Оберіть трек для відтворення
Yo Yo Honey Singh!
Honey 3.0!
Let’s go ਦੇਸੀ!
ਸੱਪਣੀ ਵਰਗੀ ਤੇਰੀ ਅਦਾਵਾਂ
ਕੀਲ ਪਟਾਰੀ ਤੈਨੂ ਪਾਵਾ
ਸੱਪਣੀ ਵਰਗੀ ਤੇਰੀ ਅਦਾਵਾਂ
ਕੀਲ ਪਟਾਰੀ ਤੈਨੂ ਪਾਵਾ
ਮਾਂ ਮੇਰੀ ਨੂ ਪਸੰਦ ਤੂ ਔਣੀ
ਜੀ ਕਰਦਾ ਤੈਨੂ ਘਰ ਲ ਜਾਵਾਂ
ਰਾਣੀ ਤੈਨੂ ਬਣਾ ਕੇ ਰਖੂ
ਦੂਜੀ ਨਾਰ ਨੂ ਕਦੇ ਨਾ ਤੱਕੁ
ਗੱਲ ਤੂ ਮੇਰੀ ਸੁਨ੍ਣ ਲੇ ਕੁਡੀਏ
ਹੋਲੀ ਬੁਕ ਦੀ ਸੋਂਹ ਮੈਂ ਚੱਕੁ
ਨਾਗਣ ਮੇਰੀ ਨਾਗਣ
ਸਾਰੀ ਰਾਤੀ ਪੁਲਸ ਵਾਲੇ
ਤੇਰੇ ਕਰਕੇ ਜਾਗਣ
ਮੇਰੀ ਨਾਗਣ ਨਾਗਣ
ਸਾਰੀ ਰਾਤੀ ਪੁਲਸ ਵਾਲੇ
ਤੇਰੇ ਕਰਕੇ ਜਾਗਣ
ਮੇਰੀ ਨਾਗਣ ਮੇਰੀ ਨਾਗਣ
ਮੇਰੀ ਨਾਗਣ ਮੇਰੀ ਨਾਗਣ
ਨਾਗਣ ਨਾਗਣ ਨਾਗਣ ਨਾਗਣ
ਅੱਖੀਆਂ ਵਿਚ ਜੋ ਸੂਰਮਾ ਪੌਣੀ
ਕਿਤੋਂ ਬਾਰੂਦ ਮਾਂਗੌਣੀ ਆਏ
Weekend ਨਾਲੇ drake ਸਰੇਕ ਦੇ
ਗਾਨੇ ਤੂ ਕ੍ਯੂਂ ਗੌਣੀ ਏ
ਅੱਖੀਆਂ ਵਿਚ ਜੋ ਸੂਰਮਾ ਪੌਣੀ
ਕਿਤੋਂ ਬਾਰੂਦ ਮਾਂਗੌਣੀ ਆਏ
Weekend ਨਾਲੇ drake ਸਰੇਕ ਦੇ
ਗਾਨੇ ਤੂ ਕ੍ਯੂਂ ਗੌਣੀ ਏ
ਕੇਹੜਾ ਤੇਰੀ ਦਰਜ਼ੀ ਹੈਗਾ
ਤੰਗ ਕੂੜ੍ਤੀ ਕ੍ਯੂਂ ਪੌਣੀ ਏ
ਉੱਤੋਂ ਕਰਕੇ catwalk ਤੂ
ਜਾਂ ਤਲੀ ਤੇ ਟਿਕੌਣੀ ਏ
ਨਾਗਣ ਮੇਰੀ ਨਾਗਣ
ਸਾਰੀ ਰਾਤੀ ਪੁਲਸ ਵਾਲੇ
ਤੇਰੇ ਕਰਕੇ ਜਾਗਣ
ਮੇਰੀ ਨਾਗਣ ਨਾਗਣ
ਸਾਰੀ ਰਾਤੀ ਪੁਲਸ ਵਾਲੇ
ਤੇਰੇ ਕਰਕੇ ਜਾਗਣ
Victoria secret ਤੇਰਾ
Secret ਹੁੰਨ ਰਿਹਾ ਨੀ
ਤੇਰੇ ਹੁਸ੍ਨ ਦੇ ਕਰਕੇ ਪੰਗਾ
ਮੈਂ ਦੁਨਿਯਾ ਨਾਲ ਲੇਯਾ ਨੀ
Victoria secret ਤੇਰਾ
Secret ਹੁੰਨ ਰਿਹਾ ਨੀ
ਤੇਰੇ ਹੁਸ੍ਨ ਦੇ ਕਰਕੇ ਪੰਗਾ
ਮੈਂ ਦੁਨਿਆ ਨਾਲ ਲੇਯਾ ਨੀ
ਜਿੱਦਾਂ ਤੈਨੂ ਕਰਾ purpose
ਜਾਂਦਾ ਮੇਤੋਂ ਕਿਹਾ ਨੀ
ਪਿਛਹਲੇ ਸਾਲਾ ਤੋਂ ਹੀ ਮੇਰੇ
ਜੇਬ ਚ ਛੱਲਾ ਪੇਯਾ ਨੀ
ਨਾਗਣ ਮੇਰੀ ਨਾਗਣ
ਸਾਰੀ ਰਾਤੀ ਪੁਲਸ ਵਾਲੇ
ਤੇਰੇ ਕਰਕੇ ਜਾਗਣ
ਮੇਰੀ ਨਾਗਣ ਨਾਗਣ
ਸਾਰੀ ਰਾਤੀ ਪੁਲਸ ਵਾਲੇ
ਤੇਰੇ ਕਰਕੇ ਜਾਗਣ
ਦਾਰੂ ਛੱਡਤੀ ਸੁੱਟੇ ਛੱਡਤੇ ਛੱਡਤੇ ਨਸ਼ੇ ਪੱਤੇ ਮੈਂ
ਜਿੰਨੇ ਅਮਲੀ ਯਾਰ ਸੀ ਸਾਰੇ
ਓ ਵੀ ਘਰੋਂ ਕਢਤੇ ਮੈਂ
ਦਾਰੂ ਛੱਡਤੀ ਸੁੱਟੇ ਛੱਡਤੇ ਛੱਡਤੇ ਨਸ਼ੇ ਪੱਤੇ ਮੈਂ
ਜਿੰਨੇ ਅਮਲੀ ਯਾਰ ਸੀ ਸਾਰੇ
ਓ ਵੀ ਘਰੋਂ ਕਢਤੇ ਮੈਂ
ਹੁੰਨ ਕਿ ਬੈਠੀ ਸੋਚੀ ਜਾਣੀ
ਮੈਨੂ ਆਪਣਾ ਬਣਾ ਲ ਨੀ
LA ਇੰਕ ਤੋਂ ਜਾਕੇ ਲੱਕ ਤੇ
ਮੇਰਾ ਟੈਟੂ ਕਰਾ ਲੇ ਨੀ
ਮੇਰੀ ਨਾਗਣ ਨਾਗਣ
ਸਾਰੀ ਰਾਤੀ ਪੁਲਸ ਵਾਲੇ
ਤੇਰੇ ਕਰਕੇ ਜਾਗਣ
ਮੇਰੀ ਨਾਗਣ ਮੇਰੀ ਨਾਗਣ
ਮੇਰੀ ਨਾਗਣ ਮੇਰੀ ਨਾਗਣ
ਨਾਗਣ ਨਾਗਣ ਨਾਗਣ ਨਾਗਣ
Yeah!
ਕਹਿੰਦੀ Yo Yo Honey Singh!
This Is Honey 3.0!
Let’s make some desi music baby!
ਆਹਾ