Оберіть трек для відтворення
Sync
ਦੱਸ ਕਿਹੜੀ ਗੱਲੋਂ ਚਿੱਤ ਜਿਹਾ ਡੋਲਾਈ ਬੈਠੀ ਗੋਰੀਏ
ਖੰਡ ਨਾਲੋਂ ਮਿੱਠੀਏ ਨੀ ਗੰਨੇ ਦੀਏ ਪੋਰੀਏ
ਦੱਸ ਕਿਹੜੀ ਗੱਲੋਂ ਚਿੱਤ ਜਿਹਾ ਡੋਲਾਈ ਬੈਠੀ ਗੋਰੀਏ
ਖੰਡ ਨਾਲੋਂ ਮਿੱਠੀਏ ਨੀ ਗੰਨੇ ਦੀਏ ਪੋਰੀਏ
ਚੱਲ ਚਲੀਏ ਕਚਹਿਰੀਆਂ ਬਣਾਈਏ ਅਸਤਾਮ
ਜੱਟ ਤੈਨੂੰ ਭੁੱਲ ਕਿਤੇ ਨਾ ਕਰਾਰ ਕਰੂੰਗਾ
100 % ਗੱਲ ਪੱਕੀ ਬੱਲੀਏ
ਨੀ ਮੁੰਡਾ ਜਾਨ ਨਾਲੋਂ ਜ਼ਿਆਦਾ ਤੈਨੂੰ ਪਿਆਰ ਕਰੂੰਗਾ
100 % ਗੱਲ ਪੱਕੀ ਬੱਲੀਏ
ਨੀ ਮੁੰਡਾ ਜਾਨ ਨਾਲੋਂ ਜ਼ਿਆਦਾ ਤੈਨੂੰ ਪਿਆਰ ਕਰੂੰਗਾ
ਲੈ ਲਈ ਗੁਚੀਆਂ ਪਰਾੜੇ ਜਿਹੜਾ ਜੀ ਕਰੂੰ ਤੇਰਾ ਨੀ
Don't worry ਹੋਜਾ ਦਿਲ ਗਾਠੂੰਗਾ ਨਾ ਮੇਰਾ ਨੀ
ਲੈ ਲਈ ਨਜ਼ਾਰੇ ਨੀ ਤੂੰ ਥੋਕ ਵਿਚ ਗੋਰੀਏ
ਪਰਖ ਕੇ ਦੇਖ ਜ਼ਰਾ ਗੱਭਰੂ ਦਾ ਜਿਹਰਾ ਨੀ
ਲੈ ਲਈ ਗੁਚੀਆਂ ਪਰਾੜੇ ਜਿਹੜਾ ਜੀ ਕਰੂੰ ਤੇਰਾ ਨੀ
Don't worry ਹੋਜਾ ਦਿਲ ਗਾਠੂੰਗਾ ਨਾ ਮੇਰਾ ਨੀ
ਲੈ ਲਈ ਨਜ਼ਾਰੇ ਨੀ ਤੂੰ ਥੋਕ ਵਿਚ ਗੋਰੀਏ
ਪਰਖ ਕੇ ਦੇਖ ਜ਼ਰਾ ਗੱਭਰੂ ਦਾ ਜਿਹਰਾ ਨੀ
Limit ਹਾਏ ਰੱਖਣੀ ਨੀ ਪਿਆਰ ਵਾਲੀ
ਕੋਈ ਇੱਕ ਪਰੀ ਨ੍ਹਿਓਂ ਮੰਨੀ ਤਾਂ ਹਜ਼ਾਰ ਕਰੂੰਗਾ
100 % ਗੱਲ ਪੱਕੀ ਬੱਲੀਏ
ਨੀ ਮੁੰਡਾ ਜਾਨ ਨਾਲੋਂ ਜ਼ਿਆਦਾ ਤੈਨੂੰ ਪਿਆਰ ਕਰੂੰਗਾ
100 % ਗੱਲ ਪੱਕੀ ਬੱਲੀਏ
ਨੀ ਮੁੰਡਾ ਜਾਨ ਨਾਲੋਂ ਜ਼ਿਆਦਾ ਤੈਨੂੰ ਪਿਆਰ ਕਰੂੰਗਾ
ਅੱਖਾਂ ਵਿਚੋਂ read ਕਰੂੰ ਤੇਰੀਆਂ ਖ਼ਵਾਹਿਸ਼ਾ ਨੂੰ
ਕੰਮ-ਕਾਜ ਛੱਡ ਕੇ ਤੂੰ ਕਰੀ ਜਾਣੇ ਆਇਸ਼ਾ ਨੂੰ
ਦੇਖੀ ਬਿੱਲੋ ਦੇਖੀ ਤੇਰੇ ਚਾਹ ਕਿਵੇਂ ਪੂਰਦਾ ਨੀ
ਰੱਖ ਰੱਖ ਥੱਕ ਜਾਵੇਂਗੀ ਬੱਲੀਏ ਨੀ cash'ਆ ਨੂੰ
ਅੱਖਾਂ ਵਿਚੋਂ read ਕਰੂੰ ਤੇਰੀਆਂ ਖ਼ਵਾਹਿਸ਼ਾ ਨੂੰ
ਕੰਮ-ਕਾਜ ਛੱਡ ਕੇ ਤੂੰ ਕਰੀ ਜਾਣੇ ਆਇਸ਼ਾ ਨੂੰ
ਦੇਖੀ ਬਿੱਲੋ ਦੇਖੀ ਤੇਰੇ ਚਾਹ ਕਿਵੇਂ ਪੂਰਦਾ ਨੀ
ਰੱਖ ਰੱਖ ਥੱਕ ਜਾਵੇਂਗੀ ਬੱਲੀਏ ਨੀ cash'ਆ ਨੂੰ
ਕਦੇ ਕਿਸੇ ਚੀਜ਼ ਦਾ ਨਾ ਮੰਗਣਾ ਹਿਸਾਬ
ਜੱਟ ਖੁਦ ਨਾਲੋਂ ਵੱਧ ਇਤਬਾਰ ਕਰੂੰਗਾ
100 % ਗੱਲ ਪੱਕੀ ਬੱਲੀਏ
ਨੀ ਮੁੰਡਾ ਜਾਨ ਨਾਲੋਂ ਜ਼ਿਆਦਾ ਤੈਨੂੰ ਪਿਆਰ ਕਰੂੰਗਾ
100 % ਗੱਲ ਪੱਕੀ ਬੱਲੀਏ
ਨੀ ਮੁੰਡਾ ਜਾਨ ਨਾਲੋਂ ਜ਼ਿਆਦਾ ਤੈਨੂੰ ਪਿਆਰ ਕਰੂੰਗਾ