Оберіть трек для відтворення
ਬੜੇ ਹੀ ਕਪਟੇ ਮੇਰੇ ਵੀਰ ਜੱਟਾ ਵੇ
ਮੂਲੀ ਵਾਂਗੂ ਦੇਣਗੇ ਓ ਚੀਰ ਜੱਟਾ ਵੇ
ਬੜੇ ਹੀ ਕਪਟੇ ਮੇਰੇ ਵੀਰ ਜੱਟਾ ਵੇ
ਮੂਲੀ ਵਾਂਗੂ ਦੇਣਗੇ ਓ ਚੀਰ ਜੱਟਾ ਵੇ
ਲੱਭਦੇ ਓ ਮੁਲ ਦੀ ਵੇ ਕਾਲੇ ਹੁੰਦੇ ਆ
ਲੱਭਦੇ ਓ ਮੁਲ ਦੀ ਵੇ ਕਾਲੇ ਹੁੰਦੇ ਆ
ਭਾਈਆਂ ਦੀ ਪਤਲੀ ਵਾਂਗੂ
ਭਾਈਆਂ ਦੀ ਪਤਲੀ ਵਾਂਗੂ ਮਾਂਜ ਦੇਣਗੇ
ਵੇ ਓ ਪੰਜ ਸੱਤ ਜਨੇ ਰੋਜ ਰਲੇ ਹੁੰਦੇ ਆ
ਭਾਈਆਂ ਦੀ ਪਤਲੀ ਵਾਂਗੂ ਮਾਂਜ ਦੇਣਗੇ
ਵੇ ਓ ਪੰਜ ਸੱਤ ਜਨੇ ਰੋਜ ਰਲੇ ਹੁੰਦੇ ਆ
ਕਿੱਲਾ ਭਾਵੇ ਜੱਟ ਨੂੰ ਨੀ ਪਾਉਣਾ ਪਵੇ ਗਹਨੇ
ਗੱਲ ਸੁਣ ਆਪਣੀ ਨੀ ਵੀਰਾ ਦੀ ਏ ਭਾਈਨੇ
ਕਿੱਲਾ ਭਾਵੇ ਜੱਟ ਨੂੰ ਨੀ ਪਾਉਣਾ ਪਵੇ ਗਹਨੇ
ਗੱਲ ਸੁਣ ਆਪਣੀ ਨੀ ਵੀਰਾ ਦੀ ਏ ਭਾਈਨੇ
ਮੂਟੋ ਇਕ ਸਾਦਾ ਸਾਨੂੰ ਲਾਂਘ ਕੇ ਦਿਖਾਵੇ
ਮੂਟੋ ਇਕ ਸਾਦਾ ਸਾਨੂੰ ਲਾਂਘ ਕੇ ਦਿਖਾਵੇ
ਤੇਰੇ ਕਾਰਕੇ ਨੀ ਚੁੱਪ
ਤੇਰੇ ਕਾਰਕੇ ਨੀ ਚੁੱਪ ਕਿਟੇ ਰਹਿਣੇ ਆ
ਉੰਜ ਲਾਂਦੀ ਬੁੱਚੀ ਸਾਨੂੰ ਕੋਈ ਖੰਗ ਕੇ ਦਿਖਾਵੇ
ਤੇਰੇ ਕਾਰਕੇ ਨੀ ਚੁੱਪ ਕਿਟੇ ਰਹਿਣੇ ਆ
ਉੰਜ ਕੁੱਟੀ ਬਿੱਲੀ ਸਾਨੂੰ ਕੋਈ ਖੰਗ ਕੇ ਦਿਖਾਵੇ
ਕਈ ਫਿਰਦੇ ਨੇ ਤੇਰੀਆਂ ਜ਼ਾਦਾ ਚ ਬਹਿਨੂ
ਵੀਰ ਮੇਰੇ ਫਿਰਦੇ ਨੇ ਗੱਲ ਪਾਇਣ ਨੂ
