Оберіть трек для відтворення
ਆਸ ਵੀ ਤੂ ਅਰਦਾਸ ਵੀ ਤੂੰ
ਸਾਡੇ ਧੜਕਨ ਵਿਚ ਹਰ ਸਾਂ ਵਿਚ ਤੂੰ
ਤਨ ਵਿਚ ਤੂੰ ਸਾਡੇ ਮਨ ਵਿਚ ਤੂੰ
ਹਰ ਲਫ਼ਜ਼ ਵੀ ਤੂੰ ਅਲਫਾਜ਼ ਵੀ ਤੂੰ
ਅਨਮੋਲ ਜ਼ਿੰਦਗੀ ਦਾ ਕਦੀ ਮੋਲ ਨੀ ਮੰਗਿਆ
ਕੇਡੇ ਸ਼ਬਦਾ ਨਾ ਤੇਰਾ ਸ਼ੁਕਰ ਕਰਾਂ ਦੱਸ ਤੂੰ
ਵਾਹਿਗੁਰੂ ਧੰਨੂ ਧੰਨੁ ਵਾਹਿਗੁਰੂ
ਵਾਹਿਗੁਰੂ ਧੰਨੂ ਧੰਨੁ ਵਾਹਿਗੁਰੂ
ਵਾਹਿਗੁਰੂ ਧੰਨੂ ਧੰਨੁ ਵਾਹਿਗੁਰੂ
ਵਾਹਿਗੁਰੂ ਧੰਨੂ ਧੰਨੁ ਵਾਹਿਗੁਰੂ
ਵਾਹਿਗੁਰੂ ਧੰਨੂ ਧੰਨੁ ਵਾਹਿਗੁਰੂ
ਆਰ ਵੀ ਤੂ ਪਾਰ ਵੀ ਤੂ ੴ ਵੀ ਤੂ ਵਾਹਿਗੁਰੂ
ਵਾਹਿਗੁਰੂ ਧੰਨੂ ਧੰਨੁ ਵਾਹਿਗੁਰੂ
ਵਾਹਿਗੁਰੂ ਧੰਨੂ ਧੰਨੁ ਵਾਹਿਗੁਰੂ
ਜਿਸ ਦਿਲ ਵਿਚ ਕੋਈ ਕਪਟ ਨਹੀ
ਉਸ ਦਿਲ ਵਿਚ ਤੇਰਾ ਵਾਸ
ਤੂ ਰਖਦਾ ਏ ਲਾਜ ਓਹਦੀ
ਜਿਸ ਰੱਖਿਆ ਤੇਰਾ ਵਿਸ਼ਵਾਸ
ਜਿਸ ਦਿਲ ਵਿਚ ਕੋਈ ਕਪਟ ਨਹੀ
ਉਸ ਦਿਲ ਵਿਚ ਤੇਰਾ ਵਾਸ
ਤੂ ਰਖਦਾ ਏ ਲਾਜ ਓਹਦੀ
ਜਿਸ ਰੱਖਿਆ ਤੇਰਾ ਵਿਸ਼ਵਾਸ
ਤੂ ਪਰਮ ਜੋਤ ਤੂ ਪਰਮ ਆਸਰਾ
ਨਾ ਤੇਰੇ ਜਿਹਾ ਕੋਈ ਨੂਰ
ਵਾਹਿਗੁਰੂ ਧੰਨੂ ਧੰਨੁ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਜੋ ਵਿੱਪਦਾ ਵਿੱਚ ਸਬਰ ਨੀ ਛੱਡ ਦਾ ਰਹੇ ਮਗਨ ਤੇਰੇ ਸ਼ਰਣਾ ਦੇ ਵਿਚ
ਓਹਨੂ ਤਤੀ ਵਾਹ ਨਾ ਲਗੇ ਜੋ ਆਵੇ ਤੇਰੇ ਚਰਣਾ ਦੇ ਵਿਚ
ਜੋ ਵਿੱਪਦਾ ਵਿੱਚ ਸਬਰ ਨੀ ਛੱਡ ਦਾ ਰਹੇ ਮਗਨ ਤੇਰੇ ਸ਼ਰਣਾ ਦੇ ਵਿਚ
ਓਹਨੂ ਤਤੀ ਵਾਹ ਨਾ ਲਗੇ ਜੋ ਆਵੇ ਤੇਰੇ ਚਰਣਾ ਦੇ ਵਿਚ
ੴ ਤੂ ਨਿਰੰਕਾਰ ਕਦੀ ਹੋਵੀਂ ਨਾ ਸਾਥੋਂ ਦੂਰ
ਵਾਹਿਗੁਰੂ ਧੰਨੂ ਧੰਨੁ ਵਾਹਿਗੁਰੂ
ਵਾਹਿਗੁਰੂ ਧੰਨੂ ਧੰਨੁ ਵਾਹਿਗੁਰੂ
ਧੰਨੂ ਧੰਨੁ ਵਾਹਿਗੁਰੂ