Оберіть трек для відтворення

ਆਹ
Diamond
ਆਹ
ਚਿੱਤ ਮੇਰਾ ਉੱਡੁ ਉੱਡੁ ਕਰਦਾ
ਤੌਰ ਸਾਡੀ ਬਹਿਜਾ ਬਹਿਜਾ ਕਰਦੀ
ਵੇ ਦਿਲ ਮੇਰਾ ਲੈਜਾ ਲੈਜਾ ਕਰਦਾ
ਅੱਖ ਸਾਡੀ ਖੇਹਜਾ ਖੇਹਜਾ ਕਰਦੀ
ਵੇ ਮੈਂ ਫਿਰਦੀ ਰੱਬ ਰੱਬ ਕਰਦੀ
ਜਵਾਨੀ ਸਾਡੀ ਜਬ ਜਬ ਕਰਦੀ
ਓ ਮੈਂ ਟੂਮ ਟਾਮ ਬਣਵਾਦੇ
ਖਾਣ ਦੇ ਫੀਮ ਫੂਮ ਮੈਨੂੰ ਤੜਕੇ
ਵੇ ਹੁਣ ਕਿਉਂ ਫੜਲੋ ਫੜਲੋ ਹੁੰਦੀ
ਵੇ ਕਾਹਤੋਂ ਫੜਲੋ ਫੜਲੋ ਹੁੰਦੀ
ਨੀ ਸਾਡੀ ਚੱਕਲੋ ਧਰਲੋ ਕਰਕੇ
ਓ ਹੁਣ ਕਿਉਂ ਬਿਲੋ ਬਿਲੋ ਕਰਦਾ ਏ
ਨੀ ਹੰਭ ਗਏ ਬਲਾ ਬਲਾ ਕਰਕੇ
ਵੇ ਹੁਣ ਕਿਉਂ ਫੜਲੋ ਫੜਲੋ ਹੁੰਦੀ
ਵੇ ਤੂੰ ਵੈਲੀ ਵੁਲੀਂ ਲੱਗੇਂ
ਮੁੰਡੇ ਖੁੰਡੇ ਲੱਗਦੇ ਵੈਲੀ
ਕਿੱਥੋਂ ਪੈਸਾ ਤੇਲਾ ਆਉਂਦਾ
ਹਫ਼ਤਾ ਹਫ਼ਤਾ ਆਉਂਦਾ ਡੇਲੀ
ਮੈਨੂੰ ਦੇਖਕੇ ਜੰਤਾ ਕਰਦਾ ਜੱਟਾ ਵਾਹ ਤੌਬਾ
ਸਾਡੇ ਆਉਣ ਤੇ ਹੁੰਦੀ ਮੁੰਡਿਆਂ ਦੇ ਵਿਚ ਠਾ ਠਾ ਠਾ
ਖਾਲੀ ਨੱਕ ਭਾਲਦਾ ਕੋਕਾ
ਬੈਠਾ ਰਫਲ ਰੁਫਲ ਤਾਈਂ ਭਰਕੇ
ਵੇ ਕਹਤੋਂ ਫੜਲੋ ਫੜਲੋ ਹੁੰਦੀ
ਨੀ ਸਾਡੀ ਚੱਕਲੋ ਧਰਲੋ ਕਰਕੇ
ਓ ਹੁਣ ਕਿਉਂ ਬਿਲੋ ਬਿਲੋ ਕਰਦਾ ਏ
ਨੀ ਹੰਭ ਗਏ ਬਲਾ ਬਲਾ ਕਰਕੇ
ਵੇ ਹੁਣ ਕਿਉਂ ਫੜਲੋ ਫੜਲੋ ਹੁੰਦੀ
ਵੇ ਤੇਰੀ ਅੱਜ ਕੱਲ ਬਹੁਤ ਚੜ੍ਹਾਈ
ਲਗਭਗ ਜਿੱਤੀ ਬੈਠਾ ਦੁਨੀਆ
ਪ੍ਰੀਤਾਂ ਘੱਟ ਤੂੰ ਬੋਲੇ ਗੌਲੇ
ਜੱਟ ਨੀ ਗੌਲਦਾ ਕਈਆਂ ਸੁਣੀਆਂ
ਤੇਰੇ ਮੋਗੇ ਬੈਠੇ ਯਾਰ ਨੇ ਕਰਦੇ ਮੌਜਾਂ ਮੂਜਾਂ
ਸਾਰੇ ਇਕੋ ਥਾਂ ਦੇ ਯਾਰ ਕੋਈ ਹੈਣੀ ਪਹਿਲਾਂ ਦੂਜਾ
ਸ਼ਹਿਰ ਮੈਨੂੰ ਸੁੰਨਾ ਸੁੰਨਾ ਲੱਗੇ
ਕਰ ਦਿਨੇ ਆ ਖੜਕੇ ਧੜਕੇ
ਵੇ ਕਹਤੋਂ ਫੜਲੋ ਫੜਲੋ ਹੁੰਦੀ
ਨੀ ਸਾਡੀ ਚੱਕਲੋ ਧਰਲੋ ਕਰਕੇ
ਓ ਹੁਣ ਕਿਉਂ ਬਿਲੋ ਬਿਲੋ ਕਰਦਾ ਏ
ਨੀ ਹੰਭ ਗਏ ਬਲਾ ਬਲਾ ਕਰਕੇ
ਵੇ ਹੁਣ ਕਿਉਂ ਫੜਲੋ ਫੜਲੋ ਹੁੰਦੀ
ਨਾਲ ਤੇਰੇ ਹੁੰਦੇ ਹਾਣੋ ਹਾਣੀ
ਗੱਬਰੂ ਲਾਭ ਲੁਭ ਨਾ ਦੇਖੇ
ਵੇ ਮੇਰਾ ਕੰਮ ਪਿਆ ਇਕ ਖੜਿਆ
ਚਾਲੂ ਕਰਦੂ ਬੈਠੇ ਬੈਠੇ
ਵੇ ਕਹਤੋਂ ਭਜੂ ਭਜੂ ਕਰਦਾ ਏ ਬਹਿਜਾ ਦੋ ਘੜੀਆਂ
ਓ ਵੈਲੀ ਸਾਊ ਬਣਦਾ ਜਾਣਦਾ ਅੱਖਾਂ ਦੀ ਲੜੀਆਂ
ਸ਼ੋਰ ਮੇਰੀ ਪੈੜ ਪੂੜ ਨੇ ਦੱਬ ਦੇ
ਤੋੜ ਦੂ ਲੱਤਾਂ ਤੇ ਲੱਤ ਧਰ ਕੇ
ਵੇ ਕਹਤੋਂ ਫੜਲੋ ਫੜਲੋ ਹੁੰਦੀ
ਨੀ ਸਾਡੀ ਚੱਕਲੋ ਧਰਲੋ ਕਰਕੇ
ਓ ਹੁਣ ਕਿਉਂ ਬਿਲੋ ਬਿਲੋ ਕਰਦਾ ਏ
ਨੀ ਹੰਭ ਗਏ ਬਲਾ ਬਲਾ ਕਰਕੇ
ਵੇ ਹੁਣ ਕਿਉਂ ਫੜਲੋ ਫੜਲੋ ਹੁੰਦੀ