Оберіть трек для відтворення
ਨਾਹ ਨਾਹ ਐਵੇਂ ਨੀ ਹਾਏ ਚਲਦੇ ਹੁੰਦੇ ਪਿਆਰ ਕਦੇ
ਤੇਰਾ ਤੇ ਸਰਦਾ ਏ ਅਸੀਂ ਕਰਦੇ ਆਂ ਇੰਤਜ਼ਾਰ ਕੁੜੇ
ਨਾਹ ਨਾਹ ਐਵੇਂ ਨੀ ਹਾਏ ਚਲਦੇ ਹੁੰਦੇ ਪਿਆਰ ਕਦੇ
ਤੇਰਾ ਤੇ ਸਰਦਾ ਏ ਅਸੀਂ ਕਰਦੇ ਆਂ ਇੰਤਜ਼ਾਰ ਕੁੜੇ
ਨੀ ਮੇਰੇ ਕੋਲੋਂ ਪੁੱਛ ਮੇਰਾ ਹਾਲ ਸੋਹਣੀਏ (ਸੋਹਣੀਏ)
ਨੀ ਹਰ ਵੇਲੇ ਤੇਰਾ ਹੀ ਖ਼ਿਆਲ ਸੋਹਣੀਏ (ਸੋਹਣੀਏ)
ਨੀ ਤੇਰੇ ਪਿੱਛੇ ਕਿੰਨੇ ਦਿਨ ਰਾਤ ਸੋਹਣੀਏ
ਨੀ ਕੱਲੇ ਬੈ ਬੈ ਪਾਈ ਜਾਵਾਂ ਬਾਤ ਸੋਹਣੀਏ
ਨੀ ਦਿਲ ਤੜਪਾਵੇ ਤੂੰ
ਦੱਸ ਕੀ ਮੇਰੇ ਤੋਂ ਚਾਹਵੇ ਤੂੰ
ਮੇਰੇ ਜਜ਼ਬਾਤ ਕਿਉਂ ਨਾ ਜਾਣੇ ਤੂੰ
ਜਾਣੇ ਤੂੰ
ਹਾਂ ਨਾ ਕਰਦੇ ਤੂੰ ਮੇਰੀ ਕੱਡਦੀ ਕਾਹਤੋਂ ਜਾਨ ਕੁੜੇ
ਨਾਹ ਨਾਹ ਨਾਹ ਨਾਹ
ਨਾਹ ਨਾਹ ਐਵੇਂ ਨੀ ਹਾਏ ਚਲਦੇਂ ਹੁੰਦੇ ਪਿਆਰ ਕਦੇਂ
ਤੇਰਾ ਤੇ ਸਰਦਾ ਏ ਅਸੀਂ ਕਰਦੇ ਆਂ ਇੰਤਜ਼ਾਰ ਕੁੜੇ
ਨਾਹ ਨਾਹ ਐਵੇਂ ਨੀ ਹਾਏ ਚਲਦੇਂ ਹੁੰਦੇ ਪਿਆਰ ਕਦੇਂ
ਤੇਰਾ ਤੇ ਸਰਦਾ ਏ ਅਸੀਂ ਕਰਦੇ ਆਂ ਇੰਤਜ਼ਾਰ ਕੁੜੇ
ਨਾਹ ਨਾਹ
ਸੀਨੇ ਵਿੱਚੋਂ ਖਿੱਚ ਲਵੇ ਜਾਨ ਮੇਰੀ ਜਾਨ
ਐਵੇਂ ਗੱਲਾਂ ਨੀ ਜੋ ਕਰਦੀ ਤੂੰ ਚੰਗੀਆਂ
ਸਾਡੀਆਂ ਤਾਂ ਰੂਹਾਂ ਚੰਨਾ ਸੱਚੀ ਦੱਸਾਂ
ਹੁਣ ਬੱਸ ਤੇਰੇਆਂ ਰੰਗਾਂ ਦੇ ਵਿੱਚ ਰੰਗੀਆਂ
ਮੇਰਾ ਨਾ ਗੁਜ਼ਾਰਾ ਤੇਰੇ ਬਿਨ ਸੋਹਣੀਏ
ਕੱਲੇ ਨੇ ਮੁਕਾਤੀ ਕੱਲ ਜਿੰਨ ਸੋਹਣੀਏ
ਲੱਗਦਾ ਨਾ ਦਿਲ ਮੇਰਾ ਕਿਦਰੇ ਵੀ ਬਿਨ ਤੇਰੇ
ਚੇਤੇ ਆਉਂਦਾ ਨੇਕ ਆਲਾ ਤਿੱਲ ਸੋਹਣੀਏ
ਨੀ ਅੱਖ ਨੂੰ ਰਵਾਵੇ ਤੂੰ
ਤੱਕ ਲੈ ਤੇ ਮਾਰ ਮੁਕਾਵੇ ਤੂੰ
ਦੱਸ ਕੀ ਕਰਾਂ ਹੋਜੇ ਰਾਜ਼ੀ ਤੂੰ
ਮੈਂ ਨਾ ਪਿੱਛੇ ਹਟਦਾ ਜੇ ਹੋਵੇ ਤੇਰਾ ਸਾਥ ਕੁੜੇ
ਨਾਹ ਨਾਹ ਐਵੇਂ ਨੀ ਹਾਏ ਚਲਦੇ ਹੁੰਦੇ ਪਿਆਰ ਕਦੇ
ਤੇਰਾ ਤੇ ਸਰਦਾ ਏ ਅਸੀਂ ਕਰਦੇ ਆਂ ਇੰਤਜ਼ਾਰ ਕੁੜੇ
ਨਾਹ ਨਾਹ ਐਵੇਂ ਨੀ ਹਾਏ ਚਲਦੇ ਹੁੰਦੇ ਪਿਆਰ ਕਦੇ
ਤੇਰਾ ਤੇ ਸਰਦਾ ਏ ਅਸੀਂ ਕਰਦੇ ਆਂ ਇੰਤਜ਼ਾਰ ਕੁੜੇ
ਨਾਹ ਨਾਹ