Оберіть трек для відтворення

ਮੁੰਡੇਯਾ ਦੇ ਵਿਚ ਕਲ ਨਖਰੋ ਛਿੜ ਪਯੀ ਸੀ ਤੇਰੀ ਗਲ ਨਖਰੋ

ਜਦ ਚੜੇ ਜਾਵਾਨੀ ਵੇ ਫੇਰ ਖਿਚ ਦਿਲਾ ਨੂੰ ਪੈਂਦੀ
ਨੀ ਕਦ ਹੋ ਮੁਟਿਯਾਰ ਗਯੀ ਜਦੋ ਸੀ ਮੈਂ ਨਾਨਕੇ ਰਿਹੰਦੀ

ਕੁੜੀਆ ਦੇ ਵਿਚ ਕਲ ਮਿਤ੍ਰਾ ਛਿੜ ਪਯੀ ਸੀ ਤੇਰੀ ਗਲ ਮਿਤ੍ਰਾ

ਮੁੱਛ ਫੁੱਟ ਜਿਹੇ ਗਬਰੂ ਤੇ ਅੱਖ ਹਰ ਅਲੜ ਦੀ ਪੈਂਦੀ
ਓ ਕਦ ਗਬਰੂ ਵੇ ਕਦ ਗਬਰੂ
ਕਦ ਗਬਰੂ ਹੋ ਗੇਯਾ ਵੇ ਜਦੋ ਸੀ ਤੂ ਨਾਨਕੇ ਰਿਹੰਦੀ

ਅੱਠਵੀ ਤਕ ਤਾ ਅੱਠ ਜਾਮਾਤਾ ਨਾਲ ਰਹੀ ਤੂ ਪੜਦੀ ਨੀ
ਓ ਚੇਤੇ ਏ ਮੈਨੂ ਬਿਨਾ ਗਲ ਤੋਂ ਰਿਹੰਦੀ ਸੀ ਤੂ ਲੜਦੀ ਨੀ

ਮੈਂ ਹੋਸਟਲ ਛੱਡ ਦੀ ਨਾ ਜੇ ਮਾਮੀ ਨਾ ਗਲ ਪੈਂਦੀ
ਨੀ ਕਦ ਹੋ ਮੁਟਿਯਾਰ ਗਾਯੀ ਜਦੋ ਸੀ ਮੈਂ ਨਾਨਕੇ ਰਿਹੰਦੀ

Pen Reynolds ਦਾ ਜਾਂਦੀ ਨੂ ਦਿੱਤਾ ਸੀ ਤੂੰ ਜਿਹੜਾ ਵੇ
ਹੁਣ ਤਕ ਰਖੇਯਾ ਸਾਂਭ ਸਾਂਭ ਕੇ Gift ਸੋਹਣੇਯਾ ਤੇਰਾ ਵੇ

ਮੈਂ ਖੜਾ ਰਿਹ ਗਯਾ ਸੀ ਜਰਾ ਮੁੜ ਕੇ ਦੇਖ ਤਾ ਲੈਂਦੀ
ਓ ਕਦ ਗਬਰੂ ਵੇ ਕਦ ਗਬਰੂ
ਕਦ ਗਬਰੂ ਹੋ ਗੇਯਾ ਵੇ ਜਦੋ ਸੀ ਤੂ ਨਾਨਕੇ ਰਿਹੰਦੀ
ਕਦ ਗਬਰੂ ਹੋ ਗੇਯਾ ਵੇ ਜਦੋ ਸੀ ਤੂ ਨਾਨਕੇ ਰਿਹੰਦੀ
ਸੁੱਕੇ ਪੱਤੇਯਾ ਦੀ ਅੱਗ ਵਾਂਗੂ ਹੁਸਨ ਤੇਰੇ ਤੇ ਚੜੇਯਾ ਨੀ
ਜੋਬਣ ਤੇਰਾ ਦੁਧ ਦੇ ਵਾਂਗੂ ਉਬਲ ਉਬਲ ਕੇ ਕੜਿਯਾ ਨੀ

ਤਾਹਈਓ ਸਾਂਭ ਸਾਂਭ ਰਖਦੀ ਵੇ ਦਿਲ ਆਪਣਾ ਉਠਦੀ ਬੇਹੰਦੀ
ਨੀ ਕਦ ਹੋ ਮੁਟਿਯਾਰ ਗਾਯੀ ਜਦੋ ਸੀ ਮੈਂ ਨਾਨਕੇ ਰਿਹੰਦੀ
ਨੀ ਕਦ ਹੋ ਮੁਟਿਯਾਰ ਗਾਯੀ ਜਦੋ ਸੀ ਮੈਂ ਨਾਨਕੇ ਰਿਹੰਦੀ
ਤੂ ਵੀ ਕੀਹੜਾ ਘਟ ਸੁਨਾਖਾ ਕੁੜੀਆ ਏ ਗਲ ਜਾਣ ਦਿਯਾ
ਤੇਰੇ ਉੱਤੇ ਮਰਨ ਰਾਕਾਣਾ ਜਿਹੜੀਯਾ ਮੇਰੇ ਹਾਨ ਦਿਯਾ

ਤੂ ਬੈਂਸ ਬੈਂਸ ਕਿਹ ਕੇ ਪੰਗੇ ਬੰਟੀ ਦੇ ਨਾਲ ਲੈਂਦੀ