Оберіть трек для відтворення
Yeah
ਮੈਂ ਕਯਾ ਸੁਣਦੀ ਏ
ਖੜ ਦਾ ਨੀ ਘੈਂਟ ਜੱਟ
ਮਨ ਸਾਫ ਰੱਖਦੇ ਹੋਣ ਸਾਡੀ ਉੱਚੀਆਂ ਨੇ ਸੋਚਾ
ਭਾਈ ਚਾਰਾ ਰੱਖਦੇ ਆ ਜਿੰਦਾ ਤੁਤੇ ਆਲਾ ਮੁਛਾਂ
ਪੱਗਾ ਸਿਰ ਤੇ ਨੇ ਤਾਜ ਜੋ ਪਹਾੜ ਜੁੱਸੇਯਾ ਦਾ
ਕੱਠੇ ਤੁਰਿਏ ਜੇ ਜਾਪਦੇ ਹੋਣ ਜੰਗਾ ਦੀਆਂ ਫੌਜਾਂ
ਕਿਰਤ ਕੀਤੀ ਤੇ ਵੰਡ ਛਕੇਆ ਦਸ ਸਦਾ ਨੀ
ਕਿੰਨਾ ਵੱਡਾ ਸਾਡਾ ਦਿਲ ਥੋਨੂੰ ਲੱਗੇਯਾ ਪਤਾ ਨੀ
ਖੁਸ਼ ਰਹੀਏ ਭਾਰ ਸਿਰ ਉੱਤੇ ਰੱਖੇਆ ਰਤਾ ਨੀ
ਠੀਕ ਕਰ ਦਈਏ ਜਿਦੇ ਵਿਚ ਭਲ਼ੀ ਏ ਖਰਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ ਹਾਏ
ਖੂਨ ਆ ਪੰਜਾਾਬ ਦਾ
ਪਾਣੀ ਪੀਤਾ ਰਾਵੀ, ਸਤਲੁਜ, ਚੇਨਾਬ ਦਾ
ਸਵਾ ਲੱਖ ਤੁਸੀਂ ਆਕੇ ਭਾਵੇ ਲੜੋ ਇਕ ਨਾਲ
ਆਪਾ ਜਿੱਤ ਮਾਣ ਰੱਖਾਂਗੇ ਖਿਤਾਬ ਦਾ
ਮਾਝੇ ਮਲਵੇ ਦੋਆਬੇ ਦੀਆਂ ਬੈਲਟਾਂ ਵਾਲੇਆ
ਸਾਡੀ ਦੇਸੀ ਆ ਖੁਰਾਕ ਫੁੱਲ ਹੈਲਥਾ ਵਾਲੇਆ
ਸ਼ੇਰੀ ਜੋ ਬਿਬੀਆਂ ਕਹਿੰਦੀਆਂ ਤੂੰ ਤੋ ਪੈਂਡੂ ਹੋ ਗਾਵਰ
ਵੇਖਲੋ ਪੈਲੀਆਂ ਕਿੰਨੀਆਂ ਫੈਲੀਆਂ ਫੁੱਲ ਵੇਲਥਾ ਵਾਲੇਆ
ਲੰਗਰ ਸ਼ਕਾਈਏ ਨਾਲੇ ਸ਼ਕੀਦਾ ਵੀ ਹੁੰਦਾ
ਬਾਬੇ ਨਾਨਕ ਨੇ ਲਾਈ ਡਿਊਟੀ ਥਕਿਦਾ ਨੀ ਹੁੰਦਾ
ਲੋੜ ਪੈਂ ਤੇ ਖਾਲਸਾ ਏਡ ਨੇ ਛੱਡ ਛੱਡ ਆਉਣਾ ਮਿਤ੍ਰੋ
ਹੌਂਸਲਾ ਰੱਖਿਦਾ ਡਰ ਰੱਖਿਦਾ ਨੀ ਹੁੰਦਾ
ਇੱਕੋ ਅੱਖ ਸੀ ਮਹਾਰਾਜ ਦੀ ਗਈ ਅੱਖ ਨਾ ਮਿਲਾਈ
ਕਹਿੰਦੇ ਦਬਾਣਾ ਪੰਜਾਬ ਬੜੀ ਗੋਰੇਆ ਨੇ ਛਾਹੀ
ਗੋਹਲਵਾਰ ਜੰਗ ਤੋਂ ਹੀ ਲੈਲੋ ਜੀ ਅੰਦਾਜ਼ਾ
ਪਾਈਜੇ ਖੇਹਣਾ ਬਿਨਾ ਸਿਰ ਤਵੀ ਲੜੀਏ ਲੜਾਈ
ਡੋ ਪਰਸੈਂਟ ਸਾਡੀ ਵੱਡੂ ਆ ਅਬਾਦੀ ਨੀ
ਸੋਚ ਯਾ ਭਗਤ ਵਾਲੀ ਨਈਓ ਅਪਰਾਧੀ ਨੀ
