Оберіть трек для відтворення
ਓ Left Right Left Right ਚੱਲੇ ਤੇਰੀ ਤੋਰ ਓਏ
ਤਕ-ਤਕ ਤੈਨੂ ਮੈਨੂ ਚੜੀ ਜਾਵੇ ਲੋਰ ਓਏ
ਉਂਝ ਭਾਵੇਂ Town ਵਿਚ ਫਿਰਦੀਆਂ ਲੱਖਾਂ
ਤੇਰੇ ਵਰਗੀ ਨਾ ਮੈਨੂ ਦਿਸਦੀ ਕੋਈ ਹੋਰ ਓਏ
ਓ Left Right Left Right ਚੱਲੇ ਤੇਰੀ ਤੋਰ ਓਏ
ਤਕ-ਤਕ ਤੈਨੂ ਮੈਨੂ ਚੜੀ ਜਾਵੇ ਲੋਰ ਓਏ
ਉਂਝ ਭਾਵੇਂ Town ਵਿਚ ਫਿਰਦੀਆਂ ਲੱਖਾਂ
ਤੇਰੇ ਵਰਗੀ ਨਾ ਮੈਨੂ ਦਿਸਦੀ ਕੋਈ ਹੋਰ ਓਏ
Left Right Left Right ਚੱਲੇ ਤੇਰੀ ਤੋਰ ਓਏ
Left Right Left Right ਚੱਲੇ ਤੇਰੀ ਤੋਰ ਓਏ
ਪਹਿਲੀ ਤੱਕਣੀ ਚ ਮੁੰਡਾ ਕਰਤਾ flat ਨੀ
Figure ਬਣਾਯਾ ਨੀ ਤੂ ਲਾ ਲਾ Squat ਨੀ
Burning ਤੇਰੀ hotness ਨੀ ਕੁੜੀ ਪੂਰੀ ਤੂ yes ਨੀ
ਉੱਤੋਂ ਕਹਿਰ ਕਰੀ ਜਾਵੇ ਤੇਰੀ ਯੇ Yoga Dress ਨੀ
Burning ਤੇਰੀ hotness ਨੀ ਕੁੜੀ ਪੂਰੀ ਤੂ yes ਨੀ
ਉੱਤੋਂ ਕਹਿਰ ਕਰੀ ਜਾਵੇ ਤੇਰੀ ਯੇ Yoga Dress ਨੀ
ਤੇਰੇ ਅੱਗੇ ਦਿਲ ਉੱਤੇ ਚਲਦਾ ਨਾ ਜ਼ੋਰ ਓਏ..ਓਏ
ਓ Left Right Left Right ਚੱਲੇ ਤੇਰੀ ਤੋਰ ਓਏ
ਤਕ-ਤਕ ਤੈਨੂ ਮੈਨੂ ਚੜੀ ਜਾਵੇ ਲੋਰ ਓਏ
ਉਂਝ ਭਾਵੇਂ Town ਵਿਚ ਫਿਰਦੀਆਂ ਲੱਖਾਂ
ਤੇਰੇ ਵਰਗੀ ਨਾ ਮੈਨੂ ਦਿਸਦੀ ਕੋਈ ਹੋਰ ਓਏ
ਫ਼ਰਾਰੀਯਾਂ ਬੁਗਾਟੀਆਂ ਦੀ ਹਵਾ ਨਾ ਮੈਂ ਮਾਰਦਾ
Swag ਨਾਲੋ ਵਧ ਹਿਟ ਰੋਹਬ ਤੇਰੇ ਯਾਰ
ਜਣੀ ਖਣੀ ਨੂ ਤਕਦਾ ਨੀ ਅੱਖ ਮੈਲੀ ਰਖਦਾ ਨੀ
ਟੀਸੀ ਵਾਲਾ ਬੇਰ ਲਾਵੇ ਥੱਲੇ ਪਯੀ ਚਕਦਾ ਨਈ
ਜਣੀ ਖਣੀ ਨੂ ਤਕਦਾ ਨੀ ਅੱਖ ਮੈਲੀ ਰਖਦਾ ਨੀ
ਟੀਸੀ ਵਾਲਾ ਬੇਰ ਲਾਵੇ ਥੱਲੇ ਪਯੀ ਚਕਦਾ ਨਈ
Google ਤਾਂ ਕਰ ਬਿੱਲੋ ਮਿੱਤਰਾਂ ਦਾ ਟੌਰ ਓਏ..ਓਏ
ਓ Left Right Left Right ਚੱਲੇ ਤੇਰੀ ਤੋਰ ਓਏ
ਤਕ-ਤਕ ਤੈਨੂ ਮੈਨੂ ਚੜੀ ਜਾਵੇ ਲੋਰ ਓਏ
ਉਂਝ ਭਾਵੇਂ Town ਵਿਚ ਫਿਰਦੀਆਂ ਲੱਖਾਂ
ਤੇਰੇ ਵਰਗੀ ਨਾ ਮੈਨੂ ਦਿਸਦੀ ਕੋਈ ਹੋਰ ਓਏ
ਚੱਲੇ ਤੇਰੀ, ਚੱਲੇ ਤੇਰੀ, ਚੱਲੇ ਤੇਰੀ ਤੋਰ ਓਏ