Оберіть трек для відтворення
ਕਿਉਂ ਇੱਕ ਜੀਣ ਲਈ ਤੇਰੀ ਯਾਦ ਕਾਫ਼ੀ ਨਹੀਂ?
ਕਿਉਂ ਨਜ਼ਰਾਂ ਦੇ ਲਈ ਤੇਰਾ ਖ਼ਾਬ ਕਾਫ਼ੀ ਨਹੀਂ?
ਕਿਉਂ ਇੱਕ ਤੇਰੇ ਬਿਨ ਤੇਰੀ ਬਾਤ ਕਾਫ਼ੀ ਨਹੀਂ?
ਤੂੰ ਹੱਸ ਕੇ ਵੇਖ ਤਾਂ ਸਹੀ, ਮੈਂ ਖੁਦ ਨੂੰ ਵੀ ਬਦਲ ਦਾਂਗੀ
ਮੈਂ ਛੱਡ ਕੇ ਬੰਗਲੇ ਤੇ ਗੱਡੀਆਂ ਤੇਰੇ ਨਾਲ ਹੀ ਚੱਲ ਦਾਂਗੀ
ਤੂੰ ਹੱਸ ਕੇ ਵੇਖ ਤਾਂ ਸਹੀ, ਮੈਂ ਖੁਦ ਨੂੰ ਵੀ ਬਦਲ ਦਾਂਗੀ
ਮੈਂ ਛੱਡ ਕੇ ਬੰਗਲੇ ਤੇ ਗੱਡੀਆਂ ਤੇਰੇ ਨਾਲ ਹੀ ਚੱਲ ਦਾਂਗੀ
ਕਿਉਂ ਇੱਕ ਜੀਣ ਲਈ ਤੇਰੀ ਯਾਦ ਕਾਫ਼ੀ ਨਹੀਂ?
ਕਿਉਂ ਨਜ਼ਰਾਂ ਦੇ ਲਈ ਤੇਰਾ ਖ਼ਾਬ ਕਾਫ਼ੀ ਨਹੀਂ?
ਕਿਉਂ ਇੱਕ ਤੇਰੇ ਬਿਨ ਤੇਰੀ ਬਾਤ ਕਾਫ਼ੀ ਨਹੀਂ?
ਮੈਂ ਤੈਨੂੰ ਕਿੰਜ ਸਮਝਾਵਾਂ ਤੇਰੇ ਕਾਬਿਲ ਮੈਂ ਨਹੀਂ
ਪਲ-ਦੋ-ਪਲ ਦਾ ਮੁਸਾਫ਼ਿਰ, ਤੇਰਾ ਹਾਸਿਲ ਮੈਂ ਨਹੀਂ
ਤੂੰ ਹੱਥ ਮੇਰਾ ਥਾਮ ਤਾਂ ਸਹੀ, ਲਕੀਰਾਂ ਵਿਚ ਲਿਖਾ ਲਾਂਗੀ
ਕਰਾਂ ਤੇਰੇ ਹੀ ਸਜਦੇ ਮੈਂ, ਮੈਂ ਤੈਨੂੰ ਰੱਬ ਬਣਾ ਲਾਂਗੀ
ਕਿਉਂ (ਇੱਕ ਜੀਣ ਲਈ...)
ਕਿਉਂ?
ਮੈਂ ਤੱਕਦੀ ਰਹਿੰਦੀਆਂ ਵੇ ਰਾਹਵਾਂ ਤੇਰੀਆਂ
ਮੈਨੂੰ ਲੈ ਜਾ ਸੋਹਣਿਆ, ਨਾ ਕਰ ਤੂੰ ਦੇਰੀਆਂ
ਤੂੰ ਚੰਨ ਦਾ ਟੁੱਕੜਾ, ਨੀ ਮੈਂ ਮਿੱਟੀ ਸੋਹਣੀਏ
ਮੈਂ ਖਾਰਾ ਪਾਣੀ, ਤੂੰ ਗੱਲ ਮਿੱਠੀ ਸੋਹਣੀਏ
(ਜੀਣ ਲਈ...)
(ਕਿਉਂ?)
(ਜੀਣ ਲਈ...)