Оберіть трек для відтворення
ਬਿਨ ਮਤਲਬ ਤੋਂ ਵੇਹੜੇ ਦੇ ਵਿਚ ਰੱਖਦਾ ਆਉਣੀ ਜਾਣੀ
ਬਿਨ ਮਤਲਬ ਤੋਂ ਵੇਹੜੇ ਦੇ ਵਿਚ ਰੱਖਦਾ ਆਉਣੀ ਜਾਣੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਓ ਲੁਟਿਆਂ ਗਿਆ ਨੀ ਜੱਟ ਨਿਰਣੇ ਕਾਲਜੇ
ਪਰ ਤੂੰ ਕਦਰ ਨਾ ਜਾਣੀ
ਓ ਲੁਟਿਆਂ ਗਿਆ ਨੀ ਜੱਟ ਨਿਰਣੇ ਕਾਲਜੇ
ਪਰ ਤੂੰ ਕਦਰ ਨਾ ਜਾਣੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਵੇ ਲਾਲ ਪਰਾਂਦਾ
ਪਾ ਲੈ ਭਾਬੀ
ਵੇ ਲਾਲ ਪਰਾਂਦਾ
ਪਾ ਲੈ ਭਾਬੀ
ਸੁੱਥਣ ਸੂਪ ਦੀ
ਆ ਲੈ ਭਾਬੀ
ਪੂਜਾ ਮਿਸ਼ਰੀ
ਖਾ ਲੈ ਭਾਬੀ
ਕੀ ਮਤਲਬ ਤੇਰੇ ਬਿਨਾਂ ਹੁਕਮ ਤੋਂ ਪੀ ਜਾਂ ਘੜੇ ਚੋਂ ਪਾਣੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਜੇਠ ਤੇਰੇ ਦੀ
ਕਿਸਮਤ ਖੋਟੀ
ਜੇਠ ਤੇਰੇ ਦੀ
ਕਿਸਮਤ ਖੋਟੀ
ਆਪਣੇ ਆਪ
ਪਕਾਵੇ ਰੋਟੀ
ਨਾ ਕੋਈ ਆਪਣਾ
ਨਾ ਕੋਈ ਦੋਖੀ
ਇਸੇ ਗੱਲ ਤੋਂ ਖੁਦ ਮੁਖਤਿਆਰੀ ਜਾਂਦੀ ਆ ਪਛਾਣੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਓ ਗੱਲ ਸੁਣ ਜੇਠਾ
ਕੰਨ ਵਿਚ ਦੱਸਦੇ
ਓ ਗੱਲ ਸੁਣ ਜੇਠਾ
ਕੰਨ ਵਿਚ ਦੱਸਦੇ
ਬਿਨਾਂ ਜਨਾਨੀ
ਘਰ ਨਹੀ ਵੱਸਦੇ
ਰੱਬ ਨਾ ਕਿਤੋਂ ਕੋਈ
ਕਬਜੇ ਕੱਸ ਦੇ
ਹੁਣ ਤੂੰ ਪੇਚਕਸ ਵਰਗੇ ਜੇਠ ਦਾ ਨਰਮ ਸੁਬਾਹ ਨਾ ਜਾਣੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਇਸ ਵਿਚ ਤੇਰਾ
ਫਾਇਦਾ ਹੋ ਜੂ
ਇਸ ਵਿਚ ਤੇਰਾ
ਫਾਇਦਾ ਹੋ ਜੂ
ਆਪੇ ਜੇਠ
ਅਲਾਇਦਾ ਹੋ ਜੂ
ਪਿੰਡ ਵਿਚ ਮਾਣ
ਬਕਾਇਦਾ ਹੋ ਜੂ
ਬਕਰਾ ਬੋਹੜ ਦੀ ਰਾਖੀ ਕਹਿਣ ਤੋਂ ਹੱਟ ਜੂ ਸੰਧੂ ਦੀ ਢਾਣੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ
ਓ ਜੇਠ ਲਿਆਇਆ ਨੀ
ਓ ਦਿੱਲੀਓ ਸੁਰਮੇ ਦਾਨੀ