Оберіть трек для відтворення
ਓ ਜੱਟ ਦਾ ਨੀ ਪੁੱਤ ਜਦੋਂ 18ਵੇਂ ਤੋਂ ਟੱਪ ਜਾਵੇ
ਟੱਕਰੇ ਚ ਡੱਬ ਤੇ ਨਾ ਮੁੱਛ ਤੇ ਨਾ ਹੱਥ ਜਾਵੇ
ਹੱਥ ਸਾਡਾ ਫੜਿਆ ਹੋਇਆ ਏ ਰੱਬ ਨੇ
ਬਾਹ ਤੇਰੀ ਮਿੱਤਰਾ ਨੇ ਫੜੀ ਤਾ ਹੋਈ ਆ
ਅਸਲਾ ਲਾਇਸੈਂਸ ਤੇ ਚੜਾਉਣ ਦੀ ਕੀ ਲੋੜ
ਬਿੱਲੋ ਜੱਟ ਤੇ ਜਵਾਨੀ ਨਵੀ ਚੜ੍ਹੀ ਤਾ ਹੋਈ ਆ
ਅਸਲਾ ਲਾਇਸੈਂਸ ਤੇ ਚੜਾਉਣ ਦੀ ਕੀ ਲੋੜ
ਬਿੱਲੋ ਜੱਟ ਤੇ ਜਵਾਨੀ ਨਵੀ ਚੜ੍ਹੀ ਤਾ ਹੋਈ ਆ
ਅੱਖ ਵਿਚ ਰੌਬ ਰੱਖਾ ਫਾਇਰ ਵਾਂਗੂ ਲੋਡ ਨੀ
ਲੋਡ ਹੋਈ ਵਾਂਗੂ ਸਾਥੋਂ ਦਰਦੀ ਲਗਾਉਣ ਨੀ
ਪੜ੍ਹਿਆ ਪੰਜੀਰਿਆਂ ਦਾ ਆਣਾ ਵੀਚ ਜੋਰ ਨੀ
ਨਾਮ ਸਾਡਾ ਚੱਲੇ ਨਾ ਚੱਲੇ ਬੱਤੀ ਬੋਰ ਨੀ
ਅਪਣੇ ਤੋਂ ਵੱਧ ਮਾਣ ਕਿਸੇ ਤੇ ਨਾ ਚੀਜ
ਭਾਵੇਂ ਦੁਨੀਆਂ ਤੋਂ ਖਰੀ ਨਾਲੋ ਖਰੀ ਤਾ ਹੋਈ ਆ
ਅਸਲਾ ਲਾਇਸੈਂਸ ਤੇ ਚੜਾਉਣ ਦੀ ਕੀ ਲੋੜ
ਬਿੱਲੋ ਜੱਟ ਤੇ ਜਵਾਨੀ ਨਵੀ ਚੜ੍ਹੀ ਤਾ ਹੋਈ ਆ
ਅਸਲਾ ਲਾਇਸੈਂਸ ਤੇ ਚੜਾਉਣ ਦੀ ਕੀ ਲੋੜ
ਬਿੱਲੋ ਜੱਟ ਤੇ ਜਵਾਨੀ ਨਵੀ ਚੜ੍ਹੀ ਤਾ ਹੋਈ ਆ
ਸਾਡੇ ਨਾਲ ਲਾਕੇ ਬਸ ਲੁੱਟ ਲੈ ਨਜ਼ਾਰਾ
ਇੱਕ ਜੱਟ ਇੱਕ ਅਸਲਾ ਤੂੰ ਵੇਖਣੇ ਕਿਉਂ ਗਿਆਰਾਂ
ਖੁੱਲੀ ਛੱਤ ਵਾਲੀ ਗੱਡੀ ਨਾਲ ਨੀਲੀ ਛਤ
ਸਾਡੇ ਜੋੜ ਗਿਆ ਹੱਥ ਵੈਲੀ, ਜੁਡੇ ਹੱਥ ਸਾਡੇ
ਕਿਲੇ ਦੇ ਜੋ ਮੁੱਲ ਦਾ ਲਵਾ ਕੇ ਕਿਲੇ ਖਡੂ
ਨੀ ਬਸ ਐਸੇ ਹੀ ਗੱਲੋ ਗੱਲ ਖਰੀ ਤਾ ਹੋਈ ਆ
ਅਸਲਾ ਲਾਇਸੈਂਸ ਤੇ ਚੜਾਉਣ ਦੀ ਕੀ ਲੋੜ
ਬਿੱਲੋ ਜੱਟ ਤੇ ਜਵਾਨੀ ਨਵੀ ਚੜ੍ਹੀ ਤਾ ਹੋਈ ਆ
ਅਸਲਾ ਲਾਇਸੈਂਸ ਤੇ ਚੜਾਉਣ ਦੀ ਕੀ ਲੋੜ
ਬਿੱਲੋ ਜੱਟ ਤੇ ਜਵਾਨੀ ਨਵੀ ਚੜ੍ਹੀ ਤਾ ਹੋਈ ਆ
ਊ ਤੇਰੇ ਤੇ ਜਵਾਨੀ ਜਿਹਦੀ ਚੜ੍ਹੀ ਆ ਜਾਨ ਕੱਢ ਸਕਦੀ
ਲੱਕ ਨਾਲ ਲਾਏ ਹੋਏ 30 ਟਨ ਪਹਿਰਾ ਏ ਤੇਰਾ 30 ਲੱਖ ਨੀ
ਵਿੱਕੀ ਕੋਲੇ ਡਬਲ ਬੈਰਲ ਆਲੀ ਪਾ ਦੇਵੇ ਨੀ
ਝੰਝਰ ਤੇ ਵਾਂਗ ਦੋਵੇਂ ਕੱਤਥੀ ਖੰਕਾ ਦੇਵੇ
ਖਡੇਗੀ ਜੇ ਸਿੰਮੇ ਨਾਲ ਮੋੜਾ ਜੋੜ ਕੇ
ਹੱਟ ਦਾ ਨੀ ਪਿੱਛੇ ਗੱਲ ਕਰੀ ਤਾ ਹੋਈ ਆ
ਅਸਲਾ ਲਾਇਸੈਂਸ ਤੇ ਚੜਾਉਣ ਦੀ ਕੀ ਲੋੜ
ਬਿੱਲੋ ਜੱਟ ਤੇ ਜਵਾਨੀ ਨਵੀ ਚੜ੍ਹੀ ਤਾ ਹੋਈ ਆ
ਅਸਲਾ ਲਾਇਸੈਂਸ ਤੇ ਚੜਾਉਣ ਦੀ ਕੀ ਲੋੜ
ਬਿੱਲੋ ਜੱਟ ਤੇ ਜਵਾਨੀ ਨਵੀ ਚੜ੍ਹੀ ਤਾ ਹੋਈ ਆ