Оберіть трек для відтворення
ਹੋ bikeਆਂ ਤੇ ਜਿੰਨ੍ਹਾਂ ਨੇਂ ਜਵਾਨੀਆਂ ਲੰਘਾਂਤੀਆਂ
ਮਾਲਕ ਨੇਂ ਬਾਂਹ ਫੜੀ ਗੱਡੀਆਂ ਦਵਾਤੀਆਂ
ਬਿਨਾਂ rate ਦੇਖਿਆ ਮੰਗਾਉਣ ਜੋਗੇ ਕਰਤੇ
ਬਾਹਰਲੇ brand ਐਥੇ ਪੌਣ ਜੋਗੇ ਕਰਤੇ
ਓ Gym ਜਾਈਏ ਹੋ ਜਾਈਏ ਤਿਆਰ ਕੀਤੇ ਬਹਿਣ ਨੁੰ
ਕਾਰਾਂ ਚਮਕਾਈਆਂ ਰਹਿਣ ਗੇੜੀ ਮਾਰ ਲੈਣ ਨੁੰ
ਬਣਾਉਣ ਨੁੰ ਤਾਂ link ਹਰ ਕਿਸੇ ਨਾ ਬਣਾ ਲਈਏ
ਹੋ ਇਹਤੋਂ ਚੰਗਾ ਆਪਣਾ ਹੀ level ਚੜ੍ਹਾ ਲਈਏ
ਉਹ waste ਨੀ ਸਾਲ ਕਿੱਤੇ ਬੰਦਿਆਂ ਦੀ ਆਸ ਚੋਂ
ਓ ਸਾਰਾ ਕੁਝ ਹੀ ਮਿਲਿਆ ਐ ਸਾਨੂੰ ਅਰਦਾਸ ਚੋਂ
ਜਿੰਨੀ ਵਾਰੀ ਡਿੱਗਾਗੇ ਉਹ ਉੱਨੀ ਵਾਰੀ ਚੱਕੂਗਾ
ਸਾਨੂੰ ਪਤਾ ਸਾਡਾ ਰੱਬ ਵਧੀਆ ਹੀ ਰੱਖੂਗਾ
ਆਏ ਆ ਜੇ ਐਥੇ ਫੇਰ ਪਤਾ ਤਾਂ ਲਵਾਵਾਂਗੇ
ਹੋ ਰੜਕਦੇ ਜਿਹੜੇ competitionਆਂ ਚ ਢਾਵਾਂਗੇ
ਦੇਖ ਕੇ ਚੜਾਈ fan ਬਨੇ ਨੀ ਹਰ ਇਕ ਦੇ
ਹੋ champion daily big boss ਨਈਓਂ ਦੇਖਦੇ
ਨੀ champion daily big boss ਨਈਓਂ ਦੇਖਦੇ
ਓ ਇੱਕ ਨੁੰ ਜੇ ਕੰਮ ਬਾਕੀ ਘਰੇ ਕਿਵੇਂ ਬਹਿ ਜਾਈਏ
ਦੁਕਾਨ ਤੱਕ ਜਾਨ ਨੁੰ ਬਿਠਾਕੇ ਘਰੋਂ ਲੈ ਜਾਈਏ
ਆਪਸ ਚ ਉਂਝ ਹੁੰਦੇ ਰਹਿੰਦੇ ਗੁੱਸੇ ਗਿਲੇ ਨੇਂ
ਉਹ ਸ਼ੁਕਰ ਐ ਰੱਬ ਦਾ ਕੇ ਹੀਰੇ ਯਾਰ ਮਿਲੇ ਨੇਂ
ਦੋਸਤੋ ਕੇ ਬਿਨਾਂ ਤੋਂ ਏ ਜ਼ਿੰਦਗੀ ਹੀ ਜ਼ਾਇਆ ਹੈਂ
ਅੱਜ ਕਲ ਸ਼ੌਂਕ ਨਵਾਂ ਸ਼ਾਇਰੀ ਦਾ ਪਾਇਆ ਐ
ਉਹ ਗੱਡੀਆਂ ਚ ਕੱਠੇ ਆ ਨੀ ਸਾਈਕਲਆਂ ਦੇ ਟਾਈਮ ਤੋਂ
ਚੰਡੇ ਹੋਏ ਆ ਖਾ ਕੇ ਚਪੇੜਾਂ ਕਿਸੇ ਮੈਮ ਤੋਂ
