Оберіть трек для відтворення
ਗੋਲਡਨ ਰੰਗ ਵਾਲੀ ਵਾਲੀ
ਗੋਲਡਨ ਰੰਗ ਵਾਲੀ ਵਾਲੀ
ਜ਼ੁਲਫ ਕਾਲੀਆਂ ਕੰਨਾਂ 'ਚ ਬਾਲੀਆਂ
ਨੱਕ ਵਾਲਾ ਕੋਕਾ ਦੇਵੇ ਨਿੱਤ ਧੋਖਾ
ਜ਼ੁਲਫ ਕਾਲੀਆਂ ਕੰਨਾਂ 'ਚ ਬਾਲੀਆਂ
ਨੱਕ ਵਾਲਾ ਕੋਕਾ ਦੇਵੇ ਨਿੱਤ ਧੋਖਾ
ਅੱਖਾਂ ਦਿਲ ਉੱਤੇ ਕਰਦੀਆਂ ਵਾਰ
ਅੱਖਾਂ ਦਿਲ ਉੱਤੇ ਕਰਦੀਆਂ ਵਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
ਤੇਰੇ ਪਿੱਛੇ ਮੈਂ ਘੁਮੋਂਦਾ ਤਾਇਆਂ ਕਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
ਸੂਟ ਫਿਟ-ਫਿਟ, ਟੌਪ ਪਾਵੇਂ ਲੂਜ਼ ਨੀ
ਜਚਦਾ ਐ ਜੋ ਵੀ ਤੂੰ ਕਰੇ ਚੂਜ਼ ਨੀ
ਫੇਸ ਤੇਰਾ ਕਰਦਾ ਗਲੋ ਵੇਖ ਕੇ
ਵੱਡੇ ਵੱਡੇ ਆਸ਼ਿਕ ਵੀ ਹੁੰਦੇ ਫਿਊਜ਼ ਨੀ
ਸੂਟ ਫਿਟ-ਫਿਟ, ਟੌਪ ਪਾਵੇਂ ਲੂਜ਼ ਨੀ
ਜਚਦਾ ਐ ਜੋ ਵੀ ਤੂੰ ਕਰੇ ਚੂਜ਼ ਨੀ
ਫੇਸ ਤੇਰਾ ਕਰਦਾ ਗਲੋ ਵੇਖ ਕੇ
ਵੱਡੇ ਵੱਡੇ ਆਸ਼ਿਕ ਵੀ ਹੁੰਦੇ ਫਿਊਜ਼ ਨੀ
ਨਾ ਤੂੰ ਆਇਆ ਕਰ-ਕਰਕੇ ਸ਼ਿੰਗਾਰ
ਨਾ ਤੂੰ ਆਇਆ ਕਰ-ਕਰਕੇ ਸ਼ਿੰਗਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
ਤੇਰੇ ਪਿੱਛੇ ਮੈਂ ਘੁਮੋਂਦਾ ਤਾਇਆਂ ਕਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
ਅੱਖਾਂ ਤੋਂ ਉਤਾਰੇ ਰੇ ਬੈਨ ਨੀ
ਯਾਰ ਤੇਰਾ ਵੇਖ ਪੂਰਾ ਏ-1 ਨੀ
ਹੁਸਨ ਤੇਰਾ ਐ ਅਫਗਾਨੀ ਗੋਰੀਏ
ਫਾਲੋ ਕਰਾਂ ਤੈਨੂੰ ਫ੍ਰੌਮ ਡੇ-1 ਨੀ
ਫਾਲੋ ਕਰਾਂ ਤੈਨੂੰ ਫ੍ਰੌਮ ਡੇ-1 ਨੀ
ਅੱਖਾਂ ਤੋਂ ਉਤਾਰੇ ਰੇ ਬੈਨ ਨੀ
ਯਾਰ ਤੇਰਾ ਵੇਖ ਪੂਰਾ ਏ-1 ਨੀ
ਹੁਸਨ ਤੇਰਾ ਐ ਅਫਗਾਨੀ ਗੋਰੀਏ
ਫਾਲੋ ਕਰਾਂ ਤੈਨੂੰ ਫ੍ਰੌਮ ਡੇ-1 ਨੀ
ਨਿਗਾਹ ਪੈਣੀ ਵੱਲ ਵੀ ਤੂੰ ਜਰਾ ਮਾਰ
ਨਿਗਾਹ ਪੈਣੀ ਵੱਲ ਵੀ ਤੂੰ ਜਰਾ ਮਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
ਤੇਰੇ ਪਿੱਛੇ ਮੈਂ ਘੁਮੋਂਦਾ ਤਾਇਆਂ ਕਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
Never, never give you up
Never, never let you go
Never, never say goodbye, no
I'm never gonna let you go