Оберіть трек для відтворення
Сингл / Трек
ਛੇਤੀ ਆਕੇ ਮਿਲਜਾ ਬਿੱਬਾ
ਛੇਤੀ ਆਕੇ ਮਿਲਜਾ ਬਿੱਬਾ
ਤੇਰੇ ਬਿਨਾ ਨਾ ਗੁਜਾਰਾ ਏ
ਤੇਰੇ ਬਿਨਾ ਨਾ ਗੁਜਾਰਾ ਏ
ਪਹਿਲਾਂ ਤੇਰੇ ਨੈਣ ਮੈਂ ਵੇਖੇ
ਫਿਰ ਵੇਖਿਆ ਤੈਨੂੰ ਨੀ
ਪਹਿਲਾਂ ਤੇਰੇ ਨੈਣ ਮੈਂ ਵੇਖੇ
ਫਿਰ ਵੇਖਿਆ ਤੈਨੂੰ ਨੀ
ਛੇਤੀ ਆਕੇ ਮਿਲਜਾ ਬਿੱਬਾ
ਮਿਲਜਾ ਆਕੇ ਮੈਨੂੰ ਨੀ
ਛੇਤੀ ਆਕੇ ਮਿਲਜਾ ਬਿੱਬਾ
ਮਿਲਜਾ ਆਕੇ ਮੈਨੂੰ ਨੀ
ਓ ਵੱਸੋਂ ਬਾਹਰ ਦਿਲ ਹੋ ਗਿਆ
ਵੱਸੋਂ ਬਾਹਰ ਦਿਲ ਹੋ ਗਿਆ
ਕੋਈ ਚੱਲਦਾ ਨਾ ਚਾਰਾ ਏ
ਤੇਰੇ ਬਿਨਾ ਨਾ ਗੁਜ਼ਾਰਾ ਏ
ਕੋਈ ਚੱਲਦਾ ਨਾ ਚਾਰਾ ਏ
ਤੇਰੇ ਬਿਨਾ ਨਾ ਗੁਜ਼ਾਰਾ ਏ
ਤੇਰੇ ਮੱਥੇ ਦੀ ਲਟ ਸੱਜਣੀ
ਸਜਦਾ ਮੈਨੂੰ ਕਰਦੀ ਏ
ਤੇਰੇ ਮੱਥੇ ਦੀ ਲਟ ਸੱਜਣੀ
ਸਜਦਾ ਮੈਨੂੰ ਕਰਦੀ ਏ
ਮੇਰੇ ਗਲ ਦੀ ਗਾਣੀ ਸੋਹਣੀ
ਤੇਰਾ ਹੀ ਦਮ ਭਰਦੀ ਏ
ਨੀ ਦਿਲ ਮੇਰਾ ਹੋਣਾ ਸੋਚਦਾ
ਨੀ ਇੱਕ ਵਾਰੀ ਹੋਣਾ ਸੋਚਦਾ
ਅੱਖ ਤੇਰੀ ਵਲਾ ਤਾਰਾ ਏ
ਤੇਰੇ ਬਿਨਾ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾ ਨਾ ਗੁਜ਼ਾਰਾ ਏ
ਮੋਰਾਂ ਵਰਗੀ ਤੋਰਨ ਤੁਰਦੀ
ਹਿਰਣੀ ਵਰਗੀਏ ਕੁੜੀਏ ਨੀ
ਮੋਰਾਂ ਵਰਗੀ ਤੋਰਨ ਤੁਰਦੀ
ਹਿਰਣੀ ਵਰਗੀਏ ਕੁੜੀਏ ਨੀ
ਆਪਣੇ ਘਰ ਵੱਲ ਜਾਂਦੇ ਜਾਂਦੇ
ਤੇਰੇ ਘਰ ਵੱਲ ਮੁੜੀਏ ਨੀ
ਆਪਣੇ ਘਰ ਵੱਲ ਜਾਂਦੇ ਜਾਂਦੇ
ਤੇਰੇ ਘਰ ਵੱਲ ਮੁੜੀਏ ਨੀ
ਜੋ ਪਿਆਰ ਤੇਰੇ ਨਾਲ ਹੋ ਗਿਆ
ਪਿਆਰ ਤੇਰੇ ਨਾਲ ਹੋ ਗਿਆ
ਐਂਵੇ ਹੋਣਾ ਨਾ ਦੁਬਾਰਾ ਏ
ਤੇਰੇ ਬਿਨਾ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾ ਨਾ ਗੁਜ਼ਾਰਾ ਏ
ਮੇਰੇ ਨਾਂ ਦੀ ਹੱਥ ਤੇਰੇ ਤੇ
ਲੱਗਣੀ ਬਿਲੋ ਮਹਿੰਦੀ ਏ
ਮੇਰੇ ਨਾਂ ਦੀ ਹੱਥ ਤੇਰੇ ਤੇ
ਲੱਗਣੀ ਬਿਲੋ ਮਹਿੰਦੀ ਏ
ਮੇਰੇ ਨਾਂ ਦੀ
ਮੇਰੇ ਨਾਂ ਦੀ ਹੱਥ ਤੇਰੇ ਤੇ
ਲੱਗਣੀ ਬਿਲੋ ਮਹਿੰਦੀ ਏ
ਮੇਰੇ ਨਾਂ ਦੀ ਹੱਥ ਤੇਰੇ ਤੇ
ਲੱਗਣੀ ਬਿਲੋ ਮਹਿੰਦੀ ਏ
ਮੇਰੇ ਨਾਂ ਦੀ ਹੱਥ ਤੇਰੇ ਤੇ
ਲੱਗਣੀ ਬਿਲੋ ਮਹਿੰਦੀ ਏ
ਮੇਰੀ ਤੂੰ ਵੀ ਹੋਣਾ ਚਾਹੁੰਦੀ
ਅੱਖ ਤੇਰੀ ਇਹ ਕਹਿੰਦੀ ਏ
ਮੇਰੀ ਤੂੰ ਵੀ ਹੋਣਾ ਚਾਹੁੰਦੀ
ਅੱਖ ਤੇਰੀ ਇਹ ਕਹਿੰਦੀ ਏ
ਨੀ ਗਲ ਲੱਗ ਮਿਲ ਸੋਹਣੀਏ
ਤੇਰੀਆਂ ਉਡੀਕਾਂ ਕਰਦਾ
ਖੜਾ ਗਭਰੂ ਕੁਆਰਾ ਏ
ਤੇਰੇ ਬਿਨਾ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾ ਨਾ ਗੁਜ਼ਾਰਾ ਏ
ਤੇਰੇ ਬਿਨਾ ਨਾ ਗੁਜ਼ਾਰਾ ਏ
ਤੇਰੇ ਬਿਨਾ ਨਾ ਗੁਜ਼ਾਰਾ ਏ