇ ਸਾਰੇ bill
ਕਾਲ ਵੱਜਦਾ ਰੱਖਣੇ ਅੱਖਾ ਬੰਦ ਕਰਕੇ
Pent house ਚ ਖਲੋਕੇ ਜਦੋ ਕੁਲੀਆਂ ਨੂੰ ਵੇਖਾ
ਫਿਰ ਸੋਚ ਦਿਆਂ ਮਾਲਕ ਦੇ ਰੰਗ ਕਰਕੇ
ਮੇਰੀ ਮੱਤ ਤੇ ਹੰਕਾਰ ਵਾਲੀ wig ਨਾ ਕੋਈ
ਮੇਰੀ neat ਵਿੱਚ ਕਾਲਖ ਜਾਂ ਖਿਜਾ ਨਾ ਕੋਈ
ਬੀਬਾ ਨਸ਼ੇ ਸਾਰੇ ਨਿੱਕੇ ਓਹਦੇ ਨਾਮ ਦੇ ਅੱਗੇ
ਕਿੰਨੇ vision ਤੋਂ ਅੰਨੇ ਅਸਮਾਨ ਤੇ ਲੱਗੇ
ਨੀ ਮੈਂ ਹੱਕ ਦੇ ਕਮਾਵਾਂ ਪਾਵੇ million ਦੇ ਵਿੱਚ
ਪਰ ਵੰਡ ਸ਼ਕ ਦਾ ਆ ਓਹਦੀ ਰਜਾ ਮੰਨ ਕੇ
ਕਾਲੇ ਧਨ ਵਾਲਿਆਂ ਨੂੰ ਮਿਲਾਂ fees ਰੱਖ ਕੇ
ਸਾਰੇ guru ਘਰ ਚੜ੍ਹ ਦੇਵਾ ਗਜਾ ਮੰਨ ਕੇ
ਕਿੰਨੇ ਪੁੱਤ ਦੇ ਸੂਰੰਗਾਂ ਨਿੱਤ ਢੇਰ ਹੁੰਦੇ ਆ
ਟੁੱਟ ਹੁੰਦੀਆਂ ਨਹੀਂ ਨੀਹਾਂ ਮੇਰੇ mansion ਦੀਆਂ
ਪੁੱਤ paste ਨਾ ਮਿਲੇ ਤਾਂ ਕੋਈ tension ਨਹੀਂ
ਝੋਟੇ ਕਰਦੇ ਕਰੂਲੀਆਂ ਏਹ champagne ਦੀਆਂ