Оберіть трек для відтворення
ਸਜਨਾ ਵੇ ਬੇਲਿਯਾ ਮੈਂ
ਟੱਪ ਕੇ ਦੀਵਾਰਾਂ ਤੇਰੇ ਲਈ ਆਯੀ ਆਂ
ਛਡ ਕੇ ਓ ਖੁਸ਼ਿਯਾ ਮਾਪੇਆ ਦੀ ਗਲਿਯਾ
ਮੈਂ ਤੇਰੀ ਗਲੀ ਆਯੀ ਆਂ
ਹਾਏ ਵੇ ਤੇਰਾ ਵਾਰ ਹੋ ਗਯਾ
ਤੇਰੇ ਨਾਲ ਪ੍ਯਾਰ ਹੋ ਗਯਾ
ਦਿਲ ਚਲਦਾ ਨਈ ਤੇਰੇ ਬਾਜੋ ਬੇਕਰਾਰ ਹੋ ਗਯਾ
ਤੂ ਮੇਰਾ ਹਾਲ ਹਾਲ ਹਾਲ ਵੇਖ ਲਾ
ਹੋਯੀ ਬੇਹਾਲ ਹਾਲ ਹਾਲ ਬੇਲਿਯਾ
ਤੂ ਮੇਰਾ ਹਾਲ ਹਾਲ ਹਾਲ ਵੇਖ ਲਾ
ਹੋਯੀ ਬੇਹਾਲ ਹਾਲ ਹਾਲ ਬੇਲਿਯਾ ਹੋ
ਹਾਲ ਹਾਲ
ਕਿਨੀ ਸੋਹਣੀ ਵੇ ਤੂ ਲਗਦੀ ਏ
ਅਂਬੜਾਂ ਤੋਂ ਉਤਰੀ ਏ
ਦਿਲ ਵਿਚ ਮੇਰੇ ਬਸਦੀ ਏ
ਓ ਦਿਲ ਜਾਣੀਏ ਤੇਰੇ ਨਾਲ ਮੇਰੀ ਰਾਹਾਂ ਹੈ
ਤੂ ਮੇਰਾ ਪਰਛਾਵਾਂ ਹੈ ਤੂਹੀ ਚੰਨਾਂ ਮੇਰੀ ਜਿੰਦ
ਮੇਰੀ ਜ਼ਾਨ ਵੇ
ਰੂਸਕੇ ਮੈਂ ਤੈਥੋਂ ਯਾਰਾ ਤੈਨੂ ਹੀ ਮਨਾਵਾਂ
ਤੇਰੇ ਬਜਓਂ ਦਸ ਚੰਨਾਂ ਕੀਤੇ ਮੈਂ ਜਾਵਾਂ
ਨਜ਼ਰਾਂ ਦੇ ਵਿਚ ਤੈਨੂ ਰਖ ਲਾਂ ਛੁਪਕੇ
ਲੈਜਾ ਮੈਨੂ ਨਾਲ ਤੇਰੇ ਆਪਣੀ ਬਣਾਕੇ
ਇਕ ਵਾਰੀ ਆਜਾ ਮੁਖ ਤਾਂ ਵਿਖਾ ਜਾ
ਦਿਲ ਦਾ ਏ ਰੋਗ ਮੁਕਾ ਜਾ ਹਾਏ
ਤੂ ਮੇਰਾ ਹਾਲ ਹਾਲ ਹਾਲ ਵੇਖ ਲਾ
ਹੋਯੀ ਬੇਹਾਲ ਹਾਲ ਹਾਲ ਬੇਲਿਯਾ
ਤੂ ਮੇਰਾ ਹਾਲ ਹਾਲ ਹਾਲ ਵੇਖ ਲਾ
ਹੋਯੀ ਬੇਹਾਲ ਹਾਲ ਹਾਲ ਬੇਲਿਯਾ