Оберіть трек для відтворення
ਤੇਰੀ ਕਿਵੇਂ ਅੱਖ ਲੱਗ ਗਈ
ਅੱਖੀਆਂ ਦੇ ਵਨਜ ਬੁਰੇ
ਤੇਰੀ ਕਿਵੇਂ ਅੱਖ ਲੱਗ ਗਈ
ਅੱਖੀਆਂ ਦੇ ਵਨਜ ਬੁਰੇ
ਆਪੇ ਮੇਲ ਦੇ ਸੰਜੋਗ ਆਪੇ ਪਾਉਂਦਾ ਏ ਵੈਯੋਗ
ਰਾਤਾਂ ਕਰਦੇ ਰੰਗੀਨ ਪਾਉ ਫੁਟਦੀ ਨੂੰ ਸੋਰਾ
ਆਪੇ ਮੇਲ ਦੇ ਸੰਜੋਗ ਆਪੇ - ਪਾਉਂਦਾ ਏ ਵੈਯੋਗ
ਰਾਤਾਂ ਕਰਦੇ ਰੰਗੀਨ - ਪਾਉ ਫੁਟਦੀ ਨੂੰ ਸੋਰਾ
ਦਾਦੇ ਰੱਬ ਦੀ ਸਮਝ ਨਾ ਕੋਈ ਆਏ
ਦਾਦੇ ਰੱਬ ਦੀ ਸਮਝ ਨਾ ਕੋਈ ਆਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਅੱਖਾਂ ਗਹਿਰੀਆਂ ਤੇ ਮੁਖ ਕੁਮਲਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਅੱਖਾਂ ਗਹਿਰੀਆਂ ਤੇ ਮੁਖ ਕੁਮਲਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਜਿਨ੍ਹਾਂ ਦਿਲ ਚੋਂ ਭੁਲਾਏ ਆਉਂਦੀ ਓਹਨੀ ਵਧ ਯਾਦ
ਹੋਈ ਮਿਲਨੀ ਸੀ ਪਹਿਲੀ ਜਿੱਥੇ ਆਉਂਦੀ ਹੱਦ ਯਾਦ
ਜਿਨ੍ਹਾਂ ਦਿਲ ਚੋਂ ਭੁਲਾਏ - ਆਉਂਦੀ ਓਹਨੀ ਵਧ ਯਾਦ
ਹੋਈ ਮਿਲਨੀ ਸੀ ਪਹਿਲੀ - ਜਿੱਥੇ ਆਉਂਦੀ ਹੱਦ ਯਾਦ
ਦੁੱਖ ਜਾਣ ਨਾ ਫਰੋਲਣੇ ਰੋਣਾ ਬੇਹ ਬੇਹ ਕੇ ਓਹਲੇ
ਜਿਨ੍ਹੇ ਪਲ 'ਕੱਠੇ ਬੈਠ ਕੇ ਬਿਤਾਏ
ਓਹ ਜਿਨ੍ਹੇ ਪਲ 'ਕੱਠੇ ਬੈਠ ਕੇ ਬਿਤਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਅੱਖਾਂ ਗਹਿਰੀਆਂ ਤੇ ਮੁਖ ਕੁਮਲਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਅੱਖਾਂ ਗਹਿਰੀਆਂ ਤੇ ਮੁਖ ਕੁਮਲਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਕੀ ਆ ਕੱਲੇਆ ਜਿਊਣਾ ਏਹ ਏਹਸਾਸ ਜਿਹਾ ਹੁੰਦਾ
ਬੰਦਾ ਲੋਕ ਲੱਜੋ ਜਿਊਂਦਾ ਵੈਸੇ ਲਾਸ਼ ਜਿਹਾ ਹੁੰਦਾ
ਕੀ ਆ ਕੱਲੇਆ ਜਿਊਣਾ - ਏਹ ਏਹਸਾਸ ਜਿਹਾ ਹੁੰਦਾ
ਬੰਦਾ ਲੋਕ ਲੱਜੋ ਜਿਊਂਦਾ - ਵੈਸੇ ਲਾਸ਼ ਜਿਹਾ ਹੁੰਦਾ
ਜਦੋਂ ਲੁੱਟ ਜਾਇ ਪਿਆਰ ਰੁੱਕੀ ਜਾਪਦੀ ਬਹਾਰ
ਦਿਲ ਨੈਨਾ ਸਿਰ ਦੋਸ਼ ਲਗਾਏ
ਦਿਲ ਨੈਨਾ ਸਿਰ ਦੋਸ਼ ਲਗਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਅੱਖਾਂ ਗਹਿਰੀਆਂ ਤੇ ਮੁਖ ਕੁਮਲਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਅੱਖਾਂ ਗਹਿਰੀਆਂ ਤੇ ਮੁਖ ਕੁਮਲਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਭਿੰਦੇ ਸ਼ਾਹ ਓਧੋ ਧਰਤੀ ਨਾ ਦੇਂਦੀ ਦਿਸੇ ਵੇ
ਜਦੋਂ ਜਿੰਡੋ ਪਿਆਰੇ ਸਜਣਾ ਦਾ ਅਖ਼ਰੀ ਹੋਏ ਮੇਲ
ਭਿੰਦੇ ਸ਼ਾਹ ਓਧੋ ਧਰਤੀ ਨਾ - ਦੇਂਦੀ ਦਿਸੇ ਵੇ
ਜਦੋਂ ਜਿੰਡੋ ਪਿਆਰੇ ਸਜਣਾ ਦਾ - ਅਖ਼ਰੀ ਹੋਏ ਮੇਲ
ਕੋਈ ਦੇਵੇ ਨਾ ਦਿਲਾਸੇ ਉੱਡੇ ਬੁੱਲਿਆ ਤੋ ਹਾਸੇ
ਖ਼ਿਆਲ ਦਿਨ ਵਿੱਚ ਆਏ ਇੱਕ ਜਾਏ
ਖ਼ਿਆਲ ਦਿਨ ਵਿੱਚ ਆਏ ਇੱਕ ਜਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਅੱਖਾਂ ਗਹਿਰੀਆਂ ਤੇ ਮੁਖ ਕੁਮਲਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਅੱਖਾਂ ਗਹਿਰੀਆਂ ਤੇ ਮੁਖ ਕੁਮਲਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਅੱਖਾਂ ਗਹਿਰੀਆਂ ਤੇ ਮੁਖ ਕੁਮਲਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ
ਅੱਖਾਂ ਗਹਿਰੀਆਂ ਤੇ ਮੁਖ ਕੁਮਲਾਏ
ਜਿਨ੍ਹਾਂ ਦੇ ਰਾਤੀ ਯਾਰ ਵਿਛੜੇ