Оберіть трек для відтворення
ਤੂੰ ਅੱਜ ਤੋਂ ਹੋਇਆ ਹੈ ਮੇਰਾ
ਕੰਨ ਸੁਣਨਾਂ ਚਾਹੁੰਦੇ ਨਾਮ ਤੇਰਾ
ਤੂੰ ਅੱਜ ਤੋਂ ਹੋਇਆ ਹੈ ਮੇਰਾ ਕੰਨ ਸੁਣਨਾਂ ਚਾਹੁੰਦੇ ਨਾਮ ਤੇਰਾ
ਮੈਂਨੂੰ ਸੁਪਨੇ ਆਉਂਦੇ ਨੇ ਨੀ ਮੈਂ ਚੜ੍ਹਿਆ ਫਿਰਦਾ ਘੋੜੀ
ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ ਮੇਰੀ (ਤੇਰੀ ਮੇਰੀ)
ਮੈਂਨੂੰ ਸੌਂਹ ਐ ਤੇਰੀ ਨੀ ਕਦੇ ਨਾ ਭੁੱਲੂਗਾ ਮੁਖ ਤੇਰਾ
ਤੂੰ ਮਹਿੰਦੀ ਨਾਲ ਲਿਖ ਲੀ ਸੋਹਣੀਏ ਨਾ ਵੀਣੀ ਤੇ ਮੇਰਾ
ਮੈਂਨੂੰ ਸੌਹ ਐ ਤੇਰੀ ਨੀ ਕਦੇ ਨਾ ਭੁੱਲੂਗਾ ਮੁਖ ਤੇਰਾ
ਤੂੰ ਮਹਿੰਦੀ ਨਾਲ ਲਿਖ ਲੀ ਸੋਹਣੀਏ ਨਾਮ ਵੀਣੀ ਤੇ ਮੇਰਾ
ਚਾਹੀਦਾ ਕੁਝ ਵੀ ਨਹੀਂ ਬਸ ਤੂੰ ਦਿਲ ਮੇਰਾ ਨਾ ਤੋੜੀ
ਤੇਰੀ ਮੇਰੀ ਅੜੀਆ ਵੇ ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ ਮੇਰੀ
ਬੈਹ ਕੱਠਿਆਂ ਪਾਵਾਂ ਗੇ ਹੁੰਦੀਆਂ ਇਸ਼ਕ ਦੀਆਂ ਜੋ ਬਾਤਾਂ
ਫੇਰ ਹੱਸ ਕੇ ਲੰਘਣ ਗੀਆ ਸੋਹਣੀਏ ਲੰਮੀਆ-ਲੰਮੀਆ ਰਾਤਾਂ
ਬੈਹ ਕੱਠਿਆਂ ਪਾਵਾਂ ਗੇ ਹੁੰਦੀਆਂ ਇਸ਼ਕ ਦੀਆਂ ਜੋ ਬਾਤਾਂ
ਫੇਰ ਹੱਸ ਕੇ ਲੰਘਣ ਗੀਆ ਸੋਹਣਿਆਂ ਲੰਮੀਆਂ ਲੰਮੀਆਂ ਰਾਤਾਂ
ਗਮ ਵੇ ਰੱਖਦਾ ਜਾਈ ਤੈਨੂੰ ਹਾਸੇ ਜਾਉ ਮੋੜੀ
ਤੇਰੀ ਮੇਰੀ ਅੜੀਆ ਨੀ ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ ਮੇਰੀ
ਆ ਆ ਆ ਆ ਆ ਆ ਆ ਆ