Оберіть трек для відтворення
ਕੋਈ ਦੁੱਖ ਤੇ ਨਹੀਂ ਤੈਨੂੰ
ਤੇਰਾ ਫਿਕਰ ਰਹੇ ਮੈਨੂੰ
ਤੇਰਾ ਫਿਕਰ ਰਹੇ ਮੈਨੂੰ
ਕੋਈ ਦੁੱਖ ਤੇ ਨਹੀਂ ਤੈਨੂੰ
ਤੇਰਾ ਫਿਕਰ ਰਹੇ ਮੈਨੂੰ
ਤੇਰਾ ਕਿਵੇਂ ਲੱਗਿਆ ਹੋਣਾ ਐ
ਦਿਲ ਮੇਰਾ ਤਾਂ ਲਗੇ ਨਾ ਤੇਰੇ ਬਿਨ
ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
ਢੋਲਣਾ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
ਆ ਆ ਆ ਆ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
ਸੋਚਿਆ ਸੀ ਕੀ ਤੇ ਕੀ ਹੋ ਗਿਆ ਐ
ਸਾਡੀ ਵਾਰੀ ਰੱਬ ਸੋਂ ਗਿਆ ਐ
ਕਰੀਏ ਕੀ ਕਿੱਥੇ ਜਾਈਏ
ਕਿਦੇ ਕੋਲੋਂ ਮੰਗੀਏ ਦੁਆ
ਮੰਗੀਏ ਦੁਆ
ਸੋਚਿਆ ਸੀ ਕੀ ਤੇ ਕੀ ਹੋ ਗਿਆ ਐ
ਸਾਡੀ ਵਾਰੀ ਰੱਬ ਸੋਂ ਗਿਆ ਐ
ਕਰੀਏ ਕੀ ਕਿੱਥੇ ਜਾਈਏ
ਕੀਦੇ ਕੋਲੋਂ ਮੰਗੀਏ ਦੁਆ
ਮੈਨੂੰ ਦਿਨੇ ਹਨੇਰਾ ਲੱਗਦਾ ਐ
ਚਾਨਣ ਜਿਹੇ ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