Oh my god
It's beatcop music
ਓਹ ਘੋੜਿਆਂ ਦੀ ਚੱਲ ਨਾਲੇ ਪੱਟ ਦੱਸਦੇ
ਬਾਹਲਾ ਕੁਝ ਬੋਲਕੇ ਨੀਂ ਜੱਟ ਦੱਸਦੇ
ਕਿੱਲਿਆਨ ਤੇ ਖੜੇ ਕਿੱਲਿਆਨ ਦੇ ਮੁੱਲ ਦੇ
ਕਿੱਲੀਆਂ ਦਾ ਮੁੱਲ ਵੀ ਨੇ ਘੱਟ ਦੱਸਦੇ
ਹੋ ਸ਼ੌਂਕਾਂ ਦੇ ਵੀ ਰੀਝ ਪੂਰੀ ਲਈ ਹੋਈ ਐ
ਕਰਜੇ ਦਾ ਭਰ ਵੀ ਨਾ ਜੱਟ ਪੇਬੇ ਐ
ਹੋ 60 ਲੱਖ ਲਾਤਾਂ ਦਿਨਾਂ ਦੀ ਬੱਛੀ੍ਹੇੜੀ ਦੇ
ਸਾਲ ਨੂ crore ਪੱਕਾ ਵੱਟ ਤੇ ਪਿਆ ਐ
ਘੋੜੀਆਂ ਦਾ ਸ਼ੋਂਕੀ ਗੱਡੀਆਂ ਤੇ ਚੜ੍ਹੇ ਨਾ
ਚੜ੍ਹਿਆ ਭੀ ਕੱਲੀ ਕੱਲੀ ਅੰਖ ਤੇ ਪਿਆ ਐ
ਹੋ ਖੇਤਾਂ ਦੇ ਲਈ ਫਾਰਮ track ਬੱਲੀਏ
ਨੀਂ ਸ਼ੋਂਕ ਨੂ ਵੀ ਬਲਦਾਂ ਦੀ ਜੋੜੀ ਰੱਖਦਾ
ਹੋ fortuner ਤੇ ਨਵੀ ਥਾਰ ਛੱਡ ਕੇ
ਨੀਂ ਮੁੰਡਾ ਲੱਗ ਤਾਗੇ ਜਾਨ ਨੂ ਤਨ ਘੋੜੀ ਰੱਖਦਾ
ਹੋ ਪਹਿਲਾ ਪਹਿਲਾ ਪਿਆਰ ਨਾਲ ਡੀਲ ਕਰਦਾ
ਦੂਜੀ ਵੇਰੀ ਜੱਟ ਨੀਂ appeal ਕਰਦਿ
ਹੋ ਪੋਤਾ ਜਮਾ ਦਾਦੇ ਆਲੀ ਮੱਤ ਤੇ ਗਿਆ ਐ
ਹੋ 60 ਲੱਖ ਲਾਤਾਂ ਦਿਨਾਂ ਦੀ ਬੱਛੀ੍ਹੇੜੀ ਦੇ
ਸਾਲ ਨੂ crore ਪੱਕਾ ਵੱਟ ਤੇ ਪਿਆ ਐ
ਘੋੜੀਆਂ ਦਾ ਸ਼ੋਂਕੀ ਗੱਡੀਆਂ ਤੇ ਚੜ੍ਹੇ ਨਾ
ਚੜ੍ਹਿਆ ਭੀ ਕੱਲੀ ਕੱਲੀ ਅੰਖ ਤੇ ਪਿਆ ਐ
ਸਾਲ ਨੂ crore ਪੱਕਾ ਵੱਟ ਤੇ ਪਿਆ ਐ
ਹੋ ਚੀਮੇ ਜੱਟ ਨਾਲ ਯਾਰੀ ਐਸੇ ਵੈਸੇ ਨਾਲ ਨੀਂ
ਗਾਣਾ ਤੋਲਿਆ ਬੁੱਕੇ ਦਾ ਤਾਂਹੀਯੋਨ ਪੈਸੇ ਨਾਲ ਨੀਂ
ਹੋ beatcop ਆਹੀ ਨਾਲ ਇੱਕੋ ਟੋਲੀ ਬੱਲੀਏ
ਆਗੇ ਮਾਲਵੇ ਦੇ ਜੱਟ ਇੱਕੋ ਬੋਲੀ ਬੱਲੀਏ
ਹੋ ਗੋਲਡ ਨੀਂ ਵੈਰੀਆਂ ਦੇ ਕਿਸੇ ਗੱਲ ਨੂ
ਦੇਖ ਤਾਂਹੀਯੋਨ ਦਿਨਾਂ ਚ ਤਰੱਕੀ ਵੱਲ ਨੂ
ਹੋ ਨਾਵੇ ਪਿੰਡ ਵਾਲਾ ਇੱਕੋ ਲਾਖੇ ਗਿਆ ਐ
