Оберіть трек для відтворення
ਕਾਸ਼ ਇਹ ਲਮ੍ਹਾ ਥਮ ਜਾਵੇ ਹੋ ਤੇਰੇ ਵਿੱਚ ਹੀ ਰਮ ਜਾਵੇ ਹੋ
ਕਾਸ਼ ਇਹ ਲਮ੍ਹਾ ਥਮ ਜਾਵੇ ਤੇਰੇ ਵਿੱਚ ਹੀ ਰਮ ਜਾਵੇ
ਮੇਰੇ ਸਭ ਖ਼ਿਆਲਾਂ ਦੀ ਮੇਰੇ ਸਭ ਸਵਾਲਾਂ ਦੀ ਮੇਰੇ ਸਭ ਖ਼ਿਆਲਾਂ ਦੀ ਮੇਰੇ ਸਭ ਸਵਾਲਾਂ ਦੀ ਸੁਣ ਲੈ ਆਰਜ਼ੂ
ਬੈਠ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਬੈਠ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਤੇਰੇ ਤੋਂ ਸ਼ੁਰੂ ਇਸ਼ਕ਼ ਮੇਰਾ
ਤੇਰੇ 'ਤੇ ਮੁੱਕ ਜਾਣਾ
ਸਾਹਾਂ ਦਾ ਸਫ਼ਰ ਤੇਰੇ ਕਦਮਾਂ 'ਤੇ ਰੁਕ ਜਾਣਾ
ਤੇਰੇ ਤੋਂ ਸ਼ੁਰੂ ਇਸ਼ਕ਼ ਮੇਰਾ ਤੇਰੇ 'ਤੇ ਮੁੱਕ ਜਾਣਾ
ਸਾਹਾਂ ਦਾ ਸਫ਼ਰ ਤੇਰੇ ਕਦਮਾਂ 'ਤੇ ਰੁਕ ਜਾਣਾ
ਤੇਨੂੰ ਹੀ ਬਸ ਚਾਹੀਦਾ ਏ ਤੇਨੂੰ ਹੀ ਬਸ ਪਾਇਆ ਏ ਤੇਨੂੰ ਹੀ ਬਸ ਚਾਹੀਦਾ ਏ ਤੇਨੂੰ ਹੀ ਬਸ ਪਾਇਆ ਏ
ਤੂੰ ਮੇਰੀ ਜੁਸਤਜੂ
ਬੈਠ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਬੈਠ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਤੇਰੀ ਹਵਾ ਦੇ ਵਿੱਚ ਖੁਲਦੇ ਪਰ ਅਰਮਾਨਾਂ ਦੇ
ਤੇਰੇ ਵੱਲ ਹੀ ਮੋੜ ਦੇਵਾਂ ਰੁਖ ਅਸਮਾਨਾਂ ਦੇ
ਤੇਰੀ ਹਵਾ ਦੇ ਵਿੱਚ ਖੁਲਦੇ ਪਰ ਅਰਮਾਨਾਂ ਦੇ
ਤੇਰੇ ਵੱਲ ਹੀ ਮੋੜ ਦੇਵਾਂ ਰੁਖ ਅਸਮਾਨਾਂ ਦੇ
ਤੇਰੇ ਲਈ ਮੈਂ ਜੀ ਲਾਂਗਾ ਤੇਰੇ ਲਈ ਮੈਂ ਪੀ ਲਾਂਗਾ
ਤੇਰੇ ਲਈ ਮੈਂ ਜੀ ਲਾਂਗਾ ਤੇਰੇ ਲਈ ਮੈਂ ਪੀ ਲਾਂਗਾ ਤੇਰੇ ਅੱਥਰੂ
ਬੈਠ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਬੈਠ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