ਕਈ ਫਿਰਦੇ ਨੇ ਤੇਰੀਆਂ ਜ਼ਾਦਾ ਚ ਬਹਿਨੂ
ਵੀਰ ਮੇਰੇ ਫਿਰਦੇ ਨੇ ਗੱਲ ਪਾਇਣ ਨੂ
ਗੱਲਾਂ ਸੁਣ ਲੋਕਾਂ ਦੀਆਂ ਜਲੇ ਹੁੰਦੇ ਆ
ਸੁਣ ਸੁਣ ਲੋਕਾਂ ਦੀਆਂ ਜਲੇ ਹੁੰਦੇ ਆ
ਭਾਈਆਂ ਦੀ ਪਤਲੀ ਵਾਂਗੂ
ਭਾਈਆਂ ਦੀ ਪਤਲੀ ਵਾਂਗੂ ਮਾਂਜ ਦੇਣਗੇ
ਵੇ ਓ ਪੰਜ ਸੱਤ ਜਨੇ ਰੋਜ ਰਲੇ ਹੁੰਦੇ ਆ
ਭਾਈਆਂ ਦੀ ਪਤਲੀ ਵਾਂਗੂ ਮਾਂਜ ਦੇਣਗੇ
ਵੇ ਓ ਪੰਜ ਸੱਤ ਜਨੇ ਰੋਜ ਰਲੇ ਹੁੰਦੇ ਆ
ਜੇ ਵੀਰ ਤੇਰੇ ਪਾਏ ਅੱਗੇ ਵੈਰ ਜੱਟੀਏ
ਕੱਲੇ ਕੱਲੇ ਨੂ ਦਿਆਂਗੇ ਜੁੱਟੀ ਫੇਰ ਜੱਟੀਏ
ਜੇ ਵੀਰ ਤੇਰੇ ਪਾਏ ਅੱਗੇ ਵੈਰ ਜੱਟੀਏ
ਕੱਲੇ ਕੱਲੇ ਰੋਧ ਦਿਆਂਗੇ ਜੁੱਟੀ ਫੇਰ ਜੱਟੀਏ
ਕੱਢਣੀ ਓ ਸਾਪ ਜੇਹਦਾ ਡਾਂਗ ਕੇ ਦਿਖਾਵੇ
ਕੱਢਣੀ ਓ ਸਾਪ ਜੇਹਦਾ ਡਾਂਗ ਕੇ ਦਿਖਾਵੇ
ਤੇਰੇ ਕਾਰਕੇ ਨੀ ਚੁੱਪ
ਤੇਰੇ ਕਾਰਕੇ ਨੀ ਚੁੱਪ ਕਿਟੇ ਰਹਿਣੇ ਆ
ਉੰਜ ਕੁੱਟੀ ਬਿੱਲੀ ਸਾਨੂੰ ਕੋਈ ਖੰਗ ਕੇ ਦਿਖਾਵੇ
ਤੇਰੇ ਕਾਰਕੇ ਨੀ ਚੁੱਪ ਕਿਟੇ ਰਹਿਣੇ ਆ
ਉੰਜ ਲਾਂਦੀ ਬੁੱਚੀ ਸਾਨੂੰ ਕੋਈ ਖੰਗ ਕੇ ਦਿਖਾਵੇ
ਵੀਰ ਕਹਿੰਦੇ ਮੌਤ ਨੂੰ ਹੀ ਮਾਸੀ ਚਾਨ ਵੇ
ਹੱਥਾਂ ਵਿੱਚ ਰੱਖਦੇ ਗੰਦਾਸੀ ਚਾਨ ਵੇ
ਵੀਰ ਕਹਿੰਦੇ ਮੌਤ ਨੂੰ ਹੀ ਮਾਸੀ ਚਾਨ ਵੇ
ਹੱਥਾਂ ਵਿੱਚ ਰੱਖਦੇ ਗੰਦਾਸੀ ਚਾਨ ਵੇ
ਖੰਡੇ ਜੋ ਮੁੜਗੇ ਵੇ ਤਲੇ ਹੁੰਦੇ ਆ
