Оберіть трек для відтворення
ਸੋਹਣਿਆ ਦਿਲ ਮਿਲਿਆ ਦੇ ਮੇਲੇ
ਸੋਹਣਿਆ ਦਿਲ ਮਿਲਿਆ ਦੇ ਮੇਲੇ
ਦਿਲ ਮਿਲਿਆ ਦੇ ਮੇਲੇ ਸੋਹਣਿਆ
ਦਿਲ ਮਿਲਿਆ ਦੇ ਮੇਲੇ
ਦਿਲ ਨਾਲ ਸੌਦੇ ਦਿਲ ਦੇ ਨੇ,
ਕਦੇ ਕਦਾਈ ਮਿਲਦੇ,
ਦਿਲ ਨਾਲ ਸੌਦੇ ਦਿਲ ਦੇ ਨੇ,
ਕਦੇ ਕਦਾਈ ਮਿਲਦੇ
ਆ ਨਚੀਏ ਭੰਗੜੇ ਪਾਈਏ
ਇਸ ਵਕਤ ਖੁਸੀ ਦੇ ਵੇਲੇ
ਸੋਹਣਿਆ ਦਿਲ ਮਿਲਿਆ ਦੇ ਮੇਲੇ,
ਸੋਹਣਿਆ ਦਿਲ ਮਿਲਿਆ ਦੇ ਮੇਲੇ,
ਦਿਲ ਮਿਲਿਆ ਦੇ ਮੇਲੇ ਸੋਹਣਿਆ,
ਦਿਲ ਮਿਲਿਆ ਦੇ ਮੇਲੇ
ਦੋ ਨੈਣ ਮਿਲੇ ਤੇ ਚਾਰ ਹੋਏ,
ਫਿਰ ਦੋ ਦਿਲ ਦੇ ਅਖਤਿਆਰ,ਹੋਏ
ਫਿਰ ਹੁੰਦਿਆਂ-ਹੁੰਦਿਆਂ ਪਿਆਰ ਹੋਏ,
ਜਿੰਦਗੀ ਦੇ ਕੋਲ ਕਰਾਰ ਹੋਏ,
ਹੁਣ ਲੈਕੇ ਢੋਲ, ਇਕਤਾਰਾ ਗਾਉਂਗੇ
ਜੱਟ ਅਮਲੇ ਦੇ ਛੇਲੇ
ਸੋਹਣਿਆ ਦਿਲ ਮਿਲਿਆ ਦੇ ਮੇਲੇ,
ਸੋਹਣਿਆ ਦਿਲ ਮਿਲਿਆ ਦੇ ਮੇਲੇ,
ਦਿਲ ਮਿਲਿਆ ਦੇ ਮੇਲੇ ਸੋਹਣਿਆ,
ਦਿਲ ਮਿਲਿਆ ਦੇ ਮੇਲੇ
ਜਦੋ ਖੁਸੀ ਵਿੱਚ ਔਣ ਪੰਜਾਬੀ,
ਨਚ-ਨਚ ਭੰਗੜੇ ਪਾਉਣ ਪੰਜਾਬੀ,
ਧਰਤੀ ਨੂੰ ਦੇਨ ਹਿਲਾ,
ਓਹ ਢੋਲਿਆ,
ਡੱਗਾ ਢੋਲ ਤੇ ਲਾ,
ਓਹ ਢੋਲਿਆ,
ਡੱਗਾ ਢੋਲ ਤੇ ਲਾ
ਇਹ ਪਹਿਲਾ ਪੈਰ ਜਵਾਨੀ ਦਾ,
ਹੁੰਦਾ ਐ ਕੇਹਰ ਜਵਾਨੀ ਦਾ,
ਬਈ ਧਮਕ ਪਵੇ ਆਸਮਾਨ 'ਤੇ,
ਜਦ ਉਠਦਾ ਪੈਰ ਜਵਾਨੀ ਦਾ,
ਭੰਗੜੇ ਵਿਚ ਗੱਬਰੂ ਨਚਦੇ ਨੇ,
ਜੀਵੇਂ ਨਾਗ ਬੀਨ ਦੇ ਮੇਲੇ
ਸੋਹਣਿਆ ਦਿਲ ਮਿਲਿਆ ਦੇ ਮੇਲੇ,
ਸੋਹਣਿਆ ਦਿਲ ਮਿਲਿਆ ਦੇ ਮੇਲੇ,
ਦਿਲ ਮਿਲਿਆ ਦੇ ਮੇਲੇ ਸੋਹਣਿਆ,
ਦਿਲ ਮਿਲਿਆ ਦੇ ਮੇਲੇ
ਅੱਜ ਯਾਰਾਂ ਨੂੰ ਯਾਰ ਮਿਲੇ ਨੇ,
ਦਿਲਬਰ ਤੇ ਦਿਲਦਾਰ ਮਿਲੇ ਨੇ,
ਰੀਝਣ ਨੂੰ ਛੱਡਿਆ ਏ ਚਾ,
ਓਹ ਸੋਹਣਿਆ,
ਖੁਸ਼ੀਆਂ ਮਨਾਈਏ ਰਲ ਆ,
ਓਹ ਸੋਹਣਿਆ,
ਖੁਸ਼ੀਆਂ ਮਨਾਈਏ ਰਲ ਆ
ਜ਼ਰਾ ਡੱਗਾ ਢੋਲ ਤੇ ਲਾ ਮਿੱਤਰ,
ਨਾਲੇ ਮੂਡ ਬਣਾਕੇ ਆ ਮਿੱਤਰ,
ਅੱਜ ਸਬਨੂੰ ਨਾਲ ਨਚਾ ਮਿੱਤਰ,
ਨਚ ਨੱਚ ਕੇ ਧਮਾਲਾ ਪਾਂ ਮਿੱਤਰ,
ਅੱਜ ਕੋਈ ਪਰਵਾਹ ਨੀ ਮਿੱਤਰ ਨੂੰ,
ਬੈ ਕਟੋ ਫੁੱਲਾਂ ਤੇ ਖੇਲੇ
ਸੋਹਣਿਆ ਦਿਲ ਮਿਲਿਆ ਦੇ ਮੇਲੇ,
ਸੋਹਣਿਆ ਦਿਲ ਮਿਲਿਆ ਦੇ ਮੇਲੇ,
ਦਿਲ ਮਿਲਿਆ ਦੇ ਮੇਲੇ ਸੋਹਣਿਆ,
ਦਿਲ ਮਿਲਿਆ ਦੇ ਮੇਲੇ
ਦਿਲ ਮਿਲਿਆ ਦੇ ਮੇਲੇ ਸੋਹਣਿਆ,
ਦਿਲ ਮਿਲਿਆ ਦੇ ਮੇਲੇ
ਦਿਲ ਮਿਲਿਆ ਦੇ ਮੇਲੇ ਸੋਹਣਿਆ,
ਦਿਲ ਮਿਲਿਆ ਦੇ ਮੇਲੇ