Оберіть трек для відтворення
ਅਰੇ ਆਜਾ ਰੇ KV Singh ਥਾਰੀ beat ਸੁਣਾ ਨਾ ਮੰਨੇ
ਤੂੰ weapon ਰਾਖੇ ਗਾਡੀ ਮੇ ਸ਼ਰੇਆਮ ਕੀ ਗੁੰਡਾਗਰਦੀ ਹੈ
ਤੈਨੂੰ ਦੇਖਕੇ ਚੜ੍ਹਜੇ ਨਸ਼ਾ ਮੈਨੂੰ
ਜਿਵੇਂ ਦਾਰੂ ਚੜ੍ਹਦੀ ਘਰ ਦੀ ਹੈ
ਤੂੰ hero ਨਹੀਂ, ਕੋਈ devil ਹੈ, ਨਾ ਤੇਰਾ-ਮੇਰਾ level ਹੈ
ਜੱਟ ਜਾਣ ਦੀ ਬਾਜ਼ੀ ਲਾ ਦਉ, ਤੈਨੂੰ ਆਪਣੇ ਨਾਮ ਕਰਾਣੇ ਮੇ
ਤੰਨੇ ਜੇਲ ਕਰਾ ਦੂੰਗੀ ਛੋਰੇ, ਮਾਰੇ Dad ਦਰੋਗਾ ਥਾਣੇ ਮੇ
ਸਾਡੀ ਗੱਡੀ PB ਨੰਬਰ ਦੀ, ਘੁੰਮੇ ਤੇਰੇ ਲਈ ਹਰਿਆਣੇ ਮੇ
ਤੰਨੇ ਜੇਲ ਕਰਾ ਦੂੰਗੀ ਛੋਰੇ, ਮਾਰੇ Dad ਦਰੋਗਾ ਥਾਣੇ ਮੇ
ਓ ਸਾਡੀ ਗੱਡੀ PB ਨੰਬਰ ਦੀ, ਘੁੰਮੇ ਤੇਰੇ ਲਈ ਹਰਿਆਣੇ ਮੇ
ਜਦ case ਪਵਾਤਾ ਵੱਡਾ ਕੋਈ, ਤੇਰੇ ਆਜੂ mind meter ਚ
ਜਦ ਅੱਗੇ ਚਾਰ ਸਿਪਾਹੀ ਤੰਨੇ ਲੈ ਗਏ seven seater ਚ
ਕਿਉਂ ਆਮ ਤੂੰ ਮੈਨੂੰ ਸਮਝ ਰਹੀ, ਤੈਨੂੰ ਹੈਣੀ ਅੰਦਾਜ਼ਾ power ਦਾ
ਇਕ ਫੋਨ ਤੇ ਪਾਸਾ ਪਲਟ ਦੇਵਾਂ, ਹੈ ਨਾਮ ਬੜਾ ਤੇਰੇ lover ਦਾ
ਕੋਈ ਨਸ਼ਾ ਤੂੰ ਕਰਕੇ ਆਇਆ ਹੈ, ਜਾਂ ਭੂਤ ਭਾਤ ਕਾ ਸਾਯਾ ਹੈ
ਕਾਲੇ-ਮਾਲ ਦੇ ਆਧੀ ਪੱਕੇ, ਜੋ ਤੇਰੇ ਵਰਗੀ ਕੜਵੀ ਖਾਣੇ ਮੇ
ਤੰਨੇ ਜੇਲ ਕਰਾ ਦੂੰਗੀ ਛੋਰੇ, ਮਾਰੇ Dad ਦਰੋਗਾ ਥਾਣੇ ਮੇ
ਓ ਸਾਡੀ ਗੱਡੀ PB ਨੰਬਰ ਦੀ, ਘੁੰਮੇ ਤੇਰੇ ਲਈ ਹਰਿਆਣੇ ਮੇ
ਤੰਨੇ ਜੇਲ ਕਰਾ ਦੂੰਗੀ ਛੋਰੇ, ਮਾਰੇ Dad ਦਰੋਗਾ ਥਾਣੇ ਮੇ
ਓ ਸਾਡੀ ਗੱਡੀ PB ਨੰਬਰ ਦੀ, ਘੁੰਮੇ ਤੇਰੇ ਲਈ ਹਰਿਆਣੇ ਮੇ
ਤੂੰ ਕਿਉਂ ਨਾ ਡਰੇਂ encounter ਸੇ, ਲੀ ਕਿੱਤਨੋ ਕੀ ਮੈਨੇ ਜਾਨ ਹੈ
ਤੇਰੀ ਚਾਲ-ਢਾਲ ਤੋਂ ਲੱਗਦਾ ਹੈ, ਤੂੰ ਕੋਈ ਜਿੱਦੀ ਪਹਿਲਵਾਨ ਹੈ
ਨਿ ਜੱਟ ਤੇਰਾ ਗਰਨੇਡ ਜੇਹਾ, ਤੂੰ ਪੇਟੀ ਬੰਦ fruit'ਆਂ ਦੀ
ਨੱਥ ਕਾਲ ਨੂੰ ਪਾਕੇ ਰੱਖਦੀ ਆ, ਮੇਰੇ ਨਾਲ ਫੌਜ ਯਮਦੂਤਾਂ ਦੀ
ਦੋ ਨੰਬਰੀ ਮਾਲ ਤੂੰ border ਦਾ, ਮੈਨੂੰ ਪਟਨੇ ਦੀ ਕਿਉਂ ਜ਼ਿੱਦ ਕਰਦਾ
ਲੋਕੀ ਕਹਿੰਦੇ Jaggi Sanghera, ਬੜੀ ਆਗ ਹੈ ਤੇਰੇ ਦਿਵਾਨੇ ਮੇ
ਤੰਨੇ ਜੇਲ ਕਰਾ ਦੂੰਗੀ ਛੋਰੇ, ਮਾਰੇ Dad ਦਰੋਗਾ ਥਾਣੇ ਮੇ
ਓ ਸਾਡੀ ਗੱਡੀ PB ਨੰਬਰ ਦੀ, ਘੁੰਮੇ ਤੇਰੇ ਲਈ ਹਰਿਆਣੇ ਮੇ
ਤੰਨੇ ਜੇਲ ਕਰਾ ਦੂੰਗੀ ਛੋਰੇ, ਮਾਰੇ Dad ਦਰੋਗਾ ਥਾਣੇ ਮੇ
ਓ ਸਾਡੀ ਗੱਡੀ PB ਨੰਬਰ ਦੀ, ਘੁੰਮੇ ਤੇਰੇ ਲਈ ਹਰਿਆਣੇ ਮੇ