Оберіть трек для відтворення
ਮਲਾਰ ਮਹਲਾ ੫ ॥
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥
ਹੇ ਦਇਆਲ ਲਾਲ ॥੧॥ ਰਹਾਉ ॥
ਹੇ ਗੋਬਿੰਦ ਹੇ ਗੋਪਾਲ
ਹੇ ਗੋਬਿੰਦ ਹੇ ਗੋਪਾਲ
ਪ੍ਰਾਨ ਨਾਥ ਅਨਾਥ ਸਖੇ
ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ॥੧॥
ਦੀਨ ਦਰਦ ਨਿਵਾਰ ॥੧॥
ਹੇ ਗੋਬਿੰਦ ਹੇ ਗੋਪਾਲ
ਹੇ ਗੋਬਿੰਦ ਹੇ ਗੋਪਾਲ
ਹੇ ਸਮ੍ਰਥ ਅਗਮ ਪੂਰਨ
ਹੇ ਸਮ੍ਰਥ ਅਗਮ ਪੂਰਨ ਮੋਹਿ ਮਇਆ ਧਾਰਿ ॥੨॥
ਮੋਹਿ ਮਇਆ ਧਾਰਿ ॥੨॥
ਹੇ ਗੋਬਿੰਦ ਹੇ ਗੋਪਾਲ
ਹੇ ਗੋਬਿੰਦ ਹੇ ਗੋਪਾਲ
ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ ॥੩॥੮॥੩੦॥
ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ ॥੩॥੮॥੩੦॥
ਨਾਨਕ ਪਾਰਿ ਉਤਾਰ ॥੩॥੮॥੩੦॥
ਹੇ ਗੋਬਿੰਦ ਹੇ ਗੋਪਾਲ
ਹੇ ਗੋਬਿੰਦ ਹੇ ਗੋਪਾਲ
ਹੇ ਦਇਆਲ ਲਾਲ ॥੧॥ ਰਹਾਉ ॥
ਹੇ ਦਇਆਲ ਲਾਲ ॥੧॥ ਰਹਾਉ ॥
ਹੇ ਗੋਬਿੰਦ ਹੇ ਗੋਪਾਲ
ਹੇ ਗੋਬਿੰਦ ਹੇ ਗੋਪਾਲ
ਹੇ ਗੋਪਾਲ
ਹੇ ਗੋਪਾਲ