Оберіть трек для відтворення
ਛੱਡ ਹੀਲ ਸ਼ੀਲ ਜੁੱਤੀ ਪਾ ਲੈ Punjabi ਤੂੰ
ਛੱਡ English ਗਾਣਾ ਗਾ ਲੈ Punjabi ਤੂੰ
ਛੱਡ ਹੀਲ ਸ਼ੀਲ ਜੁੱਤੀ ਪਾ ਲੈ Punjabi ਤੂੰ
ਛੱਡ English ਗਾਣਾ ਗਾ ਲੈ Punjabi ਤੂੰ
ਤੈਨੂੰ ਕਿੱਸੇ ਨੇ ਨੀ ਦੱਸਿਆ ਤੂੰ ਕਿੰਨੀ ਸੋਹਣੀ ਲੱਗੇ
Damn Good Look ਤੇਰੀ ਚੈਨ ਵੈਨ ਠੱਗੇ
ਕਿੱਸੇ ਨੇ ਨੀ ਦੱਸਿਆ ਤੂੰ ਕਿੰਨੀ ਸੋਹਣੀ ਲੱਗੇ
Damn Good Look ਤੇਰੀ ਚੈਨ ਵੈਨ ਠੱਗੇ
ਵਾਂਗਾ ਕੋਕਾ ਝਾਂਜਰਾਂ ਤੇ ਰੇਸ਼ਮੀ ਪਰਾਂਦਾ ਨੀ
ਸ਼ਹਿਰ ਪਟਿਆਲੇ ਤੋੰ ਮੈਂ ਤੇਰੇ ਲਈ ਲੈਆਂਦਾ ਨੀ
ਹਾਰ ਤੇ ਸ਼ਿੰਗਾਰ ਸਾਰਾ ਲਾ ਲੈ Punjabi ਤੂੰ
ਛੱਡ ਹੀਲ ਸ਼ੀਲ ਛੱਡ ਛੱਡ ਹੀਲ ਸ਼ੀਲ
ਛੱਡ ਹੀਲ ਸ਼ੀਲ ਜੁੱਤੀ ਪਾ ਲੈ Punjabi ਤੂੰ
ਛੱਡ English ਗਾਣਾ ਗਾ ਲੈ Punjabi ਤੂੰ
ਛੱਡ ਹੀਲ ਸ਼ੀਲ ਜੁੱਤੀ ਪਾ ਲੈ Punjabi ਤੂੰ
ਛੱਡ English ਗਾਣਾ ਗਾ ਲੈ Punjabi ਤੂੰ
Angel Face ਉੱਤੇ ਆ ਨਖਰੇ ਵੀ ਫੱਬ ਦੇ ਨੇ
Rome Delhi Paris ਦੇ Top Brand ਲਭਦੇ ਨੇ
Angel Face ਉੱਤੇ ਆ ਨਖਰੇ ਵੀ ਫੱਬ ਦੇ ਨੇ
Rome Delhi Paris ਦੇ Top Brand ਲਭਦੇ ਨੇ
ਓ ਕਰਾਂ ਕੁਰਬਾਨ ਜਾਨ ਕੀ ਏ ਚੀਜ਼ ਪੈਸਾ ਨੀ
ਇਕ ਹੁੰਦਾ ਲੱਖਾਂ ਚ ਪਟੋਲਾ ਤੇਰੇ ਜੈਸਾ ਨੀ
ਓ ਕਰਾਂ ਕੁਰਬਾਨ ਜਾਨ ਕੀ ਏ ਚੀਜ਼ ਪੈਸਾ ਨੀ
ਇਕ ਹੁੰਦਾ ਲੱਖਾਂ ਚ ਪਟੋਲਾ ਤੇਰੇ ਜੈਸਾ ਨੀ
ਆਜਾ ਸੁਤ Stunning ਸਾਲਾ ਲੈ Punjabi ਤੂੰ
ਛੱਡ ਹੀਲ ਸ਼ੀਲ ਛੱਡ ਛੱਡ ਹੀਲ ਸ਼ੀਲ
ਛੱਡ ਹੀਲ ਸ਼ੀਲ ਜੁੱਤੀ ਪਾ ਲੈ Punjabi ਤੂੰ
ਛੱਡ English ਗਾਣਾ ਗਾ ਲੈ Punjabi ਤੂੰ
ਛੱਡ ਹੀਲ ਸ਼ੀਲ ਜੁੱਤੀ ਪਾ ਲੈ Punjabi ਤੂੰ
ਛੱਡ English ਗਾਣਾ ਗਾ ਲੈ Punjabi ਤੂੰ
Valentines ਉੱਤੇ ਤੈਨੂੰ ਕਰਨਾ Propose ਮੈਂ
ਐਨੇ ਜੋਗਾ ਹੈ ਨੀ ਤੈਨੂੰ ਦੇਵਾਂ Red Rose ਮੈਂ
Valentines ਉੱਤੇ ਤੈਨੂੰ ਕਰਨਾ Propose ਮੈਂ
ਐਨੇ ਜੋਗਾ ਹੈ ਨੀ ਤੈਨੂੰ ਦੇਵਾਂ Red Rose ਮੈਂ
ਓ ਤੰਗ Tog Walk ਉੱਤੇ ਲੱਕ ਕਰੇ Shake ਨੀ
ਤੇਰੇ ਅੱਗੇ Beauty ਸਾਰੀ ਲੱਗੇ ਮੈਨੂੰ Fake ਨੀ
ਓ ਤੰਗ Tog Walk ਉੱਤੇ ਲੱਕ ਕਰੇ Shake ਨੀ
ਤੇਰੇ ਅੱਗੇ Beauty ਸਾਰੀ ਲੱਗੇ ਮੈਨੂੰ Fake ਨੀ
ਸੋਨੇ ਤੇ ਸੁਹਾਗਾ ਦਿਲ ਆ ਲੈ Punjabi ਤੂੰ
ਛੱਡ ਹੀਲ ਸ਼ੀਲ ਛੱਡ ਛੱਡ ਹੀਲ ਸ਼ੀਲ
ਛੱਡ ਹੀਲ ਸ਼ੀਲ ਜੁੱਤੀ ਪਾ ਲੈ Punjabi ਤੂੰ
ਛੱਡ English ਗਾਣਾ ਗਾ ਲੈ Punjabi ਤੂੰ
ਛੱਡ ਹੀਲ ਸ਼ੀਲ ਜੁੱਤੀ ਪਾ ਲੈ Punjabi ਤੂੰ
ਛੱਡ English ਗਾਣਾ ਗਾ ਲੈ Punjabi ਤੂੰ