
MXRCI
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ may be
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ may be
Night out ਲਈ ਚਲਦੇ ਨੀ ਬਹਾਰ ਕੀਤੇ
ਫੈਟ ਤਾਂ ਨੀ ਹੋ ਗਿਆ ਸਾਡਾ ਪਿਆਰ ਕੀਤੇ
Night out ਲਈ ਚਲਦੇ ਨੀ ਬਹਾਰ ਕੀਤੇ
ਫੈਟ ਤਾਂ ਨੀ ਹੋ ਗਿਆ ਸਾਡਾ ਪਿਆਰ ਕੀਤੇ
ਜੇ ਕੋਈ ਗੱਲ ਹੈ ਤਾਂ ਕਹਿ ਦੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ may be
ਹਾਏ ਤੂੰ ਬਦਲ ਗਿਆ ਬੇਬੀ
ਅੱਜ ਕੱਲ ਦੱਸੇ ਨਾ ਰੌਲਾ ਹੋ ਗਿਆ ਸੀ
ਕਿਦੇ ਨਾਲ ਕਾਹਤੋਂ ਕਿਹੜੇ ਸ਼ਹਿਰ ਵੇ
ਨਾਹੀ ਮੈਨੂੰ ਦਸੇ ਤੇਰੇ ਸਾਰੇ ਯਾਰ ਕਿਵੇਂ
ਨਾਹੀ ਦੱਸੇ ਕਿਹੜੇ ਨਵੇਂ ਵੈਰ ਵੇ
ਮੈਂ ਤੇਰੇ ਨਾਲ ਤੂੰ ਮੇਰੇ ਨਾਲ ਖੜੀ ਆ
ਤੈਨੂੰ ਪੱਚੀਵਾਂ ਤੇ ਮੈਨੂੰ ਤੇਇਵਾ ਚਾੜ੍ਹਿਆ
ਕੱਢ ਕੇ ਜਾਨ ਨਾ ਲੈ ਜੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ may be
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ may be
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ may be
Breakup patch-up ਖੇਡ ਦੇ ਆ ਲੋਕੀ
ਤੇਰੇ ਨਾਲ forever ਆਲੀ ਗੱਲ ਵੇ
Mood swing ਮੇਰੇ ਝੱਲਦਾ ਰਹੀ
ਤੇਰੇ ਮਸਲੇ ਮੈਂ ਲਉ ਆਪੇ ਝੱਲ ਵੇ
ਛੱਡ ਗੁੱਸੇ ਵੇ ਮੈਂ ਲੈਕੇ ਆਵਾ drive thru
ਅਰਜਨਾ ਦੱਸ ਕਿਹੜੀ ਕਾਫੀ ਪੀਣੀ ਤੂੰ
ਕਿਸੇ ਹੋਰ ਦੀਆਂ ਗੱਲਾਂ ਚ ਨਾ ਪੈ ਜੀਂ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ may be
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ may be
ਕਿਸੇ side chick ਨਾਲ ਦਿਲ ਤਾਂ ਨੀ ਲਾ ਲਿਆ ਤੂੰ
ਹਾਣ ਦੇਆਂ ਤੂੰ ਦਿਲ ਸਾਡਾ ਤੋੜ ਕੇ
G-wag ਤੇਰੀ ਗੇੜੇ ਮਾਰਦੀ ਫਿਰੇ ਵੇ
ਲੱਗਦਾ ਏ ਪਿੱਛੇ ਕਿਸੇ ਬਿੱਲੀ ਤੋਰ ਦੇ
ਪੈਰਾਂ ਚ ਨਾ ਰੋਲ ਅੱਖਾਂ ਦਿਆਂ ਤਾਰਿਆਂ ਨੂੰ
ਦਿਲੋਂ ਕੱਡੀ ਦਾ ਨੀ ਹੁੰਦਾ ਦਿਲੋਂ ਹਾਰਿਆ ਨੂੰ ਵੇ
ਕੋਈ ਮੇਰੇ ਜਿੰਨਾ ਕਰੁ ਤਾਂ ਕਹਿ ਦੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ may be
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ may be