ਹੋ 60 ਲੱਖ ਲਾਤਾਂ ਦਿਨਾਂ ਦੀ ਬੱਛੀ੍ਹੇੜੀ ਦੇ
ਸਾਲ ਨੂ crore ਪੱਕਾ ਵੱਟ ਤੇ ਪਿਆ ਐ
ਘੋੜੀਆਂ ਦਾ ਸ਼ੋਂਕੀ ਗੱਡੀਆਂ ਤੇ ਚੜ੍ਹੇ ਨਾ
ਚੜ੍ਹਿਆ ਭੀ ਕੱਲੀ ਕੱਲੀ ਅੰਖ ਤੇ ਪਿਆ ਐ
ਆ ਕੁੜਤੇ ਦੇ ਨਾਲ ਜਦੋਂ ਲਵਾਆਂ ਚਾਦਰਾ
ਅੱਲ੍ਹਾਦਾਂ ਦੇ ਦਿਲਾਂ ਵਿਚ ਚਾਹੀਦੇ ਦਾਦਰਾ
ਆਉਣ ਮੁੰਡੇ ਉੱਤੇ ਨਾਰਾਂ ਮੱਖੀਆਂ ਜਿਓੰ ਗੁਡ ਤੇ
ਫਾਰਮ ਤੇ ਕੁੱਕਦਾਂ ਦੇ ਲਾਵਾਂ ਕੁੜਤੇ
ਹੋ ਦੱਸ ਫਿਰ ਕਾਹਦਾ ਐ ਕਮਲ ਬੱਲੀਏ
ਮਹਿੰਗਿਆਨ rate ਆਂ ਚੋਣ ਹੁੰਦੀ ਲਾਲ ਬੱਲੀਏ
ਤੇਰਾ ਜੋਹ ਧਿਆਨ ਮੇਰੇ ਅੰਖ ਤੇ ਗਿਆ ਐ
ਹੋ 60 ਲੱਖ ਲਾਤਾਂ ਦਿਨਾਂ ਦੀ ਬੱਛੀ੍ਹੇੜੀ ਦੇ
ਸਾਲ ਨੂ crore ਪੱਕਾ ਵੱਟ ਤੇ ਪਿਆ ਐ
ਘੋੜੀਆਂ ਦਾ ਸ਼ੋਂਕੀ ਗੱਡੀਆਂ ਤੇ ਚੜ੍ਹੇ ਨਾ
ਚੜ੍ਹਿਆ ਭੀ ਕੱਲੀ ਕੱਲੀ ਅੰਖ ਤੇ ਪਿਆ ਐ
ਹੋ ਮਾਲਿਕ ਨੇ ਦਿੱਤੀ ਐ ਤਰੱਕੀ ਬੱਲੀਏ
ਦਿਲ ਵਿਚ ਤਾਂਹੀ ਨੀਂ ਗੁਰੂਰ ਰਖੀਦਾ
ਦਿਲ ਦੇਨੇ ਦੇ ਨੇ ਜਿਹੜੇ ਪਵਣ ਜੱਫੀਆਨ
ਦੋਗਲੇ ਬੰਦੇ ਨੂ ਥੋੜਾ ਦੂਰ ਰਾਖੀਦਾ
ਹੋ ਗੱਬਰੂ ਦੇ ਨਾਲ ਬਿੱਲੋ ਤੁੱਰੇ ਕਾਫ਼ਿਲਾ
ਜਦੋਂ ਵਿਕਤੇ ਨੀਂ ਭੁਣੇ ਚੈਨਲ ਜਾਣੇ ਆ
ਅੱਸੀ ਬਿਗਦੇ ਹੋਏ ਬੰਦਿਆਂ ਦੇ ਵੈਜ ਵੱਜਦੇ
ਥਾਪਿਦਾਂ ਪਰਦੇ ਵਿਚ ਮੰਨੇ ਜਾਣੇ ਆ
Fortuner ਚ ਆਇਆ ਮੋਗੇ ਤਕ ਬੈਠ ਕੇ
ਭੇਜੇ ਆ ਰਕਾਨੇ ਦੁੱਧ ਵਾਂਗੂ phent ਕੇ
ਜਾਂਦਾ ਹੋਇਆ ਮੇਰਾ ਸਾਲਾ ਬੱਸ ਤੇ ਗਏ ਐ
ਹੋ 60 ਲੱਖ ਲਾਤਾਂ ਦਿਨਾਂ ਦੀ ਬੱਛੀ੍ਹੇੜੀ ਦੇ
ਸਾਲ ਨੂ ਕ੍ਰੋਰੇ ਪੱਕਾ ਵੱਟ ਤੇ ਪਿਆ ਐ
ਘੋੜੀਆਂ ਦਾ ਸ਼ੋਂਕੀ ਗੱਡੀਆਂ ਤੇ ਚੜ੍ਹੇ ਨਾ
ਚੜ੍ਹਿਆ ਭੀ ਕੱਲੀ ਕੱਲੀ ਅੰਖ ਤੇ ਪਿਆ ਐ