Оберіть трек для відтворення

Yeah Mr. Rass
ਬਰੱਰ, Rass
Yeah
ਓ ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
Record ਮਾੜੇ ਆ ਤੇ ਰੌਲੇ ਵੱਡੇ ਪੁੱਤਰ ਤੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ ਓਏ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
ਕੰਮ ਸਾਰੇ ਬੱਲੀਏ ਨੀ ਦੋ ਦੋ
ਨਾ ਨਾ ਰਹਿਣ ਦੇ ਨਾ ਪੁੱਛ ਮੇਰਾ ਹਾਲ ਨੀ (yeah)
ਅੱਖ ਟਿੱਕੇ ਲਾਈ ਫਿਰਾਂ ਸ਼ੱਕੇ ਮਾਲ ਨੀ
ਮੇਰੇ ਨਾਂ ਤੇ ਸ਼ਹਿਰ ਤੇਰੇ ਕੋਈ ਬੇਕਾਲ ਨੀ
ਬੈਠਾ ਚੱਲਦਾ ਵਪਾਰ ਬੰਦੇ ਅੰਦਰ ਦੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
Why they wanna move like that? Why you want gwan?
Why you want act like that? Why you play hard?
ਓ ਜੀਪਾਂ ਕਾਲੀਆਂ ਤੇ ਚਿੱਟੇ ਪਾਏ ਬਾਣੇ ਨੀ
ਵਿਹਲੇ ਰਹਿਣ ਕੀਚੇ ਕੰਮ ਪੈਣੇ ਠਾਣੇ ਨੀ
ਉਂਝ ਯਾਰਾਂ ਦਾ ਤੇ ਕੋਈ role model ਨਾ
Dhillon ਜਿਹਾ ਬਣ’ਨਾ ਆ ਖੈਨੇ ਆਲੇ ਨੀ
ਮੁੰਡੇ gentle ਤੇ ਨਾਰਾਂ ਕਹਿਣ ਲਫੰਡਰ ਜਿਹੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
ਓ talk ਸੁੱਤੇ ਨੂੰ ਨਾ ਕਰੀਦੀ ਆ call ਨੀ
9mm ਨੇ ਫੇਰ ਪਸਤੌਲ ਨੀ
ਐੱਡੇ ਮਾੜੇ ਵੀ ਨੀ ਉਂਝ ਮਿਲਣ ਸਾਰ ਆ
ਚੱਲੇ ਇੱਕ ਨਾ ਦੂਜੇ ਦੀ hold call ਨੀ
ਕਹਿਣ ਬਾਪੂ ਦੇ ਮੁਤਾਬਿਕ ਥੋੜੇ ਕੰਜਰ ਨੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
ਵੈਰੀ ਵੈਰ ਪਾਕੇ ਛੱਕ ਦੇ ਆ ਜੂਹਾ ਨੀ
ਸ਼ੌਂਕੀ ਸੁੱਕੇ ਦੇ ਤੇ ਕਦੇ ਕਦੇ ਧੂਆ ਨੀ
ਆਇਆ ਸੂਰਤ ਦੇਖ ਮਾੜੇਆਂ ਦੀ ਧੀੜੇ ਨੀ
ਮਾਇਆ ਕਿੱਥੋਂ ਉਹਦੀ ਲੱਭਦੇ ਆ ਸੂਹਾ ਨੀ
ਓ ਜਵਾਕ ਵੀ ਬਥੇਰੀ, ਪਰ humble ਜਿਹੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ (ਆਹਾ)
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
ਓ ਖੱਟੀ ਹੱਕਦੀ ਆ ਭਾਵੇਂ ਮਾੜੇ ਧੰਦੇ ਨੀ
ਨਾਲ ਫੋਟੋਆਂ ਚ ਜਿਹੜੇ ਚੰਗੇ ਬੰਦੇ ਨੀ
ਮੁੰਡੇ ਮਾਝੇ ਦੇ ਤਾਂ ਪਹਿਲਾ ਈ ਬਦਨਾਮ ਆ
ਓਹਦੋ ਫਰ ਚਤੋ ਪੈਰ ਕਾਲੇ ਮੰਦੇ ਨੀ
ਠੂੰ ਪਰਾ ਹੋ ਸੁਣੀਦੇ unknown ਨੰਬਰ ਦੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ (ਆਹਾ)
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
ਕੰਮ ਸਾਰੇ ਬੱਲੀਏ ਨੀ ਦੋ ਨੰਬਰ ਦੇ
Rass