Оберіть трек для відтворення
ਕਈ ਕਈ ਵਾਰ ਚੜੀ ਕੋਠੇ ਤੇ ਹੋ ਹੋ
ਤੇ ਮੈਂ ਉਤਰੀ ਕਈ ਕਈ ਵਾਰੀ
ਕਈ ਕਈ ਵਾਰ ਚੜੀ ਕੋਠੇ ਤੇ
ਤੇ ਮੈਂ ਉਤਰੀ ਕਈ ਕਈ ਵਾਰੀ
ਆਜਾ ਸੱਜਣਾ ਨਾ ਜਾ ਸੱਜਣਾ
ਹੋ ਤੂੰ ਜੀਤਯਾ ਤੇ ਮੈਂ ਹਾਰੀ
ਕੇ ਆਖਾ ਹੁਣ ਆ ਆ ਆਜਾ
ਤੈਨੂੰ, ਅੱਖੀਆਂ ਉਡੀਕਦੀਆਂ (ਉਡੀਕਦੀਆਂ)
ਅੱਖੀਆਂ ਉਡੀਕਦੀਆਂ (ਹੋ ਲੱਗਦਾ ਨਾ ਜੀ ਵੇ)
ਅੱਖੀਆਂ ਉਡੀਕਦੀਆਂ (ਹੋ ਲੱਗਦਾ ਨਾ ਜੀ ਵੇ)
ਅੱਖੀਆਂ ਉਡੀਕਦੀਆਂ (ਉਡੀਕਦੀਆਂ)
ਅੱਖੀਆਂ ਉਡੀਕਦੀਆਂ (ਉਡੀਕਦੀਆਂ)
ਅੱਖੀਆਂ ਉਡੀਕਦੀਆਂ
ਅੱਖੀਆਂ ਉਡੀਕਦੀਆਂ ਲੱਗਦਾ ਨਾ ਜੀ ਵੇ
ਹੋ ਅੱਖੀਆਂ ਉਡੀਕਦੀਆਂ
ਹੋ ਲੱਗਦਾ ਨਾ ਜੀ ਵੇ
ਹੋ ਅੱਖੀਆਂ ਉਡੀਕਦੀਆਂ
ਹੋ ਲੱਗਦਾ ਨਾ ਜੀ ਵੇ
ਹੋ ਅੱਖੀਆਂ ਉਡੀਕਦੀਆਂ
ਹੋ ਲੱਗਦਾ ਨਾ ਜੀ ਵੇ
ਹੋ ਅੱਖੀਆਂ ਉਡੀਕਦੀਆਂ ਲੱਗਦਾ ਨਾ ਜੀ ਵੇ
ਹੋ ਜਿਥੇ ਜਾਕੇ ਬਹਿ ਗਏਓ ਵੇ ਓਥੇ ਤੇਰਾ ਕਿ ਵੇ
ਆ ਆ ਆਜਾ ਹੋ ਤੈਨੂੰ ਅੱਖੀਆਂ ਉਡੀਕਦੀਆਂ
ਉਡੀਕਦੀਆਂ
ਅੱਖੀਆਂ ਉਡੀਕਦੀਆਂ
ਹੋ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ
ਹੋ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ
ਉਡੀਕਦੀਆਂ
ਅੱਖੀਆਂ ਉਡੀਕਦੀਆਂ
ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ
ਹੋ ਅੱਖੀਆਂ ਉਡੀਕਦੀਆਂ
ਹੋ ਦਿਲ ਵਾਜਾ ਮਾਰਦਾ
ਹੋ ਅੱਖੀਆਂ ਉਡੀਕਦੀਆਂ
ਹੋ ਦਿਲ ਵਾਜਾ ਮਾਰਦਾ
ਹੋ ਅੱਖੀਆਂ ਉਡੀਕਦੀਆਂ
ਹੋ ਦਿਲ ਵਾਜਾ ਮਾਰਦਾ
ਹੋ ਅੱਖੀਆਂ ਉਡੀਕਦੀਆਂ, ਦਿਲ ਵਾਜਾ ਮਾਰਦਾ
ਆਜਾ ਪਿਆਰ ਪਾ ਲਿਆ ਹੈ ਵਾਸਤਾ ਹੈ ਪਿਆਰ ਦਾ
ਆ ਆ ਆਜਾ ਹੋ ਤੈਨੂੰ ਅੱਖੀਆਂ ਉਡੀਕਦੀਆਂ
ਉਡੀਕਦੀਆਂ
ਅੱਖੀਆਂ ਉਡੀਕਦੀਆਂ
ਹੋ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ
ਹੋ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ, ਉਡੀਕਦੀਆਂ
ਅੱਖੀਆਂ ਉਡੀਕਦੀਆਂ