ਫਾਂਸੀ ਛੱਡ ਜਾੳਣੇ ਹਾਂ ਨੀ ਦੇਸ਼ ਲਈ ਆਜ਼ਾਦੀ ਲਈ
ਤੇ dewier ਲਈ ਰੱਖਦੇ ਹੋਣ ਅਸਲਾ ਕਿਤਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਸਾਨੂੰ ਚੰਗੀ ਤਰਾਂ ਆਉਂਦਾ ਏ ਜੀ ਪੌੜੀਆਂ ਚੜਨਾ
ਸਾਨੂੰ ਰਾਸ ਨੀ ਆਉਂਦਾ ਹੱਥ ਫੈਲਕੇ ਕੌੜੀਆਂ ਫੜਨਾ
ਸਾਡੇ ਅਲੇ ਗਏ ਜੋ ਕੈਨੇਡਾ-ਅਮਰੀਕਾ
ਸਿੱਖ ਡੋਲਰਾਂ ਨਾ ਗਏ ਨੇ ਤਿਜੋਰੀਆਂ ਭਰਨਾਂ
ਇੱਜਤ ਹੁੰਦੀ ਏ ਜਿੱਥੇ ਜਾਂਦੀ ਵਿਖ ਪੱਗ ਸਿਰੇ
ਭੀੜ ਚ ਪਹਿਚਾਨ ਹੁੰਦੀ ਦਿਸ ਦੇ ਅਲੱਗ ਨਿਰੇ
ਮਨ ਦੇ ਹੱਨ ਧੀਆ ਭੇਣਾ ਸੰਝੀਆਂ ਹੁੰਦੀਆਂ
ਵੇਖ ਤੈਯੋ ਤਨ ਭਰੋਸਾ ਕਰੇ ਸੇਫਟੀ ਲਈ ਜੱਗ ਵੀਰੇ
ਬਾਬੇ ਦਾ ਏ ਮੇਹਰ ਪਹੁੰਚੇ ਮੇਲੇ ਤੋਂ ਕੋਚੇੱਲਾ ਵਿੱਚ
ਲਿਸ਼ਕ ਦੇ ਛਦਰੇ ਨੇ ਦੁਨੀਆ ਦੇ ਦਿਲੇਯਾ ਵਿੱਚ
ਫਿਲਮਾਂ ਚਲਾਉਂਦੇ ਪੱਗਾਂ ਬਨ ਬਾਲੀਵੁੱਡ ਵਾਲੇ
ਗੱਧਿਆਂ ਨੂੰ ਬਨੋ ਨੀ ਲੈਕੇ ਕੋਈ ਤਬੇਲੇ ਵਿੱਚ
ਜਾਕੇ ਵਾਰਿਸ ਤੋਂ ਸੁਣੋ ਕਿੰਨੂੰ ਕਹਿੰਦੇ ਨੇ ਪੰਜਾਬ
ਸੋਹਣਾ ਛੱਡਦਾ ਏ ਜਿਣਾ ਓਹਨਾ ਲੈੰਦੇ ਤੇ ਪੰਜਾਬ
ਖੁਸ਼ਬੂ ਜੀ ਮਿੱਟੀ ਵਾਲੀ ਆਉਂਦੀ ਮੈਂਨੂੰ ਸੋਹਣੀ
ਗੀਤ ਦਫਲੀ ਨਾਲ ਜਦੋ ਗਾਉਂਦੇ ਸੁਣਾ ਮਾਨ ਸਾਬ
ਧਰਤੀ ਨਾ ਜੁੜੇ ਗੱਲ ਖਾਸ ਸਾਡੇ ਆਲਿਆਂ ਵਿੱਚ
ਸਾਡੇ ਤੋਂ ਬਿਨਾ ਗੱਲਾਂ ਸਾਡਾ ਬੜਾ ਸਲੇਆ ਵਿੱਚ
ਜੋੜ ਮੁੱਕ ਗਿਆ ਰੀਸ ਕਰਨ ਲਈ ਬਲੇਆ ਵਿੱਚ
ਤਿਬੇਆਂ ਦਾ ਪੁੱਤ ਕਹੜਾ ਵੱਜੇ ਗੋਰੇ ਕਲੇਆ ਵਿੱਚ
ਮੁੱਕਣ ਤੋਂ ਬਾਦ ਵੀ
Rest In Power ਨੀ
ਬਾਹਰਲੇ ਮੁਲਕਾਂ ਵਿੱਚ ਵੱਜਵਾਟੀ ਏ ਨੀ ਥਾਪੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ
ਹੁਨੇ ਆ ਪੰਜਾਬੀ ਆਪਾ ਹਾਏ