ਐਦਾਂ look ਬਦਲੀ ਹੈਂ ਐਦਾਂ ਭਾਈ game ਜੀ
Classmate ਕਹਿੰਦੀ ਲਗਤੇ ਹੀ ਨਹੀਂ same ਜੀ
ਹਾਏ ਕਹਿੰਦੀ ਸੋਹਣਾ ਹੋਈ ਜਾਣਾ ਕਾਰਨ ਫੇਰ ਦੱਸ ਦੇ
ਜੇ ਨੰਬਰ ਨੀ ਦੇਣਾ ਤਾਂ skincare ਦੱਸ ਦੇ
ਹੋ ਘੜੀਆਂ ਨੇਂ ਬੰਨੀਆਂ ਪਰ ਟਾਈਮ ਦੇਖਾਂ ਫੋਨ ਚ
Message ਉਡੀਕੀਦਾ ਐ ਕਿਸੇ ਦਾ alone ਚ
ਮਹਿਫ਼ਿਲ ਤੋਂ ਬਾਅਦ ਜਦੋਂ ਕੱਲਿਆਂ ਹੈਂ ਜਾਇਦਾ
ਨੀ ਗੱਡੀ ਵਿਚ ਪੀੜ ਤੇਰੇ ਜਾਨ ਦੀ ਹੀ ਲਾਈਦਾ
ਨੀ ਗੱਡੀ ਵਿਚ ਪੀੜ ਤੇਰੇ ਜਾਨ ਦੀ ਹੀ ਲਾਈਦਾ
ਓ ਉਂਝ ਬਹੁਤ ਅੱਗੇ ਹੋਣ ਤੋਂ ਤਾਂ ਰਹਿੰਦੇ ਬਚਦੇ
ਜੇ function ਆਪਣਾ ਕੋਈ ਹੋਵੇ ਬੋਹਤ ਨੱਚਦੇ
Negative ਬੰਦਿਆਂ ਦਾ ਆਉਣਾ ਓਥੇ ਬੰਦ ਐ ਨੀ
ਜਿਥੇ ਕੱਠੇ ਰਹਿੰਦਿਆਂ ਸਵਾਦ ਨੇਂ ਆਨੰਦ ਐ
ਉਹ ਇੱਕ ਸਾਡੇ ਵਿੱਚੋਂ ਕਦੇ ਪੈਸੇ ਨਈਓਂ ਕੱਢਦਾ
ਤੇ ਇੱਕ ਸਾਡੇ ਵਿੱਚੋਂ ਕੋਈ ਫਿਲਮ ਨੀ ਛੱਡਦਾ
ਇੱਕ ਸਾਡੇ ਵਿੱਚੋਂ ਬੱਸ ਫੋਨ ਤੇ ਹੀ ਰਹਿੰਦਾ ਐ
ਤੇ ਇੱਕ ਸਾਡੇ ਵਿੱਚੋਂ 11 11 ਘੰਟੇ ਪੈਂਦਾ ਐ
ਉਹ ਉਂਝ success ਦੀਆਂ ਧੂੜਾਂ ਪਾਈਆਂ ਕੱਢਿਆਂ
ਪਰ ਆਪਸ ਚ ਹਾਲ਼ੇ ਵੀ ਸ਼ਰਾਰਤਾਂ ਨੀ ਛੱਡਿਆਂ
Fun ਵੀ ਐ ਕੰਮ ਤੇ ਵੀ ਓਨਾ ਹੀ ਧਿਆਨ ਐ
ਤੇ ਕਿਸਮਤ ਸ਼ੁਰੂ ਤੋਂ ਹੀ ਰਹੀ ਮੇਹਰਬਾਨ ਐ
ਆਉਣ ਵਾਲੇ ਟਾਈਮ ਸਾਡਾ goal ਆ ਸਮਾਨ ਦਾ
ਖਿੱਚਾ ਲੈ ਫੋਟੋ ਲੋੱਕਾਂ ਨੁੰ ਦਿਖਾ ਦੇਈ ਕੇ ਆ ਜਾਣਦਾ
ਉਹ ਹੁਣ ਆਪਾ seat ਜਮਾ ਪਹਿਲੀਆਂ ਚ ਲਵਾਂਗੇ
ਹੋ top ਉੱਤੇ ਜਾਕੇ ਬੱਬੂ ਆਪਾ ਐਦਾਂ ਹੀ ਰਹਾਂਗੇ
ਹੋ top ਉੱਤੇ ਜਾਕੇ ਬੱਬੂ ਆਪਾ ਐਦਾਂ ਹੀ ਰਹਾਂਗੇ