Оберіть трек для відтворення
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਕਾਬਿਲ ਈ ਤਾਰੀਫ
ਤੇਰਾ ਦਿਲ ਮੇਰਾ ਤੋਡ਼ਨਾ
ਕਾਬਿਲ ਈ ਤਾਰੀਫ
ਤੇਰਾ ਜਿੰਦ ਮੇਰੀ ਰੋਲ ਨਾ
ਕਾਬਿਲ ਈ ਤਾਰੀਫ
ਤੇਰੀ ਹਰ ਏਕ ਆਦਾ ਸੀ
ਕਾਬਿਲ ਈ ਤਾਰੀਫ
ਝੂਟੇ ਪ੍ਯਾਰ ਦੀ ਜੋ ਵਜਹ ਸੀ
ਕਾਬਿਲ ਈ ਤਾਰੀਫ
ਤੇਰਾ ਜਿੰਦ ਮੇਰੀ ਰੋਲ ਨਾ
ਕਾਬਿਲ ਈ ਤਾਰੀਫ
ਤੇਰਾ ਦਿਲ ਮੇਰਾ ਤੋਡ਼ਨਾ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ ਤੇਰਾ ਕੁੜੇ
ਕਾਬਿਲ ਈ ਤਾਰੀਫ ਤੇਰਾ
ਓਸੀ ਜਦੋਂ ਨਾਲ ਮੇਰੇ
ਓਹਡੋ ਸਬ ਚੰਗਾ ਸੀ
ਤੇਰੇ ਬਿਨਾ ਜ਼ਿੰਦਗੀ ਚ
ਚਲ ਰਿਹ ਦੰਗਾ ਨੀ
ਕੀਤੇ ਜਾਵਾਂ ਕਿਹਣੂ ਦੱਸਣ
ਦੁਖ ਕਿੰਨੇ ਸਾਰੇ ਨੇ
ਤੇਰੇ ਬਿਨਾ ਦਿਨ ਬੀਬਾ
ਮਸਾ ਮੈਂ ਗੁਜ਼ਰੇ ਨੇ
ਤੈਨੂ ਪਰ ਫਰ੍ਕ
ਪੇਯਾ ਨਾ ਬੀਬਾ ਰੱਟਾ ਵੀ
ਸ਼ਰ੍ਮ ਨਾ ਕਿਤੀ
ਜੋ ਵੀ ਕਿੱਤਾ ਪੁਰ ਸ਼ੋਰ ਨਾਲ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ
ਤੇਰਾ ਦਿਲ ਮੇਰਾ ਤੋਡ਼ਨਾ
ਕਾਬਿਲ ਈ ਤਾਰੀਫ
ਤੇਰਾ ਜਿੰਦ ਮੇਰੀ ਰੋਲ ਨਾ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ ਤੇਰਾ ਕੁੜੇ
ਕਾਬਿਲ ਈ ਤਾਰੀਫ ਤੇਰਾ
ਸੋਚਿਆ ਜੋ ਤੇਰੇ ਲਯੀ
ਓਸੀ ਮਿੱਟੀ ਕਿੱਤਾ ਤੂ
ਮੇਰੇ ਦਿਲ ਉੱਤੇ ਡੁੰਗਾ
ਵਾਰ ਐਸਾ ਕਿੱਤਾ ਤੂ
ਭੁੱਲ ਜਾਵਾਂ ਤੈਨੂ
ਐਸਾ ਜਿਹੜਾ ਕਰ ਸਕਾ ਨਾ
ਜਯੋਣਾ ਵੀ ਚੌਂਦਾ
ਤੇ ਮਰ ਵੀ ਮੈਂ ਸਕਾ ਨਾ
ਆਦਤ ਏ ਚਿੱਟੀ
ਜੀ ਚੌਂਦਾ ਹਨ ਛੋਡਨਾ
ਕਾਬਿਲ ਈ ਤਾਰੀਫ
ਤੇਰਾ ਦਿਲ ਮੇਰਾ ਤੋਡ਼ਨਾ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ
ਤੇਰਾ ਦਿਲ ਮੇਰਾ ਤੋਡ਼ਨਾ
ਕਾਬਿਲ ਈ ਤਾਰੀਫ
ਤੇਰਾ ਜਿੰਦ ਮੇਰੀ ਰੋਲ ਨਾ
ਕਾਬਿਲ ਈ ਤਾਰੀਫ ਤੇਰਾ ਕੁੜੇ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ ਤੇਰਾ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਇਕ ਦਿਨ ਸੁਣੇਗੀ ਨਾ
ਸੁਖ ਬੋਹਾਂਵਾਲਾ ਤੂ
ਦਿਲ ਦਾ ਸੀ ਚੰਗਾ
ਜਿਹਦੇ ਨਾਲ ਕਿੱਤਾ ਮਾੜਾ ਤੂ
ਆਪਣੇ ਫਾਯਡੇ ਲਈ ਬਸ
Use ਤੇ through ਕੁੜੇ
ਰੋਣਾ ਕੁ ਲੌਂਦਾ ਤੇਰਾ
Future sure ਕੁੜੇ
ਗੁਰਪਂਨੂ ਨੇ ਵੀ
ਕਦੀ ਔਣਾ ਤੇਰੇ ਕੋਲ ਨਾ
ਕਾਬਿਲ ਈ ਤਾਰੀਫ
ਤੇਰਾ ਦਿਲ ਮੇਰਾ ਤੋਡ਼ਨਾ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ ਤੇਰਾ ਕੁੜੇ
ਕਾਬਿਲ ਈ ਤਾਰੀਫ ਤੇਰਾ
ਕਾਬਿਲ ਈ ਤਾਰੀਫ
ਤੇਰਾ ਦਿਲ ਮੇਰਾ ਤੋਡ਼ਨਾ
ਕਾਬਿਲ ਈ ਤਾਰੀਫ
ਤੇਰਾ ਜਿੰਦ ਮੇਰੀ ਰੋਲ ਨਾ
ਕਾਬਿਲ ਈ ਤਾਰੀਫ
ਤੇਰੀ ਹਰ ਇਕ ਅਦਾ ਸੀ
ਕਾਬਿਲ ਈ ਤਾਰੀਫ
ਝੂਟੇ ਪ੍ਯਾਰ ਦੀ ਜੋ ਵਜਹ ਸੀ
ਚੱਲ ਮੈਂ ਤਾ ਤੈਨੂੰ ਮਾਫ਼ ਕਰਦੂ
ਪਰ ਤੂੰ ਤਾਰਿਆ ਨੂੰ ਕਿ ਜਵਾਬ ਦਏਗੀ
ਜਦ ਤੂੰ ਮੈਨੂੰ ਆਪ ਛੱਡ ਕ ਗਈ ਆ ਨਾ
ਮੇਰੀ ਇੱਕ ਗੱਲ ਯਾਦ ਰੱਖੀ ਇਕ ਦਿਨ ਤੂੰ ਆਪਣੇ ਆਪ ਰੋਏਂਗੀ
ਬਸ ਹੋਰ ਕੁਸ ਨੀ ਹੈਗਾ ਕਹਿਣ ਨੂੰ