Оберіть трек для відтворення
ਓ ਓ ਓ
ਹੋ ਕਾਲਾ ਕਾਜਲਾ ਮੈਂ ਪਾਵਾ
ਓ ਅੱਖ ਤੇਰੇ ਨਾਲ ਮਿਲਾਵਾ
ਓ ਸੂਟ ਮਹਿੰਗੇ ਮੈਂ ਸਵਾਵਾਂ
ਓ ਕਿਨੂੰ ਪਾਕੇ ਦਖਾਵਾ
ਓ ਹਾਂ ਮੈਂ ਜਾਵਾਂ ਜੇੜੇ ਥਾਂ
ਵੇ ਸੁਣਾ ਤੇਰਾ ਨਾ
ਵੇ ਦੱਸ ਕੀ ਕਰਾਂ
ਹਾਂ ਵੇ ਦਰਦੀ ਜੇ ਹਾਂ
ਤੂੰ ਰੁਕਣਾ ਨੀ ਨਾ
ਵੇ ਦੱਸ ਕੀ ਕਰਾਂ
ਹੋ ਕਾਲਾ ਕਾਜਲਾ ਮੈਂ ਪਾਵਾ
ਓ ਅੱਖ ਤੇਰੇ ਨਾਲ ਮਿਲਾਵਾ
ਓ ਸੂਟ ਮਹਿੰਗੇ ਮੈਂ ਸਾਵਾਵਾਂ
ਓ ਕਿਨੂੰ ਪਾਕੇ ਦਖਾਵਾ
ਹਾਂ ਤੇਰੇ ਲਈ ਮੈਂ ਕੱਤ ਲੁੰਗੀ ਚਰਖੇ
ਤੇ ਪੱਗ ਦੀਆਂ ਸੋਣੀਆਂ ਕਰਾਦੂੰ ਮੈਂ ਤਾਂ ਪੌਣੀਆਂ
ਆ ਸ਼ਹਿਰਨਾ ਨੂੰ ਡੱਕਾ ਵੀ ਨੀ ਤੋੜ ਹੁੰਦਾ ਸੱਜਣਾ
ਵੇ ਐਨਾ ਫਿਰ ਮੱਜਾ ਕਿੱਥੋਂ ਸੂਨੀਆਂ
ਓ ਛੱਡ ਦੇਵੇ ਮੈਨੂੰ ਵੇ ਤੂੰ ਸੀਨ ਦੇ ਉੱਤੇ
ਰੋਕ ਲੋਣੀ ਪੈਣੀ ਤੇਰੇ ਪੀਣ ਦੇ ਉੱਤੇ
ਕਮਲਾ ਜਾ ਦਿਲ ਫਿਰ ਵੀ ਨੀ ਮੰਨਦਾ
ਤਰਸ ਤਾਂ ਕਰਨਾ ਜ਼ਰੀਨ ਦੇ ਉੱਤੇ
ਹੋ ਤੈਨੂੰ ਹਿੱਕ ਨਾਲ ਲਾਕੇ
ਹਾਂ ਤੈਨੂੰ ਦਿਲ ਚ ਵਸਾਵਾ
ਓ ਕਾਲਾ ਕਾਜਲਾ ਮੈਂ ਪਾਵਾ
ਓ ਕਾਲਾ ਕਾਜਲਾ ਮੈਂ ਪਾਵਾ
ਓ ਅੱਖ ਤੇਰੇ ਨਾਲ ਮਿਲਾਵਾ
ਤੂਨੇ ਮੇਰੇ ਜਾਨ
ਕਭੀ ਨਹੀਂ ਜਾਣਾ
ਇਸ਼ਕ ਮੇਰਾ ਦਰਦ ਮੇਰਾ
ਓ ਪਲ ਪਲ ਮਿਲੇ ਨਾ ਖਬਰ
ਹੋਤਾ ਨਾ ਸਬਰ ਹੋਤਾ ਨਾ ਸਬਰ
ਹਲ ਚਲ ਕੈਸੀ ਹਲ ਚਲ
ਤੇਰੀ ਹੀ ਨਜ਼ਰ ਕਰ ਗਈ ਕਤਲ
ਤੁਝੇ ਆਪਣਾ ਬਣਾਨਾ
ਫਿਰ ਦਿਲ ਮੇ ਬਸਾਨਾ
ਤੁਝੇ ਆਪਣਾ ਬਣਾਨਾ
ਫਿਰ ਦਿਲ ਮੇ ਬਸਾਨਾ
ਓ ਓ, ਹੋ ਹੋ