Оберіть трек для відтворення
तरसे बारूद चिंगारी
तरसे बारूद चिंगारी
ਪਰ ਅਸਲਾ ਅਵਾਰਾ ਨੀ
Drama, drama, drama, drama
ਮੈਂ ਹਾਂ drama, drama, drama
Drama, drama, drama, drama (eh)
It's Agsy, baby
ਜੱਟ ਬਹਿਜਾ, ਚੁੱਪ ਕਰਕੇ ਤੂੰ ਬਹਿਜਾ (ਬਹਿਜਾ, eh)
ਓ, ਜੱਟ ਬਹਿਜਾ, ਜੱਟ ਬਹਿਜਾ (shhh)
ਚੁੱਪ ਕਰਕੇ ਤੂੰ ਬਹਿਜਾ
Humble ਮੈਂ ਕਰਾਂ ਗ਼ੁਸਤਾਖ਼ ਤੇਰਾ ਲਹਿਜਾ
ਜੱਟ ਬਹਿਜਾ (ਬਹਿਜਾ)
ਓ, ਜੱਟ ਬਹਿਜਾ
(Drama, drama, drama, drama)
ਜੱਟ ਬਹਿਜਾ, ਚੁੱਪ ਕਰਕੇ ਤੂੰ ਬਹਿਜਾ (आया बड़ा)
ਮ-ਮ, ਮ-ਮ, ਮ
ਮੈਂ ਹਾਂ bad bitch
Watch your tone, watch your language (ooh)
ਫਾੜਾਂ ਸਿੱਧਾ ਤੇਰੇ ਮੂੰਹ 'ਤੇ
I don't back bitch (no)
Te mein mad blessed.
ਕੱਲ੍ਹੀ ਚੱਕੀ ਹੋਈ ਆ game, ਮੇਰੀ back stress (yeah)
But I can't rest
Fuck a pigeon hole
Fucked है तेरी audio
होंगे best friend तेरे industry में Mario
वो भी overhyped, average
DMs में वो गोभी मांगें access
Bitches banned for life
ਮੱਥੇ 'ਤੇ ਲਿਖਾਦਾਂ L if they fool me twice
Ungrateful ये pussy सारे
Get a life or go get a wife (ooh)
जो दूसरों का काटें, हो जाएँ circumsized
ਓ, ਵੇਖੇ ਤੇਰੇ ਵਾਂਗੂ ਬਹੁਤ, ਜੱਟਾ (eh)
Namedrop ਜੱਟਾ
ਕਰਨ ਤੋਂ ਚੱਲਦੀ ਨਹੀਂ shop, ਜੱਟਾ (no, no)
ਫੋਕੀ ਧਮਕੀ 'ਤੇ ਲੱਗਦੇ ਨਹੀਂ shock
Ready glock, shut करूँ तेरी talk
ਜੱਟ ਬਹਿਜਾ
तरसे बारूद चिंगारी
ਪਰ ਅਸਲਾ ਅਵਾਰਾ ਨੀ
Judge ਨਹੀਂ ਕਰਿਆ ਮੈਂ ਕੱਦ ਤੋਂ
Judge ਨਹੀਂ ਕਰਿਆ ਮੈਂ ਕੱਦ ਤੋਂ
ਗੋਟਾ ਤੇਰਾ ਭਾਰਾ ਨੀ
ਜੱਟ ਬਹਿਜਾ (ਬਹਿਜਾ)
ਚੁੱਪ ਕਰਕੇ ਤੂੰ ਬਹਿਜਾ (eh)
ਓ, ਜੱਟ ਬਹਿਜਾ, ਜੱਟ ਬਹਿਜਾ
ਚੁੱਪ ਕਰਕੇ ਤੂੰ ਬਹਿਜਾ
Humble ਮੈਂ ਕਰਾਂ ਗੁਸਤਾਖ਼ ਤੇਰਾ ਲਹਿਜਾ
ਜੱਟ ਬਹਿਜਾ
तरसे बारूद चिंगारी
ਓ, ਜੱਟ ਬਹਿਜਾ (आया बड़ा)
ਜੱਟ ਬਹਿਜਾ
तरसे बारूद चिंगारी
ਪਰ ਅਸਲਾ ਅਵਾਰਾ ਨੀ (eh)
ਬਾਬੇ ਦੀ ਐ ਮਿਹਰ, I don't brag bro (no)
Tagore ने बोला तो हम भी चले একলা
कभी Picasso for the art, कभी Pablo
सलीके, सर्द, शर्म आ जाती Ladakh को
Frequency ਤੇਰੇ 'ਤੋਂ 3 times higher
Call me "Frequent Flyer" or tu frequent liar
Rap royalty, मेरा खून है शायर
कलम डूबती ink में और फिर मैं गायब
तेरे में class ही नहीं, कर ले business fly
चाहे पहन ले Gucci, कर ले जितना try
मेरे पे Sarojini लगे एक-दम fly
Red carpet पे आग लगी
Hi Mumbai! (hi)
ਓ, ਵੇਖੇ ਤੇਰੇ ਵਾਂਗੂ ਬਹੁਤ ਜੱਟਾ
ਤੂੰ ਸਦਾ ਸੜੂੰਗਾ ਤੇ ਆਪਾਂ ਸਦਾ ਕੱਟਾਂਗੇ ਵੇ ਮੌਜ ਜੱਟਾ (yo)
ਤੇਰੇ ਬਾਰੇ ਐਥੇ ਆਉਂਦਾ ਵੀ ਨਹੀਂ thought (fuck it)
ਕਦੇ ਭੌਂਕੇ 'ਚ ਨਾ ਹੋਜੂ ਤੇਰੀ ਮੌਤ ਜੱਟਾ
ਜੱਟ ਬਹਿਜਾ (ਬਹਿਜਾ)
ਚੁੱਪ ਕਰਕੇ ਤੂੰ ਬਹਿਜਾ
ਓ, ਜੱਟ ਬਹਿਜਾ, ਜੱਟ ਬਹਿਜਾ (ਬਹਿਜਾ)
ਚੁੱਪ ਕਰਕੇ ਤੂੰ ਬਹਿਜਾ
Humble ਮੈਂ ਕਰਾਂ ਗੁਸਤਾਖ਼ ਤੇਰਾ ਲਹਿਜਾ
ਜੱਟ ਬਹਿਜਾ
तरसे बारूद चिंगारी
ਓ, ਜੱਟ ਬਹਿਜਾ
Drama, drama, drama, drama
ਜੱਟ ਬਹਿਜਾ
तरसे बारूद चिंगारी
ਪਰ ਅਸਲਾ ਅਵਾਰਾ ਨੀ
Judge ਨਹੀਂ ਕਰਿਆ ਮੈਂ ਕੱਦ ਤੋਂ
Judge ਨਹੀਂ ਕਰਿਆ ਮੈਂ ਕੱਦ ਤੋਂ
Egg yolk ਤੇਰਾ ਭਾਰਾ ਨੀ
ਜੱਟ ਬਹਿਜਾ