Оберіть трек для відтворення
ਆ ਆ ਆ ਆ
ਆ ਆ ਆ ਆ
ਦਿਨ ਰਾਤ ਅੱਖਾਂ ਤੋਂ ਬਰਸਣ ਹੰਜੂ
ਮੈਂ ਤੇ ਬਾਦਲ ਹੋ ਗਈ
ਮੈਂ ਤੇ ਬਾਦਲ ਹੋ ਗਈ
ਮੇਰੀ ਚੁਗਲੀ ਕਰਦੇ ਆਸ਼ਿਕ
ਤੇਰੇ ਪਿੱਛੇ ਪਾਗਲ ਹੋ ਗਈ
ਤੇਰੇ ਪਿੱਛੇ ਪਾਗਲ ਹੋ ਗਈ
ਦਿਨ ਰਾਤ ਅੱਖਾਂ ਤੋਂ ਬਰਸਣ ਹੰਜੂ
ਮੈਂ ਤੇ ਬਾਦਲ ਹੋ ਗਈ
ਮੇਰੀ ਚੁਗਲੀ ਕਰਦੇ ਆਸ਼ਿਕ
ਤੇਰੇ ਪਿੱਛੇ ਪਾਗਲ ਹੋ ਗਈ
ਕੱਸੇ ਤਾਨਾ ਮੈਨੂੰ ਮੇਰੀ ਪਰਜਾਈ ਵੇ
ਤੂੰ ਨੀ ਆਣਾ ਨੀ ਆਣਾ ਹਰਜਾਈ ਵੇ
ਸਾਡੇ ਪੱਲੇ ਤਾਂ ਬਸ ਤਨਹਾਈ ਵੇ
ਤੂੰ ਨੀ ਆਣਾ ਨੀ ਆਣਾ ਹਰਜਾਈ ਵੇ
ਹਾਂ ਇਕ ਤੇ ਕਰ ਗਿਆ ਸਾਡੇ ਨਾਲ ਸੀਨਾ ਜੋਰੀਆਂ
ਤੇ ਉੱਤੋਂ ਕਹਿਣਾ ਐ ਤੇਰਾ ਗੁਨਾਹ ਕਿੱਥੇ ਏ
ਤੂੰ ਜਿਥੇ ਜਾ ਕੇ ਰੱਜ ਰੱਜ ਕੀਤੀਆਂ ਨੇ ਬੇਵਫਾਈਆਂ
ਮੈਂ ਖੋਦ ਲਾ ਓਥੇ ਕਬਰ ਮੇਰੀ ਓ ਥਾਂ ਕਿੱਥੇ ਏ
ਪੀੜਾਂ ਲੱਗੀਆਂ ਤੇ ਲੱਬੀ ਨਾ ਦਵਾਈ ਵੇ
ਤੂੰ ਨੀ ਆਣਾ ਨੀ ਆਣਾ ਹਰਜਾਈ ਵੇ
ਐਥੇ ਮੇਰੀ ਤੇ ਹੋ ਗਈ ਆ ਸਗਾਈ ਵੇ
ਤੂੰ ਨੀ ਆਣਾ ਨੀ ਆਣਾ ਹਰਜਾਈ ਵੇ
ਆ ਆ ਆ ਆ
ਹੋ ਅੱਧੀ ਰਾਤੀ ਹੋਰ ਨਾਰਾ ਕੋਲ ਜਾਇਆ ਕਰਦੈ
ਹੋ ਕਿੰਨੀ ਚੰਗੀ ਤਰਾਂ ਗਮ ਵੇ ਤੂੰ ਜਾਇਆ ਕਰਦੈ
ਤੂੰ ਸਮੇਂ ਬੰਦ ਕਮਰੇ ਚ ਸਾਨੂੰ ਆਪਣਾ ਦੱਸੇ
ਕਾਹਤੋਂ ਲੋਕਾਂ ਅੱਗੇ ਫਿਰ ਤੂੰ ਪਰਾਇਆ ਕਰਦੈ
ਹੋ ਤੇਰੇ ਬਾਅਦ ਹੁਣ ਪਿਆਰ ਸਾਨੂੰ ਕੌੜਾ ਲੱਗਦਾ ਏ
ਮਹੁੱਬਤ ਨੀ ਲੱਗਦੀ ਇਹ ਰੌਲਾ ਲੱਗਦਾ ਏ
ਹੋ ਤੇਰੇ ਬਾਅਦ ਹੁਣ ਪਿਆਰ ਸਾਨੂੰ ਕੌੜਾ ਲੱਗਦਾ ਏ
ਮਹੁੱਬਤ ਨੀ ਲੱਗਦੀ ਇਹ ਰੌਲਾ ਲੱਗਦਾ ਏ
ਛੱਡੇ ਪਿੱਛਾ ਨਾ ਤੇਰੀ ਪਰਛਾਂਵੀਂ ਵੇ
ਤੂੰ ਨੀ ਆਣਾ ਨੀ ਆਣਾ ਹਰਜਾਈ ਵੇ
ਪਾਗਲ ਕਮਲੇ ਜਾ ਹੋ ਗਏ ਆ ਸ਼੍ਦਾਈ ਵੇ
ਤੂੰ ਨੀ ਆਣਾ ਨੀ ਆਣਾ ਹਰਜਾਈ ਵੇ
ਹਾਂ ਇਕ ਤੇ ਕਰ ਗਿਆ ਸਾਡੇ ਨਾਲ ਸੀਨਾ ਜ਼ੋਰੀਆਂ
ਤੇ ਉੱਤੋਂ ਕਹਿਣਾ ਏ ਤੇਰਾ ਗੁਨਾਹ ਕਿੱਥੇ ਏ
ਤੂੰ ਜਿਥੇ ਜਾ ਕੇ ਰੱਜ ਰੱਜ ਕੀਤੀਆਂ ਨੇ ਬੇਵਫਾਈਆਂ
ਮੈਂ ਖੋਦ ਲਾ ਓਥੇ ਕਬਰ ਮੇਰੀ ਓ ਥਾਂ ਕਿੱਥੇ ਏ
ਪੀੜਾਂ ਲੱਗੀਆਂ ਤੇ ਲੱਬੀ ਨਾ ਦਵਾਈ ਵੇ
ਤੂੰ ਨੀ ਆਣਾ ਨੀ ਆਣਾ ਹਰਜਾਈ ਵੇ
ਹੋ ਐਥੇ ਮੇਰੀ ਤੇ ਹੋ ਗਈ ਆ ਸਗਾਈ ਵੇ
ਤੂੰ ਨੀ ਆਣਾ ਨੀ ਆਣਾ ਹਰਜਾਈ ਵੇ