Оберіть трек для відтворення
Meavin come back
ਛੱਡ ਹੁਣ ਗੱਲਾਂ ਬੈਠ ਯਾਰ ਦੇ ਤੂੰ ਨਾਲ
ਤੈਨੂੰ ਲੈ ਕੇ ਕਿੱਥੇ ਚੱਲਾਂ
ਮੇਰੀ ਕੋਈ ਮਜ਼ਬੂਰੀ ਚਲ ਸਕਦੀ ਨਹੀਂ ਨਾਲ
ਮੈਨੂੰ ਕੰਮ ਆ ਜ਼ਰੂਰੀ
ਤੈਨੂੰ ਮੰਨਣੀ ਹੀ ਪੈਣੀ
ਕੋਈ ਧੱਕਾ ਸੋਹਣਿਆ
ਅੱਜ ਮਿਲੇਗੀ ਕੇ ਨਹੀਂ
ਕੱਲ ਪੱਕਾ ਸੋਹਣਿਆ
ਅੱਜ ਮਿਲੇਗੀ ਕੇ ਨਹੀਂ
ਕੱਲ ਪੱਕਾ ਸੋਹਣਿਆ
ਅੱਜ ਮਿਲੇਗੀ ਕੇ ਨਹੀਂ ਹੋ
ਮੈਂ ਵੀ ਬੜਾ busy ਆਇਆ time ਕੱਡ ਕੇ
ਦੇਖ ਲੂਗਾ ਕੋਈ ਮੇਰੀ ਬਾਂਹ ਛੱਡ ਵੇ
ਮੈਂ ਵੀ ਬੜਾ busy ਆਇਆ time ਕੱਡ ਕੇ
ਦੇਖ ਲੂਗਾ ਕੋਈ ਮੇਰੀ ਬਾਂਹ ਛੱਡ ਵੇ
ਹਾਂ ਗੱਲਾਂ ਬਾਤਾਂ ਨਾਲ ਬਸ ਰਹੇ ਸਾਰਦੀ
ਅੱਗੇ ਕਿਹੜਾ ਕਰਦੀ ਮੈਂ ਨਾ ਚੰਨ ਵੇ
ਹੋ ਕਾਤੋਂ ਡਰਦੀ ਤੂੰ ਫਿਰੇ
ਥੋੜੀ ਅੱਕਾ ਸੋਹਣਿਆ
ਅੱਜ ਮਿਲੇਗੀ ਕੇ ਨਹੀਂ
ਕੱਲ ਪੱਕਾ ਸੋਹਣਿਆ
ਅੱਜ ਮਿਲੇਗੀ ਕੇ ਨਹੀਂ
ਕੱਲ ਪੱਕਾ ਸੋਹਣਿਆ
ਅੱਜ ਮਿਲੇਗੀ ਕੇ ਨਹੀਂ ਹੋ
ਸ਼ੱਕ ਹੁਣ ਕਰਦੇ ਨੇ ਮੇਰੇ ਘਰ ਦੇ
ਫੜੀ ਹੀ ਨਾ ਜਾਵਾਂ ਤੇਰੀ ਜ਼ਿੱਦ ਕਰਕੇ
ਮੇਰਾ ਵੀ ਨਾ ਕੰਮ ਤੇਰੀ ਗਲੀ ਵਿੱਚ ਕੋਈ
ਬਸ ਆਵਾਂ ਜਾਵਾਂ ਆਵਾਂ ਜਾਵਾਂ ਤੇਰੇ ਕਰਕੇ
ਦੱਸ Raka Raka ਕੌਣ
ਕਿਵੇਂ ਦੱਸਾਂ ਸੋਹਣਿਆ
ਅੱਜ ਮਿਲੇਗੀ ਕੇ ਨਹੀਂ
ਕੱਲ ਪੱਕਾ ਸੋਹਣਿਆ
ਅੱਜ ਮਿਲੇਗੀ ਕੇ ਨਹੀਂ
ਕੱਲ ਪੱਕਾ ਸੋਹਣਿਆ
ਅੱਜ ਮਿਲੇਗੀ ਕੇ ਨਹੀਂ
ਕੱਲ ਪੱਕਾ ਸੋਹਣਿਆ
ਅੱਜ ਮਿਲੇਗੀ ਕੇ ਨਹੀਂ ਹੋ