Оберіть трек для відтворення
ਗਲ ਦਿਲ ਦੀ ਦਸ ਸਜਨਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ
ਆਜਾ ਦਿਲ ਵਿਚ ਵਸ ਸਜਨਾ
ਆਜਾ ਦਿਲ ਵਿਚ ਵਸ ਸਜਨਾ
ਵੇ ਚੌਬਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ ਵੇ ਸੱਜਣਾ ਵੇ
ਚਨ ਧਰਤੀ ਤੇ ਜੇ ਹੋਵੇ
ਚਨ ਧਰਤੀ ਤੇ ਜੇ ਹੋਵੇ
ਚਨ ਧਰਤੀ ਤੇ ਜੇ ਹੋਵੇ
ਚਨ ਧਰਤੀ ਤੇ ਜੇ ਹੋਵੇ
ਉੱਤੇ ਤਾਰੇਆ ਚ ਕੀ ਰਖੇਯਾ
ਇੱਕੋ ਆਪਣਾ ਬਣ ਜਾਵੇ
ਇੱਕੋ ਆਪਣਾ ਬਣ ਜਾਵੇ
ਬਾਕੀ ਸਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ
ਪਾਵੇਂ ਮੂਹਾਂ ਚ ਮਿਠਾਸ ਹੋਵੇ
ਪਾਵੇਂ ਮੂਹਾਂ ਚ ਮਿਠਾਸ ਹੋਵੇ
ਪਾਵੇਂ ਮੂਹਾਂ ਚ ਮਿਠਾਸ ਹੋਵੇ
ਪਾਵੇਂ ਮੂਹਾਂ ਚ ਮਿਠਾਸ ਹੋਵੇ
ਦਿਲੋ ਖਾਰੇਯਾ ਚ ਕੀ ਰਖੇਯਾ
ਲਖ ਆਪਣਾ ਬਣ ਜਾਵੇ
ਲਖ ਆਪਣਾ ਬਣ ਜਾਵੇ
ਮਨੋ ਮਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ ਵੇ ਸੱਜਣਾ ਵੇ
ਜਿੱਤਤੋਂ ਬਚਣ ਡੀ ਆਸ ਨਹੀਂ
ਜਿੱਤਤੋਂ ਬਚਣ ਡੀ ਆਸ ਨਹੀਂ
ਜਿੱਤਤੋਂ ਬਚਣ ਡੀ ਆਸ ਨਹੀਂ
ਜਿੱਤਤੋਂ ਬਚਣ ਡੀ ਆਸ ਨਹੀਂ
ਓ ਕਿਨਾਰੇਯਾ ਚ ਕੀ ਰਖੇਯਾ
ਜੇਡੇ ਡੁਬਦੇ ਨੂ ਡੋਬ ਦਿੰਦੇ
ਜੇਡੇ ਡੁਬਦੇ ਨੂ ਡੋਬ ਦਿੰਦੇ
ਓ ਸਹਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ
ਜੇਡੇ ਰਬ ਨੂ ਭੁਲ ਜਾਂਦੇ
ਜੇਡੇ ਰਬ ਨੂ ਭੁਲ ਜਾਂਦੇ
ਜੇਡੇ ਰਬ ਨੂ ਭੁਲ ਜਾਂਦੇ
ਜੇਡੇ ਰਬ ਨੂ ਭੁਲ ਜਾਂਦੇ
ਓ ਅਹੰਕਾਰੇਯਾ ਚ ਕੀ ਰਖੇਯਾ
ਬਣ 'ਪਰਗਟ' ਓਸੇ ਦਾ
ਬਣ 'ਪਰਗਟ' ਓਸੇ ਦਾ
ਜਾਣੋ ਪ੍ਯਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ
ਗਲ ਦਿਲ ਦੀ ਦਸ ਸਜਨਾ
ਝੂਠੇ ਲਾਰੇਯਾ ਚ ਕੀ ਰਖੇਯਾ
ਝੂਠੇ ਲਾਰੇਯਾ ਚ ਕੀ ਰਖੇਯਾ
ਝੂਠੇ ਲਾਰੇਯਾ ਚ ਕੀ ਰਖੇਯਾ
ਝੂਠੇ ਲਾਰੇਯਾ ਚ ਕੀ ਰਖੇਯਾ