Оберіть трек для відтворення
ਚੱਲ ਦੀਆਂ ਜਦ ਹਵਾਵਾਂ
ਲੈ ਜਾਵਾਂ ਤੇਰੇ ਵੱਲ
ਨਿਕਲੇ ਨਾ ਮੇਰੇ ਜਹਿਣ ਚੋਂ
ਤੇਰੇ ਨਾਲ ਜੋ ਬੀਤੇ ਪਲ
ਚਾਹੇ ਜਿੰਨੀ ਵੀ ਅਧੂਰੀ
ਇੱਕ ਤੂੰ ਹੀ ਹੈ ਜਰੂਰੀ
ਹਰ ਸਾਨ੍ਹ ਦੇ ਲਈ
ਮੈਂ ਤੇਰਾ ਹੋ ਗਿਆ
ਸਾਡਾ ਦੇ ਲਈ
ਮੈਂ ਤੇਰਾ ਹੋ ਗਿਆ
ਸਾਡਾ ਦੇ ਲਈ
ਮੈਂ ਤੇਰਾ ਹੋ ਗਿਆ
ਸਾਡਾ ਦੇ ਲਈ
ਇਸ ਦੁਨੀਆਂ ਨੂੰ ਚਾਹੇ
ਜੋ ਵੀ ਸੀ ਮਨਜੂਰ
ਦੂਸਰੀ ਦੁਨੀਆਂ ਵਿਚ
ਅੱਪਾ ਮਿਲਾਂਗੇ ਜਰੂਰ
ਵੱਡਾ ਐ ਤੇਰੇ ਨਾਲ
ਅੱਸੀ ਫਰ ਨਾ ਰੋਣਾ ਹੈ
ਉਸ ਦੁਨੀਆਂ ਵਿਚ ਜਾਕੇ
ਤੈਨੂੰ ਮੈਂ ਪੂਰਾ ਪਾਉਣਾ ਐ
ਜਿਥੇ ਨਿਕਲੇ ਮੇਰੀ ਜਾਨ
ਤੂੰ ਮਿਲ ਜਾਵੀ ਉਸ ਥਾ
ਖੁਦਾ ਦੇ ਲਈ
ਮੈਂ ਤੇਰਾ ਹੋ ਗਿਆ
ਮੈਂ ਤੇਰਾ ਹੋ ਗਿਆ
ਮੈਂ ਤੇਰਾ ਹੋ ਗਿਆ
ਸਾਡਾ ਦੇ ਲਈ