Оберіть трек для відтворення
You think ਥੋਡੇ ਉੱਤੇ
ਨੀ ਮੈਂ ਸ਼ੱਕ ਕਰਦੀ
ਸ਼ੱਕ ਨੀ ਹਾਏ ਸੋਹਣਿਆਂ
ਪਿਆਰ ਹੁੰਦਾ ਐ
ਹੋ ਦੂਰ ਹਾਂ ਮੈਂ
ਤਾਈਓਂ ਤਾਂ ਸਵਾਲ ਕਰਦੀ
ਮੰਨ ਚ ਤਾਂ ਪੂਰਾ
ਐਤਬਾਰ ਹੁੰਦਾ ਐ
ਬੁਰਾ ਮਾਨ ਜਾਨੇ ਉਹ
ਸਾਨੂੰ ਨੀ ਬੁਲਾਣੇ ਉਹ
ਹਾਏ ਇਹਦਾ ਕਰ ਦਿਲ ਨੂੰ
ਦੁਖਾਇਆ ਨਾ ਕਰੋ
ਗੁੱਸਾ ਹੋਇਆ ਨਾ ਕਰੋ
ਮੂੰਹ ਫੁੱਲਾਂਯਾ ਨਾ ਕਰੋ
ਇਹਦਾਂ ਚੁੱਪ ਚਾਪ ਰਹਿ ਕੇ
ਹਾਏ ਸੱਤਾਇਆ ਨਾ ਕਰੋ
ਮੈਂ ਥੋਨੂੰ ਪਿਆਰ ਕਰਦੀ
ਥੋਡੇ ਉੱਤੇ ਮਰਦੀ
ਹਾਏ ਥੋੜਾ ਜੇਹਾ ਤਾਂ
ਮੁੱਲ ਤੁਸੀ ਪਾਇਆ ਵੀ ਕਰੋ
ਕੇ ਕੁਝ ਪੁੱਛ ਵੀ ਨੀ ਸਕਦੀ
ਆ ਕੋਈ ਹਾਕ ਹੀ ਨੀ ਮੇਰਾ
ਤੂੰ ਕਹੇ ਤਾਂ ਮੈਂ ਚੱਲ ਜੁ
ਸਿਰ ਖਾਉਂਗੀ ਨੀ ਤੇਰਾ
ਕੇ ਕੁਝ ਪੁੱਛ ਵੀ ਨੀ ਸਕਦੀ
ਹੱਕ ਹੀ ਨੀ ਮੇਰਾ
ਕਹੇ ਤਾਂ ਮੈਂ ਚੱਲ ਜੁ
ਸਿਰ ਖਾਉਂਗੀ ਨੀ ਤੇਰਾ
ਜੇ ਕਿੱਤੇ ਚੱਲੀ ਮੈਂ ਗਈ
ਕੁਝ ਕਰ ਮੈਂ ਗਈ
ਫੇਰ ਆਉਣਾ ਨਹੀਂ ਦੁਬਾਰਾ
ਜੇ ਬੁਲਾਇਆ ਮਗਰੋਂ
ਗੁੱਸਾ ਹੋਇਆ ਨਾ ਕਰੋ
ਮੂੰਹ ਫੁੱਲਾਂਯਾ ਨਾ ਕਰੋ
ਇਹਦਾਂ ਚੁੱਪ ਚਾਪ ਰਹਿ ਕੇ
ਹਾਏ ਸੱਤਾਇਆ ਨਾ ਕਰੋ
ਮੈਂ ਥੋਨੂੰ ਪਿਆਰ ਕਰਦੀ
ਥੋਡੇ ਉੱਤੇ ਮਰਦੀ
ਹਾਏ ਥੋਡੇ ਜੇਹਾ ਤਾਂ
ਮੁੱਲ ਤੁਸੀ ਪਾਇਆ ਵੀ ਕਰੋ
ਸਾਰੀ ਦੁਨੀਆਂ ਨੇ ਹੱਸ ਹੱਸ
ਗੱਲਾਂ ਕਰਦਾ ਐ
ਬੱਸ ਮੇਰੀ ਵਾਰੀ ਮੂੜ ਤੇਰਾ
Off ਹੁੰਦਾ ਐ
ਤੇਰੇ ਤਾਂ friend ਯਾਰ
ਹੈਗੇ ਆ ਬੜੇ
ਮੇਰਾ ਸਭ ਕੁਛ ਤੂੰ ਹੀ
ਹੈਗਾ ਯਾਰਾ ਵੇ
ਤੇਰੇ ਤਾਂ ਫ੍ਰੈਂਡ ਯਾਰ
ਹੈਗੇ ਆ ਬੜੇ
ਮੇਰਾ ਸਭ ਕੁਛ ਤੂੰ ਹੀ
ਹੈਗਾ ਯਾਰਾ ਵੇ
ਜੇ ਦਿਲ ਤੋੜ ਦਾ ਗਿਆ
ਮੁਖ ਮੋੜ ਦਾ ਰਹਿਆ
ਵੇ ਮੈਂ ਸੱਚੀ ਕਹਿੰਦੀ
ਦੂਰ ਚਾਲੇ ਜਾਣਾ ਤੇਰੇ ਤੋਂ
ਗੁੱਸਾ ਹੋਇਆ ਨਾ ਕਰੋ
ਮੂੰਹ ਫੁੱਲਾਂਯਾ ਨਾ ਕਰੋ
ਇਹਦਾਂ ਚੁੱਪ ਚਾਪ ਰਹਿ ਕੇ
ਹਾਏ ਸੱਤਾਇਆ ਨਾ ਕਰੋ
ਮੈਂ ਥੋਨੂੰ ਪਿਆਰ ਕਰਦੀ
ਥੋੜੜੇ ਉੱਤੇ ਮਰਦੀ
ਹਾਏ ਥੋਡੇ ਜੇਹਾ ਤਾਂ
ਮੁੱਲ ਤੁਸੀ ਪਾਇਆ ਵੀ ਕਰੋ
Kp On The Beat