Оберіть трек для відтворення
ਮੈਂ ਕਰਤਾ ਆਜ਼ਾਦ ਤੈਨੂੰ ਜਿੱਥੇ ਜਾਣਾ ਐ ਤੂੰ ਜਾ ਸਕਦੀ
ਮੈਂ ਦਿਲੋਂ ਕੱਢ ਤਾ ਤੈਨੂੰ ਜਿੱਥੇ ਲਾਉਣਾ ਦਿਲ ਲਾ ਸਕਦੀ
ਮੇਰੇ ਨਾਲ ਰੁਕੇ ਹੁਣ ਸਾਹ ਤੇਰਾ ਤੇਰਾ ਤੇਰਾ ਤੇਰਾ
ਤੇਰੇ ਮੂੰਹੋਂ ਨਾ ਲਈ ਨਾਮ ਮੇਰਾ
ਜਿਹਨੂੰ ਚਾਹਣਾ ਐ ਤੂੰ ਚਾਹ ਸਕਦੀ
ਮੈਂ ਕਰਤਾ ਆਜ਼ਾਦ ਤੈਨੂੰ ਜਿੱਥੇ ਜਾਣਾ ਐ ਤੂੰ ਜਾ ਸਕਦੀ ਜਾ ਸਕਦੀ
ਮੈਂ ਦਿਲੋਂ ਕੱਢ ਤਾ ਤੈਨੂੰ ਜਿੱਥੇ ਲਾਉਣਾ ਦਿਲ ਲਾ ਸਕਦੀ ਲਾ ਸਕਦੀ
ਤੇਰੇ ਨਾਲ ਜੀਣਾ ਐ ਪੰਗਾ ਤੈਥੋਂ ਹੋਕੇ ਵੱਖ ਨੀ ਚੰਗਾ
ਮਰ ਜਾਵਾਂ ਮੈਂ ਜਾਵਾਂ ਮੈਂ
ਉਤਰੀ ਸੀ ਪਹਿਲਾਂ ਦਿਲ ’ਚ ਮੇਰੇ ਹੁਣ ਦਿਲ ਤੋਂ ਉਤਰ ਗਈ
ਕਿਵੇਂ ਉਠਾਵਾਂ ਮੈਂ ਉਠਾਵਾਂ ਮੈਂ
ਤੈਥੋਂ ਵੱਖ ਰਾਹ ਐ ਮੇਰਾ ਮੇਰਾ
ਹੁਣ ਲੰਘਣਾ ਨਾ ਮੈਂ ਸ਼ਹਿਰ ਤੇਰਾ ਤੇਰਾ
ਕਦੇ ਕੱਟੀ ਨਾ ਮੈਂ ਕਾਲ ਤੇਰੀ ਤੇਰੀ
ਹੁਣ ਚੱਕਣਾ ਨਾ ਹੀ ਫੋਨ ਕਰਾਂ
ਜਿਹਨੂੰ ਗਲ ਲਾਉਣਾ ਲਾ ਸਕਦੀ
ਮੈਂ ਕਰਤਾ ਆਜ਼ਾਦ ਤੈਨੂੰ ਜਿੱਥੇ ਜਾਣਾ ਐ ਤੂੰ ਜਾ ਸਕਦੀ ਜਾ ਸਕਦੀ
ਮੈਂ ਦਿਲੋਂ ਕੱਢ ਤਾ ਤੈਨੂੰ ਜਿੱਥੇ ਲਾਉਣਾ ਦਿਲ ਲਾ ਸਕਦੀ ਲਾ ਸਕਦੀ
ਜੋ ਤੂੰ ਕਰਿਆ ਉਹਦੀ ਮਾਫ਼ੀ ਨਈ
ਇੱਕ ਯਾਰ ਤੇਰੇ ਲਈ ਕਾਫ਼ੀ ਨਈ
ਜਿੰਨਾ ਯਕੀਨ ਸੀ ਤੇਰੇ ’ਤੇ
ਮੈਂ ਕੀਤਾ ਨਈ ਕਦੇ ਮੇਰੇ ’ਤੇ
ਮੈਂ ਹੁਣ ਨਾ ਤੇਰੇ ਨਾਲ ਚੱਲਾਂ
ਜੋ ਤੇਰੇ ਬਾਰੇ ਸੁਣੀਆਂ ਸੀ
ਸੱਚ ਹੋਈਆਂ ਨੇ ਉਹ ਸਭ ਗੱਲਾਂ
ਤੈਨੂੰ ਪਿਆਰ ਮਜ਼ਾਕ ਲੱਗੇ ਲੱਗੇ
ਨੇੜੇ ਲਾ ਕੇ ਕੋਈ ਤੈਨੂੰ ਵੀ ਛੱਡੇ ਛੱਡੇ
ਜੋ ਹੋਇਆ ਸਭ ਠੀਕ ਹੋਇਆ ਹੋਇਆ
ਹੁਣ ਚੰਗੀ ਮੈਨੂੰ ਤੂੰ ਵੀ ਨਾ ਲੱਗੇ
ਨਾ ਹੁਣ ਨੇੜੇ ਆ ਸਕਦੀ ਹੁਣ ਨੇੜੇ ਆ ਸਕਦੀ
ਜਾ ਕਰਤਾ ਆਜ਼ਾਦ ਤੈਨੂੰ ਜਿੱਥੇ ਜਾਣਾ ਐ ਤੂੰ ਜਾ ਸਕਦੀ ਜਾ ਸਕਦੀ
ਮੈਂ ਦਿਲੋਂ ਕੱਢ ਤਾ ਤੈਨੂੰ ਜਿੱਥੇ ਲਾਉਣਾ ਦਿਲ ਲਾ ਸਕਦੀ ਲਾ ਸਕਦੀ