ਖੰਡੇ ਜੋ ਮੁੜਗੇ ਵੇ ਤਲੇ ਹੁੰਦੇ ਆ
ਭਾਈਆਂ ਦੀ ਪਤਲੀ ਵਾਂਗੂ
ਭਾਈਆਂ ਦੀ ਪਤਲੀ ਵਾਂਗੂ ਮਾਂਜ ਦੇਣਗੇ
ਵੇ ਓ ਪੰਜ ਸੱਤ ਜਨੇ ਰੋਜ ਰਲੇ ਹੁੰਦੇ ਆ
ਭਾਈਆਂ ਦੀ ਪਤਲੀ ਵਾਂਗੂ ਮਾਂਜ ਦੇਣਗੇ
ਵੇ ਓ ਪੰਜ ਸੱਤ ਜਨੇ ਰੋਜ ਰਲੇ ਹੁੰਦੇ ਆ
ਕੁੱਤਿਆਂ ਕੀ ਕਰਨਾ ਸ਼ਿਕਾਰ ਸ਼ੇਰ ਦਾ
ਵੇਖੁ ਤੇਰੇ ਬੁੱਗੇ ਅੱਗੇ ਕੌਣ ਵੇਰਦਾ
ਹਾਏ ਨੀ ਕੁੱਤਿਆਂ ਕੀ ਕਰਨਾ ਸ਼ਿਕਾਰ ਸ਼ੇਰ ਦਾ
ਵੇਖੁ ਤੇਰੇ ਬੁੱਗੇ ਅੱਗੇ ਕੌਣ ਵੇਰਦਾ
ਰਾਜ ਗਡ ਪਾਣੀ ਕੋਈ ਮੰਗ ਕੇ ਦਿਖਾਵੇ
ਡੱਲ ਗਡ ਪਾਣੀ ਕੋਈ ਮੰਗ ਕੇ ਦਿਖਾਵੇ
ਤੇਰੇ ਕਾਰਕੇ ਨੀ ਚੁੱਪ
ਤੇਰੇ ਕਾਰਕੇ ਨੀ ਚੁੱਪ ਕਿਟੇ ਰਹਿਣੇ ਆ
ਉੰਜ ਕੁੱਟੀ ਬਿੱਲੀ ਸਾਨੂੰ ਕੋਈ ਖੰਗ ਕੇ ਦਿਖਾਵੇ
ਤੇਰੇ ਕਾਰਕੇ ਨੀ ਚੁੱਪ ਕਿਟੇ ਰਹਿਣੇ ਆ
ਉੰਜ ਲਾਂਦੀ ਬੁੱਚੀ ਸਾਨੂੰ ਕੋਈ ਖੰਗ ਕੇ ਦਿਖਾਵੇ
ਭਾਈਆਂ ਦੀ ਪਤਲੀ ਵਾਂਗੂ ਮਾਂਜ ਦੇਣਗੇ
ਵੇ ਓ ਪੰਜ ਸੱਤ ਜਨੇ ਰੋਜ ਰਲੇ ਹੁੰਦੇ ਆ
ਤੇਰੇ ਕਾਰਕੇ ਨੀ ਚੁੱਪ ਕਿਟੇ ਰਹਿਣੇ ਆ
ਉੰਜ ਕੁੱਟੀ ਬਿੱਲੀ ਸਾਨੂੰ ਕੋਈ ਖੰਗ ਕੇ ਦਿਖਾਵੇ
ਭਾਈਆਂ ਦੀ ਪਤਲੀ ਵਾਂਗੂ ਮਾਂਜ ਦੇਣਗੇ
ਵੇ ਓ ਪੰਜ ਸੱਤ ਜਨੇ ਰੋਜ ਰਲੇ ਹੁੰਦੇ ਆ
ਤੇਰੇ ਕਾਰਕੇ ਨੀ ਚੁੱਪ ਕਿਟੇ ਰਹਿਣੇ ਆ
ਉੰਜ ਕੁੱਟੀ ਬਿੱਲੀ ਸਾਨੂੰ ਕੋਈ ਖੰਗ ਕੇ ਦਿਖਾਵੇ