Оберіть трек для відтворення
ਚੋਰੀ ਚੋਰੀ ਤੱਕਦਾ ਮੈਨੂੰ ਤੇਨੂੰ ਫੜਿਆ
ਮੇਰਾ ਵੀ ਆ target ਤੂ ਹੀ ਆ ਅੜਿਆ
ਚੋਰੀ ਚੋਰੀ ਤੱਕਦਾ ਮੈਨੂੰ ਤੇਨੂੰ ਫੜਿਆ
ਮੇਰਾ ਵੀ ਆ target ਤੂ ਹੀ ਆ ਅੜਿਆ
ਦੇਖ double ਅੱਡੀ ਤੇਨੂੰ ਵੇਖ ਲੌਂਦੀ ਨਡੀ
ਦੇਖ double ਅੱਡੀ ਤੇਨੂੰ ਵੇਖ ਲੌਂਦੀ ਨਡੀ
ਮੈਥੋਂ ਗਈ ਨਾ ਹੋਸ਼ ਸੰਭਾਲੀ ਵੇ
ਜ਼ਰਾ ਲੱਭ ਦੇ ਗਬਰੂਆ
ਡਿਗੀ ਨੱਚਦੀ ਦੀ ਕੰਨ ਤੋ ਵਾਲ਼ੀ ਵੇ
ਜ਼ਰਾ ਲੱਭ ਦੇ ਗਬਰੂਆ
ਡਿਗੀ ਨੱਚਦੀ ਦੀ ਕੰਨ ਤੋ ਵਾਲ਼ੀ ਵੇ
ਜ਼ਰਾ ਲੱਭ ਦੇ ਗਬਰੂਆ
ਸਮਝ ਲਾ ਜੱਟੀ ਦਾ ਇਸ਼ਾਰਾ ਭੋਰਾ ਤਾ
ਪਹਿਲ ਕਰ ਦੂਰਿਆ ਮਿਟਾ ਦੇ ਸੋਹਣੇਯਾ
ਗੱਡੀ ਤੇ ਪਰਾਂਦੀਆਂ ਸਜਾਈ ਫਿਰਦਾ
ਪਰਾਂਦੀ ਜੁਲਫਾ ਤੇ ਵੀ ਸਜਾ ਦੇ ਸੋਹਣੇਯਾ
ਸਮਝ ਲਾ ਜੱਟੀ ਦਾ ਇਸ਼ਾਰਾ ਭੋਰਾ ਤਾ
ਪਹਿਲ ਕਰ ਦੂਰਿਆ ਮਿਟਾ ਦੇ ਸੋਹਣੇਯਾ
ਗੱਡੀ ਤੇ ਪਰਾਂਦੀਆਂ ਸਜਾਈ ਫਿਰਦਾ
ਪਰਾਂਦੀ ਜੁਲਫਾ ਤੇ ਵੀ ਸਜਾ ਦੇ ਸੋਹਣੇਯਾ
ਤੇਰੀ ਬਣ ਜਾਣੀ ਟੋਹਰ ਜੱਟਾ ਬਾਲੀ ਜੇ
ਪੱਟ ਸਕ ਦੇ ਗਬਰੂਆ
ਡਿਗੀ ਨੱਚਦੀ ਦੀ ਕੰਨ ਤੋ ਵਾਲ਼ੀ ਵੇ
ਜ਼ਰਾ ਲੱਭ ਦੇ ਗਬਰੂਆ
ਡਿਗੀ ਨੱਚਦੀ ਦੀ ਕੰਨ ਤੋ ਵਾਲ਼ੀ ਵੇ
ਜ਼ਰਾ ਲੱਭ ਦੇ ਗਬਰੂਆ
ਕਿਸੇ ਨੂ ਨਾ ਜੱਟਾ ਕੁੜੀ follow ਕਰਦੀ
ਤੇਨੂੰ follow ਕਰਨੇ ਨੂ ਚਿਤ ਕਰਦਾ
ਦਿਲ ਦੀ ਡੌਕਟਰਾ ਦਵਾਈ ਭਰ ਦੀ
ਤੇਰੇ ਉੱਤੇ ਮੱਲੋ ਮੱਲੀ ਜਾਵੇ ਮਰਦਾ
ਕਿਸੇ ਨੂ ਨਾ ਜੱਟਾ ਕੁੜੀ follow ਕਰਦੀ
ਤੇਨੂੰ follow ਕਰਨੇ ਨੂ ਚਿਤ ਕਰਦਾ
ਦਿਲ ਦੀ ਡੌਕਟਰਾ ਦਵਾਈ ਭਰ ਦੀ
ਤੇਰੇ ਉੱਤੇ ਮੱਲੋ ਮੱਲੀ ਜਾਵੇ ਮਰਦਾ
ਅਮਰੀਕੇ ਆਲੇ ਸਿੱਧੂਆ ਪਈ ਕਾਹਲੀ ਵੇ
ਜੱਟਾ ਹੱਕ ਲੈ ਗਬਰੂਆ
ਡਿਗੀ ਨੱਚਦੀ ਦੀ ਕੰਨ ਤੋ ਵਾਲ਼ੀ ਵੇ
ਜ਼ਰਾ ਲੱਭ ਦੇ ਗਬਰੂਆ
ਡਿਗੀ ਨੱਚਦੀ ਦੀ ਕੰਨ ਤੋ ਵਾਲ਼ੀ ਵੇ
ਜ਼ਰਾ ਲੱਭ ਦੇ ਗਬਰੂਆ